ਪ੍ਰਸ਼ਨ
ਬਾਈਬਲ ਪਿਆਰ ਪ੍ਰਾਪਤੀ ਸੰਬੰਧੀ/ਮੁਲਾਕਾਤ ਦੇ ਵਚਨ ਬਾਰੇ ਕੀ ਕਹਿੰਦੀ ਹੈ?
ਉੱਤਰ
ਭਾਵੇਂ ਸ਼ਬਦ “ਪਿਆਰ ਪ੍ਰਾਪਤੀ” ਅਤੇ “ਮੁਲਾਕਾਤ ਵਚਨ” ਅਜਿਹੇ ਵਚਨ ਬਾਈਬਲ ਵਿੱਚ ਨਹੀਂ ਮਿਲਦੇ ਹਨ, ਸਾਨੂੰ ਕੁਝ ਸਿਧਾਂਤਾਂ ਨੂੰ ਦਿੱਤਾ ਗਿਆ ਹੈ ਜਿਸ ਦੇ ਮੁਤਾਬਿਕ ਮਸੀਹੀਆਂ ਨੂੰ ਵਿਆਹ ਨਾਲ ਦੁਬਾਰਾ ਜੀਵਨ ਗੁਜ਼ਾਰਨਾ ਚਾਹੀਦਾ ਹੈ। ਪਹਿਲਾਂ ਤਾਂ ਇਹ ਹੈ ਕਿ ਸਾਨੂੰ ਖੁਦ ਆਪਣੇ ਆਪ ਨੂੰ ਇਸ ਦੁਨਿਆਂ ਵਿੱਚ ਪਿਆਰ ਪ੍ਰਾਪਤੀ ਮੁਲਾਕਾਤ ਵਚਨਾਂ ਦੇ ਵਿਚਾਰਾਂ ਤੋਂ ਵੱਖ ਕਰਨਾ ਹੈ ਕਿਉਂਕਿ ਪਰਮੇਸ਼ੁਰ ਦਾ ਰਸਤਾ ਇਸ ਦੁਨਿਆ ਦੇ ਵਿਰੋਧ ਵਿੱਚ ਹੈ (2 ਪਤਰਸ 2:20)। ਜਦੋਂ ਕਿ ਇਸ ਦੁਨਿਆਂ ਵਿੱਚ ਹੋ ਸੱਕਦਾ ਹੈ ਪਿਆਰ ਪ੍ਰਾਪਤੀ ਸੰਬੰਧ ਬਣਾਉਣ ਦੇ ਲਈ ਲੋਕ ਜਿੰਨ੍ਹੀਆਂ ਚਾਹੁਣ ਉੰਨ੍ਹੀਆਂ ਹੀ ਜ਼ਿਆਦਾ ਮੁਲਾਕਾਤਾਂ ਦੇ ਆਲੇ ਦੁਆਲੇ ਘੁੰਮਦੇ ਹਨ, ਪਰ ਜ਼ਰੂਰੀ ਇਹ ਹੈ ਕਿ ਕਿਸੇ ਲੜਕੇ ਜਾਂ ਲੜਕੀ ਨੂੰ ਵਾਅਦਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਦੂਜੇ ਦੇ ਚਰਿੱਤਰ ਦੀ ਛਾਣ ਬੀਣ ਕਰਨੀ ਚਾਹੀਦੀ ਹੈ। ਸਾਨੂੰ ਇਹ ਪਤਾ ਲਾਉਣਾ ਚਾਹੀਦਾ ਹੈ ਕਿ ਉਸ ਮਨੁੱਖ ਨੇ ਮਸੀਹ ਦੀ ਆਤਮਾ ਵਿੱਚ ਨਵਾਂ ਜਨਮ ਪ੍ਰਾਪਤ ਕੀਤਾ ਹੈ ਜਾਂ ਨਹੀਂ ਹੈ (ਯੂਹੰਨਾ 3:3-8) ਅਤੇ ਜੇ ਉਹ ਮਸੀਹ ਵਰਗੇ ਸਰੂਪ ਨੂੰ ਪਾਉਣ ਦੀ ਇੱਛਾ ਕਰਦਾ ਹੈ ਜਾਂ ਕਰਦੀ ਹੈ (ਫਿਲਿੱਪੀਆਂ 2:5)। ਪਿਆਰ ਪ੍ਰਾਪਤੀ ਜਾਂ ਮੁਲਾਕਾਤੀ ਵਚਨ ਦਾ ਆਖਰੀ ਮਕਸਦ ਜੀਵਨ ਸਾਥੀ ਨੂੰ ਲੱਭਣਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ, ਮਸੀਹ ਵਿਸ਼ਵਾਸੀ ਹੋਣ ਦੇ ਨਾਤੇ, ਸਾਨੂੰ ਕਿਸੇ ਅਵਿਸ਼ਵਾਸੀ ਦੇ ਨਾਲ ਵਿਆਹ ਨਹੀਂ ਕਰਨਾ ਚਾਹੀਦਾ ਹੈ (2 ਕੁਰਿੰਥੀਆਂ 6:14-15) ਕਿਉਂਕਿ ਇਹ ਮਸੀਹ ਦੇ ਨਾਲ ਸਾਡੇ ਸੰਬੰਧਾਂ ਨੂੰ ਕਮਜ਼ੋਰ ਅਤੇ ਸਾਡੀ ਨੈਤਿਕਤਾ ਅਤੇ ਅਦਰਸ਼ਾਂ ਦੇ ਨਾਲ ਸਮਝੌਤਾ ਕਰ ਦੇਵੇਗਾ।
ਜਦੋਂ ਕੋਈ ਇੱਕ ਸਮਰਪਣ ਵਾਲੇ ਸੰਬੰਧ ਵਿੱਚ ਹੁੰਦਾ ਹੈ, ਭਾਵੇਂ ਉਹ ਪਿਆਰ ਪ੍ਰਾਪਤੀ ਦੇ ਲਈ ਮੁਲਾਕਾਤੀ ਵਚਨ ਹੀ ਕਿਉਂ ਨਾ ਹੋਣ, ਸਾਰਿਆਂ ਗੱਲਾਂ ਨਾਲੋਂ ਇਹ ਪ੍ਰਭੁ ਨੂੰ ਪਿਆਰ ਕਰਨਾ ਅਤੇ ਯਾਦ ਰੱਖਣਾ ਮਹੱਤਵਪੂਰਣ ਗੱਲ ਹੈ (ਮੱਤੀ 10:37)। ਇਹ ਕਹਿਣਾ ਜਾਂ ਵਿਸ਼ਵਾਸ ਕਰਨਾ ਕਿ ਹੋਰ ਮਨੁੱਖ “ਸਭ ਕੁਝ” ਹੈ ਜਾਂ ਕਿਸੇ ਦੇ ਜੀਵਨ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਣ ਮੂਰਤੀ ਪੂਜਾ ਹੈ, ਜਿਹੜਾ ਕਿ ਪਾਪ ਹੈ (ਗਲਾਤੀਆਂ 5:20; ਕੁਲੁਸੀਆਂ 3:5)। ਅਤੇ ਇਸ ਦੇ ਨਾਲ ਹੀ ਸਾਨੂੰ ਆਪਣੇ ਸਰੀਰਾਂ ਨੂੰ ਵਿਆਹ ਤੋਂ ਪਹਿਲਾਂ ਵਾਸਨਾ ਨਾਲ ਗੰਦਾ ਨਹੀਂ ਕਰਨਾ ਹੈ (1 ਕੁਰਿੰਥੀਆਂ 6:9,13; 2 ਤਿਮੋਥੀਉਸ 2:22)। ਕਾਮਵਾਸਨਾ ਦੀ ਭ੍ਰਿਸ਼ਟਤਾ ਨਾ ਸਿਰਫ਼ ਪਰਮੇਸ਼ੁਰ ਦੇ ਵਿਰੁੱਧ ਪਾਪ ਹੈ ਬਲਕਿ ਸਾਡੇ ਆਪਣੇ ਸਰੀਰਾਂ ਦੇ ਵਿਰੁੱਧ ਵੀ ਪਾਪ ਹੈ (1 ਕੁਰਿੰਥੀਆਂ 6:18)। ਜਿਵੇਂ ਅਸੀਂ ਆਪਣੇ ਆਪ ਨੂੰ ਖੁਦ ਪਿਆਰ ਕਰਦੇ ਹਾਂ ਉਵੇਂ ਹੀ ਸਾਨੂੰ ਹੋਰਨਾਂ ਨੂੰ ਆਦਰ ਦੇਣਾ ਵੀ ਮਹੱਤਵਪੂਰਣ ਹੈ (ਰੋਮੀਆਂ 12:9-10), ਅਤੇ ਪਿਆਰ ਪ੍ਰਾਪਤੀ ਜਾਂ ਮੁਲਾਕਾਤੀ ਵਚਨਾਂ ਨਾ ਰਿਸ਼ਤਾ ਮੁਲਾਕਾਤੀ ਵਚਨ ਲਈ ਸਪੱਸ਼ਟ ਤੌਰ ਤੇ ਸੱਚ ਹੈ। ਭਾਵੇਂ ਅਸੀਂ ਰਿਸ਼ਤਾ ਕਾਇਮ ਕਰਨ ਲਈ ਪਿਆਰ ਪ੍ਰਾਪਤੀ ਜਾਂ ਮੁਲਾਕਾਤੀ ਵਚਨ ਹੀ ਕਿਉਂ ਨਾ ਕਹੀਏ, ਬਾਈਬਲ ਸੰਬੰਧਿਤ ਸਿਧਾਂਤਾਂ ਨੂੰ ਮੰਨਦੇ ਹੋਏ ਇੱਕ ਵਿਆਹ ਦੇ ਲਈ ਨੀਂਹ ਨੂੰ ਰੱਖਣ ਲਈ ਸਭ ਤੋਂ ਵਧੀਆ ਤਰੀਕਾ ਹੈ। ਇਹ ਸਾਡੇ ਜੀਵਨ ਵਿੱਚ ਹੁਣ ਤੱਕ ਕੀਤੇ ਜਾਣ ਵਾਲੇ ਸਭ ਤੋਂ ਅਹਿਮ ਫੈਂਸਲਿਆਂ ਵਿੱਚੋਂ ਇੱਕ ਹੈ, ਕਿਉਂਕਿ ਜਦੋਂ ਲੋਕ ਵਿਆਹ ਕਰਦੇ ਹਨ, ਤਾਂ ਉਹ ਇੱਕ ਦੂਜੇ ਨਾਲ ਮਿਲ ਜਾਂਦੇ ਹਨ ਅਤੇ ਇੱਕ ਅਜਿਹੇ ਰਿਸ਼ਤੇ ਵਿੱਚ ਇੱਕ ਤਨ ਮਨ ਹੋ ਜਾਂਦੇ ਹਨ ਜਿਸ ਨੂੰ ਪਰਮੇਸ਼ੁਰ ਨੇ ਸਥਾਈ ਅਤੇ ਨਾ ਟੁੱਟਣ ਦੇ ਇਰਾਦੇ ਨਾਲ ਬਣਾਇਆ ਹੈ (ਉਤਪਤ 2:24; ਮੱਤੀ 19:5)।
English
ਬਾਈਬਲ ਪਿਆਰ ਪ੍ਰਾਪਤੀ ਸੰਬੰਧੀ/ਮੁਲਾਕਾਤ ਦੇ ਵਚਨ ਬਾਰੇ ਕੀ ਕਹਿੰਦੀ ਹੈ?