ਪ੍ਰਸ਼ਨ
ਵੱਖ-ਵੱਖ ਜਾਤੀਆਂ ਦਾ ਆਰੰਭ ਕੀ ਹੈ?
ਉੱਤਰ
ਬਾਈਬਲ ਸਾਨੂੰ ਸਪੱਸ਼ਟ ਤੌਰ ਤੇ ਵੱਖ-ਵੱਖ “ਜਾਤੀਆਂ” ਜਾਂ ਮਨੁੱਖ ਦੀ ਚਮੜੀ ਦੇ ਰੰਗ ਦੇ ਆਰੰਭ ਬਾਰੇ ਜਾਣਕਾਰੀ ਨਹੀਂ ਦਿੰਦੀ ਹੈ। ਅਸਲ ਵਿੱਚ, ਇੱਥੇ ਸਿਰਫ਼ ਇੱਕ ਹੀ ਜਾਤੀ-ਮਨੁੱਖ ਜਾਤੀ ਹੈ। ਮਨੁੱਖ ਜਾਤੀ ਦੇ ਅੰਦਰਲੇ ਚਮੜੀ ਦੇ ਰੰਗਾਂ ਅਤੇ ਹੋਰ ਸਰੀਰਕ ਗੁਣਾਂ ਵਿੱਚ ਵਖਰੇਵਾਂ ਹੈ। ਕੁਝ ਕਿਆਸ ਲਾਉਂਦੇ ਹਨ ਕਿ ਜਦੋਂ ਪਰਮੇਸ਼ੁਰ ਨੇ ਬਾਬੁਲ ਦੇ ਬੁਰਜ ਸਮੇਂ ਦੇ ਬੋਲੀਆਂ ਵਿੱਚ ਗੜਬੜੀ ਪਾ ਦਿੱਤਾ ਸੀ (ਉਤਪਤ 11:1-9), ਤਾਂ ਉਸ ਦੇ ਨਾਲ ਹੀ ਉਸ ਜਾਤ ਸੰਬੰਧੀ ਵਖੇਰਵੇਂ ਦੀ ਸਿਰਜਣਾ ਕੀਤੀ। ਇਹ ਯਕੀਨਨ ਹੈ ਕਿ ਪਰਮੇਸ਼ੁਰ ਨੇ ਵੱਖ ਮਾਹੌਲ ਵਿੱਚ ਰਹਿਣ ਦੇ ਲਈ ਮਨੁੱਖ ਨੂੰ ਵਧੀਆ ਤਰੀਕੇ ਨਾਲ ਯੋਗ ਬਣਾਉਣ ਲਈ ਉਤਪੱਤੀ ਸੰਬੰਧੀ ਤਬਦੀਲੀਆਂ ਕੀਤੀਆਂ, ਜਿਵੇਂ ਕਿ ਅਫ਼ਰੀਕੀਆਂ ਦੀ ਗੂੜੇ ਕਾਲੇ ਰੰਗ ਦੀ ਚਮੜੀ ਤਾਂ ਕਿ ਉਹ ਅਫ਼ਰੀਕਾ ਦੀ ਡਾਹਢੀ ਗਰਮੀ ਵਿੱਚ ਉਤਪੱਤੀ ਸੰਬੰਧੀ ਤੌਰ ਜੀਵਨ ਗੁਜਾਰਨ ਲਈ ਵਧੀਆਂ ਤਰੀਕੇ ਨਾਲ ਯੋਗ ਹੋ ਸੱਕਣ। ਇਸ ਨਜ਼ਰੀਏ ਨਾਲ, ਪਰਮੇਸ਼ੁਰ ਨੇ ਬੋਲੀ ਵਿੱਚ ਗੜਬੜੀ ਪਾ ਕੇ, ਮਨੁੱਖ ਨੂੰ ਬੋਲੀ ਸੰਬੰਧੀ ਅੱਡ ਕਰ ਦਿੱਤਾ, ਅਤੇ ਤਦ ਉਤਪੱਤੀ ਜਾਤੀ ਸੰਬੰਧੀ ਅੰਤਰ ਨੂੰ ਪੈਦਾ ਇਸ ਸੰਬੰਧ ਵਿੱਚ ਕੀਤਾ ਕਿ ਹਰ ਇੱਕ ਚਮੜੀ ਵਾਲਾ ਝੁੰਡ ਆਖੀਰ ਵਿੱਚ ਕਿੱਥੇ ਵੱਸੇਗਾ। ਜਦੋਂ ਕਿ ਹੈ ਸੰਭਵ ਹੈ ਕਿ ਇਸ ਨਜ਼ਰੀਏ ਤੋਂ ਬਾਈਬਲ ਸੰਬੰਧੀ ਕੋਈ ਵੀ ਸਪੱਸ਼ਟ ਵਿਚਾਰ ਨਹੀਂ ਹੈ। ਬਾਬੁਲ ਦੇ ਬੁਰਜ ਦੇ ਸੰਬੰਧ ਵਿੱਚ ਕਿਤੇ ਵੀ ਮਨੁੱਖ ਦੇ ਲਈ ਉਸ ਦੀ ਜਾਤੀ ਚਮੜੀ ਦਾ ਰੰਗ ਜ਼ਿਕਰ ਨਹੀਂ ਕੀਤਾ ਗਿਆ ਹੈ।
ਜਲ ਪਰਲੋ ਦੇ ਬਾਅਦ, ਜਦੋਂ ਵੱਖ ਬੋਲੀਆਂ ਹੋਂਦ ਵਿੱਚ ਆਈਆਂ, ਤਾਂ ਜਿਸ ਝੁੰਡ ਨੇ ਇਕ ਤਰ੍ਹਾਂ ਦੀ ਬੋਲੀ ਅਤੇ ਦੂਸਰੇ ਇਕ ਤਰ੍ਹਾਂ ਦੀ ਬੋਲੀ ਵਾਲੇ ਝੁੰਡ ਤੋਂ ਦੂਰ ਹੋ ਗਏ। ਇਸ ਤਰ੍ਹਾਂ ਕਰਨ ਨਾਲ, ਇੱਕ ਖਾਸ ਝੁੰਡ ਨਾਟਕੀ ਤੌਰ ਤੇ ਸੁੰਗੜ ਗਿਆ ਜਦ ਉਹ ਝੁੰਡ ਪੂਰੇ ਮਨੁੱਖੀ ਜਨਸੰਖਿਆ ਦੇ ਨਾਲ ਜਿਆਦਾ ਮਿਲਿਆ ਨਹੀਂ ਰਿਹਾ। ਨੇੜ੍ਹਲੇ ਔਰਤਾਂ ਪੁਰਸ਼ਾਂ ਦੁਆਰਾ ਔਲਾਦ ਪੈਦਾ ਹੋਣੀ ਸ਼ੁਰੂ ਹੋ ਗਈ, ਅਤੇ ਸਮੇਂ ਦੇ ਨਾਲ ਖਾਸ ਗੁਣ ਹੋਣ ਕਰਕੇ ਇਨ੍ਹਾਂ ਵੱਖ ਵੱਖ ਝੁੰਡਾਂ ਵਿੱਚ ਜੜ੍ਹ ਫੜ ਗਏ (ਜੋ ਕਿ ਸਾਰੇ ਦੇ ਸਾਰੇ ਆਪਣੀ ਪੂਰੀ ਸੰਭਾਵਨਾ ਵਿੱਚ ਉਤਪੱਤੀ ਸੰਬੰਧੀ ਹੋਂਦ ਵਿੱਚ ਸਨ)। ਜਦੋਂ ਹੋਰ ਅੱਗੇ ਪ੍ਰਜਨਨ ਪੀੜ੍ਹੀਆ ਦੁਆਰਾ ਵਾਪਰੀਆਂ, ਤਾਂ ਉਤਪੱਤੀ ਸੰਬੰਧੀ ਗੁਣ ਛੋਟੇ ਅਤੇ ਹੋਰ ਛੋਟੇ ਹੁੰਦੇ ਗਏ, ਇਸ ਹੱਦ ਤੱਕ ਚਲੇ ਗਏ ਕਿ ਇਹ ਹੀ ਬੋਲੀ ਬੋਲਣ ਵਾਲੇ ਝੁੰਡ ਦੇ ਸਾਰੇ ਲੋਕਾਂ ਵਿੱਚ ਇੱਕੋ ਜਿਹੇ ਗੁਣ ਜਾਂ ਬਰਾਬਰ ਦੇ ਗੁਣ ਮਿਲਣ ਲੱਗੇ।
ਹੋਰ ਵਿਆਖਿਆ ਇਹ ਕਿ ਆਦਮ ਅਤੇ ਹਵਾ ਦੇ ਕੋਲ ਕਾਲੇ, ਭੂਰੇ ਅਤੇ ਚਿੱਟੀ ਔਲਾਦਾਂ (ਅਤੇ ਇਨ੍ਹਾਂ ਦੇ ਮਿਲਾਵਟ ਵਿਚਕਾਰ ਸਾਰੇ ਤਰ੍ਹਾਂ ਦੀ) ਪੈਦਾ ਕਰਨ ਵਾਲੀ ਉਤਪੱਤੀ ਸੰਬੰਧੀ ਇਕਾਈਆਂ ਸਨ। ਇਹ ਬਹੁਤ ਕੁਝ ਉਸ ਦੇ ਵਰਗੇ ਹਨ ਜਿਸ ਤਰ੍ਹਾਂ ਮਿਲਾਉਣ ਵਾਲੀ ਜਾਤੀ ਵਾਲੇ ਜੋੜ੍ਹੇ ਦੇ ਰਾਹੀਂ ਪੈਦਾ ਔਲਾਦ ਉਸ ਦੇ ਰੰਗ ਵਿੱਚ ਜਿਆਦਾ ਫ਼ਰਕ ਹੁੰਦਾ ਹੈ। ਕਿਉਂਕਿ ਪਰਮੇਸ਼ੁਰ ਨੇ ਸਾਫ਼ ਤੌਰ ਤੇ ਮਨੁੱਖ ਤੋਂ ਚਾਹਿਆ ਸੀ ਕਿ ਉਹ ਆਪਣੇ ਵਿਖਾਵੇ ਵਿੱਚ ਅਲੱਗ ਦਿਸੇ, ਇਸ ਦਾ ਅਰਥ ਇਹ ਹੈ ਕਿ ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਇੱਕ ਅਜਿਹੀ ਔਲਾਦ ਪੈਦਾ ਕਰਨ ਦੀ ਯੋਜਨਾ ਦਿੱਤੀ ਹੋਵੇਗੀ ਜੋ ਆਪਣੀ ਚਮੜੀ ਦੇ ਰੰਗ ਵਿੱਚ ਵੱਖਰੀ ਹੋਵੇ। ਬਾਅਦ ਵਿੱਚ, ਜਲ ਪਰਲੋਂ ਤੋਂ ਬਚਣ ਵਾਲਾ ਸਿਰਫ ਜੀਉਂਦਾ ਨੂੰਹ ਅਤੇ ਉਸ ਦੀ ਪਤਨੀ , ਨੂੰਹ ਦੇ ਤਿੰਨ ਪੁੱਤਰ ਅਤੇ ਨੂੰਹਾਂ-ਕੁਝ ਮਿਲਾਕੇ ਅੱਠ ਜਣੇ ਹੀ ਰਹਿ ਹਏ ਸਨ (ਉਤਪਤ 7:13)। ਬਿਲਕੁਲ ਨੂੰਹ ਦੀਆਂ ਅਲੱਗ ਜਾਤੀਆਂ ਤੋਂ ਆਈਆਂ ਸਨ, ਜਿਸ ਦਾ ਮਤਲਬ ਇਹ ਹੋਵੇਗਾ ਕਿ ਉਸ ਕੋਲ ਅਲੱਗ ਜਾਤੀਆਂ ਨੂੰ ਪੈਦਾ ਕਰਨ ਵਾਲਿਆਂ ਉਤਪੱਤੀ ਸੰਬੰਧੀ ਗੁਣ ਸਨ। ਭਾਵੇਂ ਕੁਝ ਵੀ ਵਿਆਖਿਆ ਕਿਉਂ ਨਾ ਹੋਵੇ, ਇਸ ਪ੍ਰਸ਼ਨ ਦਾ ਸਭ ਜ਼ਰੂਰੀ ਪਹਿਲੂ ਇਹ ਹੈ ਕਿ ਅਸੀਂ ਇੱਕ ਹੀ ਜਾਤੀ ਦੇ ਲੋਕ ਹਾਂ, ਅਤੇ ਸਾਰੇ ਪਰਮੇਸ਼ੁਰ ਦੁਆਰਾ ਪੈਦਾ ਕੀਤੇ ਗਏ ਹਾਂ, ਇੱਕ ਹੀ ਮਕਸਦ ਹੈ- ਉਸ ਦੀ ਵਡਿਆਈ ਕਰਨ ਲਈ।
English
ਵੱਖ-ਵੱਖ ਜਾਤੀਆਂ ਦਾ ਆਰੰਭ ਕੀ ਹੈ?