ਪ੍ਰਸ਼ਨ
ਕਾਇਨ ਦੀ ਪਤਨੀ ਕੌਣ ਸੀ? ਕੀ ਕਾਇਨ ਦੀ ਪਤਨੀ ਉਸ ਦੀ ਭੈਣ ਸੀ?
ਉੱਤਰ
ਬਾਈਬਲ ਖ਼ਾਸ ਕਰਕੇ ਇਹ ਨਹੀਂ ਕਹਿੰਦੀ ਹੈ ਕਿ ਕਾਇਨ ਦੀ ਪਤਨੀ ਕੌਣ ਸੀ। ਇਸ ਦਾ ਸਿਰਫ ਇਹ ਹੀ ਮੁਮਕਿਨ ਉੱਤਰ ਹੈ ਕਿ ਕਾਇਨ ਦੀ ਭੈਣ ਜਾਂ ਉਸਦੀ ਭਤੀਜੀ ਜਾਂ ਉਸ ਦੀ ਪੋਤੀ, ਭਤੀਜੀ ਆਦਿ। ਬਾਈਬਲ ਇਹ ਵੀ ਨਹੀਂ ਕਹਿੰਦੀ ਕਿ ਕਾਇਨ ਦੀ ਉਮਰ ਕਿੰਨੀ ਸੀ ਜਦੋਂ ਉਸ ਨੇ ਹਾਬਿਲ ਨੂੰ ਮਾਰਿਆ ਸੀ (ਉਤਪਤ 4:8)। ਜਦ ਕਿ ਨਹੀ ਉਹ ਦੋਵੇਂ ਕਿਸਾਨ ਸਨ, ਸੰਭਵ ਹੈ ਕਿ ਉਹ ਦੋਵੇਂ ਪੂਰਨ-ਵਿਕਸਿਤ ਰੂਪ ਵਿੱਚ ਬਾਲਗ ਹੋਣ, ਮੁਮਕਿਨ ਹੈ ਕਿ ਉਹਨਾਂ ਦੇ ਖੁਦ ਦੇ ਪਰਿਵਾਰ ਤੋਂ ਆਦਮ ਅਤੇ ਹੱਵਾਹ ਨੇ ਯਕੀਨੀ ਤੌਰ ਤੇ ਕਾਇਨ ਅਤੇ ਹਾਬਿਲ ਤੋਂ ਇਲ੍ਹਾਵਾ ਹੋਰ ਵੀ ਬੱਚਿਆਂ ਨੂੰ ਵੀ ਜਨਮ ਦਿੱਤਾ ਸੀ ਜਿਸ ਵੇਲੇ ਹਾਬਿਲ ਨੂੰ ਮਾਰਿਆ ਗਿਆ ਸੀ। ਨਿਸ਼ਚਿਤ ਰੂਪ ਨਾਲ ਉਹਨਾਂ ਦੇ ਹੋਰ ਵੀ ਬਹੁਤ ਜਿਆਦਾ ਬੱਚੇ ਸਨ (ਉਤਪਤ 5:4)। ਸੱਚਾਈ ਇਹ ਹੈ ਕਿ ਕਾਇਨ ਹਾਬਿਲ ਨੂੰ ਮਾਰਨ ਤੋਂ ਬਾਅਦ ਡਰਿਆ ਹੋਇਆ ਸੀ (ਉਤਪਤ 4:14) ਇਹ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਸੰਭਵ ਹੈ ਕਿ ਇੱਥੇ ਹੋਰ ਵੀ ਬਹੁਤ ਸਾਰੇ ਬੱਚੇ ਅਤੇ ਸ਼ਾਇਦ ਇੱਥੋਂ ਤਕ ਕਿ ਆਦਮ ਅਤੇ ਹੱਵਾਹ ਦੇ ਪੋਤੇ ਪੋਤੀਆਂ ਪਹਿਲਾਂ ਹੀ ਉਸ ਸਮੇਂ ਤੋਂ ਰਹਿ ਰਹੇ ਹੋਣ। ਕਾਇਨ ਦੀ ਪਤਨੀ (ਉਤਪਤ 4:17) ਆਦਮ ਅਤੇ ਹੱਵਾਹ ਦੀ ਲੜਕੀ ਜਾਂ ਪੋਤਰੀ ਸੀ।
ਕਿਉਂਕਿ ਆਦਮ ਅਤੇ ਹੱਵਾਹ ਪਹਿਲੇ ਮਨੁੱਖ ਪ੍ਰਾਣੀ ਸਨ, ਉਹਨਾਂ ਦੇ ਬੱਚਿਆਂ ਕੋਲ ਅੰਤਰ ਵਿਆਹ ਕਰਨ ਤੋਂ ਇਲਾਵਾ ਹੋਰ ਕੋਈ ਚੋਣ ਨਹੀਂ ਸੀ। ਪਰਮੇਸ਼ੁਰ ਨੇ ਅੰਤਰ ਦੇ ਪਰਿਵਾਰ ਵਿੱਚ ਵਿਆਹ ਕਰਨ ਤੋਂ ਉਦੋਂ ਤਕ ਮਨ੍ਹਾ ਨਹੀਂ ਕੀਤਾ ਜਦੋਂ ਤਕ ਬਾਅਦ ਵਿੱਚ ਉੱਥੇ ਬਹੁਤ ਸਾਰੇ ਲੋਕਾਂ ਲਈ ਦੂਜੀ ਜਾਤੀ ਵਿੱਚ ਵਿਆਹ ਕਰਨਾ ਗੈਰ ਜ਼ਰੂਰੀ ਨਾ ਬਣਿਆ (ਲੇਵਿਆਂ 18:6-18)। ਨਿਕਿਟ ਸੰਬੰਧੀ ਵਿਭਚਾਰ ਦੇ ਕਾਰਨ ਅਕਸਰ ਜੱਦੀ ਪੁਸ਼ਤੀ ਮਾਨਸਿਕ ਗੜਬੜੀ ਦਾ ਸਿੱਟਾ ਹੁੰਦਾ ਹੈ ਜਿਸ ਵਿੱਚ ਇੱਕ ਪਰਿਵਾਰ ਦੇ ਵਿਅਕਤੀ (ਉਦਾਹਰਨ ਵੱਜੋਂ ਭੈਣ-ਭਰਾ) ਇਕੱਠੇ ਰਹਿੰਦੇ ਹਨ ਇੱਥੇ ਉਹਨਾਂ ਦਾ ਅਪਗਾਮੀ ਚਰਿੱਤਰ ਪ੍ਰਬਲ ਹੁੰਦਾ ਹੈ। ਜਦੋਂ ਅਲੱਗ ਅਲੱਗ ਪਰਿਵਾਰਾਂ ਦੇ ਲੋਕਾਂ ਦੇ ਬੱਚੇ ਹੁੰਦੇ ਹਨ, ਇੱਥੇ ਦੋਨ੍ਹਾਂ ਮਾਤਾ-ਪਿਤਾ ਦੇ ਅਪਗਾਮੀ ਚਰਿੱਤਰ ਭਿੰਨ ਭਿੰਨ ਹੁੰਦੇ ਹਨ। ਮਨੁੱਖੀ ਜੱਦੀ ਜ਼ਾਬਤਾ ਸਦੀਆਂ ਤੋਂ ਪ੍ਰਦੂਸ਼ਿਤ ਹੋ ਗਿਆ ਹੈ ਜਿਸ ਵਿੱਚ ਉਤਪਤੀ ਸੰਬੰਧੀ ਦੋਸ਼ ਜਿਆਦਾ, ਵੱਡਾ ਅਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਚਲੀ ਗਿਆ ਹੈ। ਆਦਮ ਅਤੇ ਹੱਵਾਹ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਜੱਦੀ ਦੋਸ਼ ਨਹੀਂ ਸੀ, ਅਤੇ ਜਿਸ ਨਾਲ ਉਹ ਯੋਗ ਬਣੇ ਅਤੇ ਪਹਿਲੀਆਂ ਕੁਝ ਪੀੜ੍ਹੀਆਂ ਦੀ ਔਲਾਦ ਦੀ ਸਿਹਤ ਹੁਣ ਦੀ ਸਾਡੀ ਸਿਹਤ ਨਾਲੋਂ ਕਿਤੇ ਜਿਆਦਾ ਵਧੀਆ ਸੀ। ਆਦਮ ਅਤੇ ਹੱਵਾਹ ਦੇ ਬਹੁਤ ਘੱਟ ਗਿਣਤੀ ’ਚ ਬੱਚਿਆਂ ਨੂੰ ਜੇ ਕਿਸੇ ਨੂੰ ਜੱਦੀ ਦੋਸ਼ ਸੀ। ਨਤੀਜੇ ਵੱਜੋਂ, ਉਨ੍ਹਾਂ ਲਈ ਅੰਤਰ ਵਿਆਹ ਕਰਨਾ ਸੁਰੱਖਿਅਤ ਸੀ।
English
ਕਾਇਨ ਦੀ ਪਤਨੀ ਕੌਣ ਸੀ? ਕੀ ਕਾਇਨ ਦੀ ਪਤਨੀ ਉਸ ਦੀ ਭੈਣ ਸੀ?