ਪ੍ਰਸ਼ਨ
ਵਿਆਹ ਤੋਂ ਪਹਿਲਾਂ ਗੂੜੀ ਦੋਸਤੀ ਦਾ ਜਾਇਜ਼ ਸਤੱਰ ਕੀ ਹੈ?
ਉੱਤਰ
ਅਫ਼ਸੀਆਂ 5:3 ਸਾਨੂੰ ਦੱਸਦੀ ਹੈ ਕਿ, “ਪਰ ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ ਮੰਦ ਅਥਵਾ ਲੋਭ ਦਾ ਤੁਹਾਡੇ ਵਿੱਟ ਨਾਉਂ ਵੀ ਨਾ ਹੋਵੇ ਜਿਵੇਂ ਸੰਤਾਂ ਨੂੰ ਜੋਗ ਹੈ” ਕੁਝ ਵੀ ਜਿਸ ਵਿੱਚ ਕਾਮਵਾਸਨਾ ਦੀ ਅਨੈਤਿਕਤਾ ਦਾ “ਇਸ਼ਾਰਾ” ਮਿਲਦਾ ਹੋਵੇ ਇੱਕ ਮਸੀਹੀ ਵਿਸ਼ਵਾਸੀ ਦੇ ਲਈ ਯੋਗ ਨਹੀਂ ਹੈ। ਬਾਈਬਲ ਸਾਨੂੰ ਉਨ੍ਹਾਂ ਗੱਲਾਂ ਦਾ ਵੇਰਵਾ ਨਹੀਂ ਦਿੰਦੀ ਹੈ ਕਿ ਉਹ ਕਿਹੜੀਆਂ ਗੱਲਾਂ ਹਨ ਜੋ “ਇਸ਼ਾਰੇ” ਦੀਆਂ ਯੋਗਤਾਵਾਂ ਰੱਖਦੀਆਂ ਹਨ ਜਾਂ ਸਾਨੂੰ ਨਹੀਂ ਦੱਸਦੀਆਂ ਹਨ ਕਿ ਕਿਹੜੇ ਸਰੀਰਕ ਕੰਮਾਂ ਨੂੰ ਇੱਕ ਜੋੜੇ ਨੂੰ ਵਿਆਹ ਤੋਂ ਪਹਿਲਾਂ ਇਸਤੇਮਾਲ ਕਰਨ ਦੀ ਆਗਿਆ ਦਿੱਤੀ ਗਈ ਹੈ। ਤਾਂ ਵੀ, ਕਿਉਂਕਿ ਬਾਈਬਲ ਖਾਸ ਤੌਰ ’ਤੇ ਇਸ ਵਿਸ਼ੇ ’ਤੇ ਬਿਆਨ ਨਹੀਂ ਕਰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ੁਰ ਵਿਆਹ ਤੋਂ “ਪਹਿਲਾਂ-ਸਰੀਰਕ ਸੰਬੰਧਾਂ” ਨੂੰ ਕਰਨ ਦੀ ਆਗਿਆ ਦਿੰਦਾ ਹੈ। ਇਸ ਦੇ ਨਿਚੋੜ ਵਿੱਚ ਸਰੀਰਕ ਸੰਬੰਧ ਤੋਂ ਪਹਿਲਾਂ ਸਰੀਰਕ ਕੰਮਾਂ ਦੀ ਰੂਪ ਰੇਖਾ ਨੂੰ ਇੱਕ ਜੋੜੇ ਨੂੰ ਸਰੀਰਕ ਸੰਬੰਧ ਦੀ ਤਿਆਰੀ ਦੇ ਲਈ ਦਿੱਤਾ ਗਿਆ ਹੈ। ਤਰਕ ਸੰਗਤ ਤੌਰ ’ਤੇ, ਸਰੀਰਕ ਸੰਬੰਧ ਤੋਂ ਪਹਿਲਾਂ ਸਰੀਰਕ ਕੰਮਾਂ ਨੂੰ ਵਿਆਹੁਤਾ ਜੋੜੇ ਤੱਕ ਹੀ ਸੀਮਿਤ ਰੱਖਣਾ ਚਾਹੀਦਾ ਹੈ। ਕੋਈ ਵੀ ਗੱਲ ਇਸ ਵਿੱਚ ਸਰੀਰਕ ਸੰਬੰਧ ਨੂੰ ਸਰੀਰਕ ਕੰਮ ਮੰਨਿਆ ਜਾਂਦਾ ਹੈ, ਨੂੰ ਕਰਨ ਲਈ ਵਿਆਹ ਹੋਣ ਤੱਕ ਦੂਰ ਰਹਿਣਾ ਚਾਹੀਦਾ ਹੈ।
ਜੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਹੋਵੇ ਕਿ ਕੋਈ ਵੀ ਕੰਮ ਇੱਕ ਅਣਵਿਆਹੇ ਜੋੜੇ ਦੇ ਲਈ ਸਹੀ ਹੈ ਜਾਂ ਨਹੀਂ, ਇਸ ਤੋਂ ਦੂਰ ਰਹਿਣਾ ਚਾਹੀਦਾ ਹੈ (ਰੋਮੀਆਂ 14:23)। ਕਿਸੇ ਵੀ ਹੋਰ ਅਤੇ ਸਭ ਤਰ੍ਹਾਂ ਦੇ ਸਰੀਰਕ ਸੰਬੰਧਾਂ ਅਤੇ ਕਾਮਵਾਸਨਾ ਭਾਵ ਸਰੀਰਕ ਸੰਬੰਧ ਕਰਨ- ਤੋਂ ਪਹਿਲਾਂ ਦੇ ਕੰਮਾਂ ਨੂੰ ਸਿਰਫ਼ ਵਿਆਹੁਤਾ ਜੋੜਿਆਂ ਤੱਕ ਹੀ ਸੀਮਿਤ ਹੋਣਾ ਚਾਹੀਦਾ ਹੈ। ਇੱਕ ਅਣਵਿਆਹੁਤਾ ਜੋੜੇ ਨੂੰ ਇਹੋ ਜਿਹੇ ਕੰਮ ਤੋਂ ਦੂਰ ਰਹਿਣਾ ਹੈ ਜਿਹੜੀ ਉਨ੍ਹਾਂ ਨੂੰ ਸਰੀਰਕ ਸੰਬੰਧ ਬਣਾਉਣ ਦੀ ਅਜ਼ਮਾਇਸ਼ ਵਿੱਚ ਪਾ ਸੱਕਦੀ ਹੈ, ਜਿਹੜੀ ਅਨੈਤਿਕਤਾ ਨੂੰ ਪ੍ਰਗਟ ਕਰਦੀ ਹੈ, ਜਾਂ ਜਿਸ ਨੂੰ ਸਰੀਰਕ ਸੰਬੰਧ ਬਣਾਉਣ ਤੋਂ ਪਹਿਲਾਂ ਸਰੀਰਕ ਕਾਮ ਦੇ ਤੌਰ’ ਤੇ ਮੰਨਿਆ ਜਾ ਸੱਕਦਾ ਹੈ। ਕਈ ਪਾਸਬਾਨ ਅਤੇ ਸਲਾਹਕਾਰ ਬੜੀ ਦ੍ਰਿੜਤਾ ਦੇ ਨਾਲ ਇੱਕ ਜੋੜੇ ਨੂੰ ਸੁਝਾਅ ਦਿੰਦੇ ਹਨ ਕਿ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਇੱਕ ਦੂਜੇ ਦੇ ਹੱਥਾਂ ਨੂੰ ਥੰਮਣ, ਗਲੇ ਲਗਾਉਣ ਅਤੇ ਚੁੰਮਣ ਲੈਣ ਤੋਂ ਜ਼ਿਆਦਾ ਕੁਝ ਹੋਰ ਨਹੀਂ ਕਰਨਾ ਚਾਹੀਦਾ ਹੈ। ਇਸ ਤੋਂ ਜ਼ਿਆਦਾ ਸਿਰਫ਼ ਇੱਕ ਵਿਆਹੁਤਾ ਜੋੜੇ ਨੂੰ ਹੀ ਆਪਸ ਵਿੱਚ ਸਾਂਝਿਆਂ ਕਰਨਾ ਹੈ, ਇਹ ਉਨ੍ਹਾਂ ਹੀ ਖਾਸ ਅਤੇ ਅਨੋਖਾ ਉਸ ਵਿੱਚ ਸਰੀਰਕ ਸੰਬੰਧ ਬਣ ਜਾਵੇਗਾ।
English
ਵਿਆਹ ਤੋਂ ਪਹਿਲਾਂ ਗੂੜੀ ਦੋਸਤੀ ਦਾ ਜਾਇਜ਼ ਸਤੱਰ ਕੀ ਹੈ?