settings icon
share icon
ਪ੍ਰਸ਼ਨ

ਕਿਆ ਯਿਸੂ ਪਰਮੇਸ਼ਵਰ ਹੇ? ਕਿਆ ਯਿਸੂ ਪਰਮੇਸ਼ਵਰ ਹੋਵਨ ਦਾ ਦਾਵਾ ਕਿਤੇ ਸੀ?

देवनागरी
ਉਤੱਰ


ਬਾਈਬਲ ਇਚ ਕਿਥਈ ਇੰਝਾ ਪੱਕਾ ਵਿਵਰਨ ਕਾਹਨੀ ਡੇਂਦੀ ਕੇ ਯਿਸੂ ਹਿਨ ਸ਼ਬਦੋਂ ਕੂ ਅਖੇਸੀ ਕਿ,"ਮੈਂ ਪਰਮੇਸ਼ਵਰ ਹਾਂ" ਲੇਕਿਨ ਵਲਾਵੀ, ਇਂਦਾ ਏ ਅਰਥਕਾਹਨੀ ਕੇ ਓਹ ਕਡੀ ਵੀ ਇਹ ਘੋਸ਼ਨਾ ਕਾਹਨੀ ਕਿਤਾ ਕੇ ਓਹ ਹੀ ਪਰਮੇਸ਼ਵਰ ਕਾਹਨੀ। ਉਦਾਹਰਨ ਵਾਸਤੇ ਯਹੂੰਨਾ 10:30 ਇਚ ਯਿਸੂ ਦੇ ਹਿਨ ਸ਼ਬਦੋਂ ਡੇਖੋ,"ਮੈਂ ਤੇ ਪਿਤਾ ਹੇਕ ਹੇਸੇ।" ਅਸਾਂ ਕੂਂ ਯਿਸੂ ਦੇ ਹਿਨ ਬਾਤ ਦੇ ਪ੍ਰਤੀ ਗਏ ਜਵਾਬ ਕੂਂ ਏ ਡੇਖਨ ਵਾਸਤੇ ਕਰਨਾ ਪੋਸੀ ਕਿ ਓਹ ਪਰਮੇਸ਼ਵਰ ਹੋਵਨ ਦਾ ਦਾਵਾ ਕਰੇਂਦਾ ਪੀਆ ਹਈ। ਹਿਨ ਸੰਗੂਹ ਓਹ ਹੁੰਦੇ ਉਤੇ ਪੱਥਰ ਮਾਰਨਾ ਚਾਹਦੇਂ ਹਨ। "... ਤੂੰ ਮਨੁੱਖ ਸੀ ਦੇ ਅਪਨੇ ਆਪ ਕੂਂ ਪਰਮੇਸ਼ਵਰ ਡਸੇਂਦੀ" (ਯਹੂੰਨਾ 10:33) ਯਹੂਦੀ ਸਹੀ ਇਚ ਯਿਸੂ ਦੇ ਅਖੰਡ ਦੇ ਮਤਲਬ ਕੂਂ ਸਮਝ ਗਏ ਹਨ ਅਰਥਾਤ ਉਂਦੇ ਈਸ਼ਵਰ ਹੋਵਨ ਦੇ ਦਾਵੇ ਕੂਂ। ਧਿਆਨ ਡਿਓ ਕੇ ਯਿਸੂ ਅਪਨੇਹ ਪਰਮੇਸ਼ਵਰ ਹੋਵਨ ਦੇ ਦਾਵੇ ਕੂਂ ਖਾਰਿਜ ਨਿ ਕਰੇਂਦਾ। ਜੇਡੇ ਵੇਲੇ ਯਿਸੂ ਏ ਐਲਾਨ ਕਰੇਂਦੇ ਕੇ, "ਮੈਂ ਤੇ ਪਿਤਾ ਹੇਕ ਹੇਸੇ।"( ਯਹੂੰਨਾ 10:30) ਤਾਂ ਓਹ ਇਹ ਆਖਦਾ ਪਿਆ ਹਈ ਕੇ ਓਹ ਤੇ ਪਿਤਾ ਸੁਭਾਵ ਤੇ ਬਨਾਵਟ ਵਿੱਚ ਹੇਕ ਹੇਨ। ਯਹੂੰਨਾ8:4 ਹੇਕ ਡੂਜਾ ਉਦਾਹਰਨ ਹੇ। ਯਿਸੂ ਐਲਾਨ ਕਰੇਂਦੇ ਕੇ,"ਮੈਂ ਤੁਵਾਕੂ ਸਚ ਸਚ ਆਖਦਾ ਹਾਂ,ਕਿ ਪਹਿਲੇ ਇੰਦੇ ਕਲੋਂ ਕਿ ਅਬਰਾਹਾਮ ਪੈਦਾ ਸੇ, ਮੈਂ ਹਾਂ।" ਜੇਡੇ ਲੋਗ ਇਨ ਸ਼ਬਦ ਕੂਂ ਸੁਡੇਨੇ ਉਨਾਂਦਾ ਜਵਾਬ ਪੱਥਰੋਂ ਕੋ ਉਠਾ ਦੇ ਇਨ ਬੇਜਤੀ ਦੇ ਕਾਰਨ ਉਨਾਕੁ ਪੱਥਰ ਮਾਰ ਦੇ ਮਾਰਨਾ ਚਾਹੰਦੇ ਹਨ, ਬਿਲਕੁਲ ਉਵੇਂ ਜੀਵੇ ਮੂਸਾ ਦੀ ਵਿਵਸਥਾ ਓਨਾਕੂ ਅਦੇਸ ਡੀਤੇ ਸੀ(ਲੇਵੀਆਂ24:15)

ਯਹੂੰਨਾ ਯਿਸੂ ਦੇ ਈਸ਼ਵਰ ਹੋਵਨ ਦੇ ਮਨਸਾ ਕੂ ਦੁਬਾਰਾ ਆਖਦੇ ਕੇ: "ਵਚਨ ਪਰਮੇਸ਼ਵਰ ਹਈ" ਤੇ "ਵਚਨ ਸਰੀਰ ਇਚ ਆਏ" (ਯਹੂੰਨਾ1:1,1:14)। ਇਹ ਆਇਤੇਂ ਸਾਫ਼ ਇਸ਼ਾਰਾ ਕਰੇਂਦੀ ਹੈ ਕਿ ਸਰੀਰ ਦੇ ਰੂਪ ਇਚ ਪਰਮੇਸ਼ਵਰ ਹੈ। ਪ੍ਰੇਰਤਾਂ ਦੇ ਕਾਮ 20:28 ਸਾਕੂ ਡਸੇਂਦੀ ਹੈ ਕਿ,"ਤੁਸਾਂ ਪਰਮੇਸ਼ਵਰ ਦੀ ਕਲੀਸਿਆ ਦੀ ਰਖਵਾਲੀ ਕਰੋ, ਜਿਕੂਂ ਓਹ ਆਪਨੇ ਲਹੂ ਨਾਲ ਮੋਲ ਗੀਦੇਸੀ।" ਜੋ ਕਲੀਸਿਆ ਕੂਂਮੋਲ ਗੀਦੇਸ-ਪਰਮੇਸ਼ਵਰ ਦੀ ਕਲੀਸਿਆ ਕੂਂ-ਅਪਨੇਹ ਲਹੂ ਨਾਲ ਮੋਲ ਗੀਧੇਸੀ? ਅਰਥਾਤ ਯਿਸੂ ਮਸੀਹ ਗੀਧੇਸੀ। ਪ੍ਰੇਰਿਤੋਂ ਕੇ ਕਾਮ 20:27 ਏਲਾਨ ਕਰੇਂਦੀ ਹੇ ਕਿ ਪਰਮੇਸ਼ਵਰ ਹੁਨ ਦੀ ਕਲੀਸਿਆ ਕੂਂ ਅਪਨੇ ਖੋਦ ਦੇ ਲਹੂ ਨਾਲ ਮੋਲ ਗੀਧੇਸੀ। ਹਿਨ ਸਾਂਗੂ, ਯਿਸੂ ਹੀ ਪਰਮੇਸ਼ਵਰ ਹੈ।

ਚੇਲਾ ਥੋਮਾ ਯਿਸੂ ਦੇ ਬਾਰੇ ਇੱਚ ਇੰਝ ਏਲਾਨ ਕਰੇਂਦੇ ਕਿ,"ਹੇ ਮੇਰੇ ਪਰਮੇਸ਼ਵਰ ਤੇ ਹੇ ਮੇਰੇ ਪ੍ਰਭੂ" (ਯਹੂੰਨਾ 20:28)ਯਿਸ਼ੂ ਉਨਦੀ ਗਾੱਲ ਕੂ ਠੀਕ ਕਾਹਨੀ ਕਿਤਾ। ਤੀਤੁਸ 2:13 ਸਾਕੂ ਸਾਡੇ ਪਰਮੇਸ਼ਵਰ ਤੇ ਉਧਾਰ ਕਰਤਾ, ਯਿਸ਼ੂ ਮਸੀਹ ਦੇ ਆਵਨ ਦੇ ਇੰਤਜਾਰ ਕਰਨ ਕਿਤੇ ਉਤਸਾਹਿਤ ਕਰੇਂਦੇ। ਇਬਰਾਨਿਓਂ 1:8 ਇੱਚ, ਪਿਤਾ ਯਿਸ਼ੂ ਕਿਤੇ ਇੰਝਾ ਏਲਾਨ ਕਰੇਂਦੇ ਕਿ,"ਲੇਕਿਨ ਪੁੱਤਰ ਦੇ ਬਾਰੇ ਇੱਚ ਆਖਦੇ ਕੇ, ਹੇ ਪਰਮੇਸ਼ਵਰ, ਤੇਡਾ ਸਿਂਹਾਸਨ ਹਮੇਸ਼ਾ ਹਮੇਸ਼ਾ ਰਾਹਸੀ, ਤੇਹਡੇ ਰਾਜਯ ਦਾ ਰਾਜਦੰਡ ਨਿਆਂਯ ਦਾ ਰਾਜਦੰਡ ਹੇ।"ਪਿਤਾ ਯਿਸੂ ਕੂਂ ਹੇ ਪਰਮੇਸ਼ਵਰ" ਆਖਦੇ ਹੁੰਦੇ ਵਾਰੇ ਵੇਚ ਡਸੇਂਦਾ ਪੇ ਜਿੰਨਦੇ ਕਾਰਨ ਯਿਸ਼ੂ ਹੀ ਸੱਚ ਇੱਚ ਪਰਮੇਸ਼ਵਰ ਹੈ।

ਪ੍ਰਕਾਸ਼ਿਤਵਾਕਯ ਇੱਚ, ਹੇਕ ਸਵਰਗਦੂਤ ਪ੍ਰੇਰਿਤ ਯਹੂੰਨਾ ਕੂਂ ਬਸ ਪਰਮੇਸ਼ਵਰ ਕੂਂ ਹੀ ਨਮਸਕਾਰ ਕਰਨ ਵਾਸਤੇ ਹੀ ਆਗਿਆ ਡੇਂਹਦੇ(ਪ੍ਰਕਾਸ਼ਿਤਵਾਕਯ 11:10) ਪਵਿੱਤਰ ਸ਼ਾਸਤਰ ਇੱਚ ਕਈ ਵਾਰ ਯਿਸ਼ੂ ਆਰਾਧਨਾ ਕੂ ਪ੍ਰਾਪਤ ਕਿਤੇ ਸੀ।(ਮੱਤੀ 2:11,14:33,28:1,17 ਲੂਕਾ 24:52,ਯਹੂੰਨਾ 1:38) ਉਹ ਕਡ਼ੀ ਵੀ ਲੋਗੋਂ ਕੂ ਅਪਨੀ ਆਰਾਧਨਾ ਕਿਤੇ ਕਾਹਨੀ ਡਾਂਟਾ। ਅਗਰ ਪਰਮੇਸ਼ਵਰ ਨਾ ਹੁੰਦਾ, ਤਾਂ ਉਹ ਲੋਗੋਂ ਕੂ ਆਖ ਡੇਹਦਾ ਕਿ ਉਹ ਉਨਦੀ ਆਰਾਧਨਾ ਨਾ ਕਰਨ, ਠੀਕ ਉਵੇਂ ਹੀ ਜੀਵੇਂ ਸਵਰਗਦੂਤ ਪ੍ਰਕਾਸ਼ਿਤਵਾਕਯ ਇੱਚ ਕਿਤੇ ਸੀ। ਇਥਾਂਹ ਡੂਜੀ ਔਰ ਵੀ ਆਇਤੇਂ ਤੇ ਪਵਿੱਤਰ ਸ਼ਾਸਤਰ ਦੇ ਵਿਸ਼ੇ ਹੇਨ ਜੋ ਯਿਸ਼ੂ ਦੇ ਈਸ਼ਵਰ ਹੋਵਨ ਦੀ ਦਲੀਲ ਡੇਂਹਦੇ ਹੇਨ।

ਸਾਰੇ ਕਲੋਂ ਅਹਮ ਕਾਰਨ ਕਿ ਕਿਉਂ ਯਿਸ਼ੂ ਕੂਂ ਪਰਮੇਸ਼ਵਰ ਸਿਵਨਾ ਹਈ ਓ ਏ ਹੈ ਕਿ ਅਗਰ ਯਿਸ਼ੂ ਪਰਮੇਸ਼ਵਰ ਕਾਹਨੀ, ਤਾਂ ਉਨਦਾ ਮਰਨਾ ਸਾਰੇ ਸੰਸਾਰ ਦੇ ਪਾਪੋਂ ਦੇ ਹਰਜਾਨੇ ਦੀ ਕੀਮਤ ਅਦਾ ਸਿਵਨ ਕਿਤੇ ਕਾਫੀ ਨੀ ਹੋ ਸਗਦੀ(1ਯਹੂੰਨਾ 2:2)ਅਗਰ ਓ ਪਰਮੇਸ਼ਵਰ ਨਾ ਹੋਂਦਾ ਤਾਂ ਯਿਸ਼ੂ ਬਸ ਹੇਕ ਬਨਣਾਯਾ ਹੂਆ ਇਨਸਾਨ ਹੋਂਦਾ, ਉਹ ਇਤਨੇ ਵਡੇ ਪਰਮੇਸ਼ਵਰ ਦੇ ਸਾਮਨੇਹ ਪਾਪ ਦੇ ਕਿਤੇ ਮੰਗੇ ਹੁਵੇ ਇਤਨੇ ਵਡੇ ਹਰਜਾਨੇ ਕੂਂ ਅਦਾ ਕਾਹਨਾ ਕਰ ਸਗਦਾ ਹਈ। ਬਸ ਪਰਮੇਸ਼ਵਰ ਹੀ ਹੇਕ ਇਤਨੇ ਵਡੇ ਹਰਜਾਨੇ ਕੂਂ ਅਦਾ ਕਰ ਸਗਦੇ। ਬਸ ਪਰਮੇਸ਼ਵਰ ਹੀ ਹਿਨ ਸੰਸਾਰ ਦੇ ਪਾਪੋਂ ਕੂਂ ਉਠਾ ਦੇ ਵਨ ਸਗਦੇ(2 ਕੁਰੰਥੀਓਂ 5:21), ਮਰ ਸਗਦੇ, ਤੇ ਜੀ ਉਠਨ ਨਾਲ, ਮ੍ਰਿਤਿਊ ਤੇ ਪਾਪ ਦੇ ਉਤੇ ਅਪਨੀ ਜੀਤ ਕੂਂ ਸਾਬਿਤ ਕਰ ਸਗਦੇ।

English



ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਕਿਆ ਯਿਸੂ ਪਰਮੇਸ਼ਵਰ ਹੇ? ਕਿਆ ਯਿਸੂ ਪਰਮੇਸ਼ਵਰ ਹੋਵਨ ਦਾ ਦਾਵਾ ਕਿਤੇ ਸੀ?
Facebook icon Twitter icon Pinterest icon Email icon
© Copyright Got Questions Ministries