settings icon
share icon
ਪ੍ਰਸ਼ਨ

ਬਾਇਬਲ ਪਰਮੇਸ਼ਵਰ ਦਾ ਵਚਨ ਹੈ?

देवनागरी
ਉਤੱਰ


ਹਿਂ ਪ੍ਰਸ਼ਨ ਦਾ ਸਕੂੰ ਉਤੱਰ ਕੇਵਲ ਏਹੀ ਕਾਨਾ ਪਕਾ ਕਰੇਸੀ ਕਿ ਸਕੂਂ ਸਾਡ਼ੇ ਜੀਵਨ ਇਚ ਬਾਇਬਲ ਤੇ ਉਨਦੀ ਮਹੱਤਤਾ ਕੂਂ ਕੇਹਡ਼ੀ ਨਜ਼ਰ ਨਾਲ ਡੇਖਦੇ ਹਾਂ, ਬਲਕਿ ਇਨਦੇ ਨਾਲ ਹੀ ਆਖਿਰ ਵਿਚ ਇਨਦੇ ਸਾਡ਼ੇ ਉਤੇ ਹੇਖ ਅਨੰਤ ਕਾਲ ਅਸਰ ਕੂਂ ਵੀ ਪਕਾ ਕਰੇਸੀ! ਅਗਰ ਬਾਇਬਲ ਸਚ ਇਚ ਪਰਮੇਸ਼ਵਰ ਦਾ ਵਚਨ ਹੈ ਤਾਂ ਸਕੂਂ ਹਿਨਕੂ ਸਾਢੇ ਮਨ ਇਚ ਰਖਨਾ, ਪਡ਼ਨਾ, ਪਾਲਨ ਕਰਨਾ ਤੇ ਆਖਰ ਇਚ ਉਨਦੇ ਉਤੇ ਪੂਰਾ ਭਰੋਸਾ ਕਰੇਂਦਾ ਹੈ! ਅਗਰ ਬਾਇਬਲ ਪਰਮੇਸ਼ਵਰ ਦਾ ਵਚਨ ਹੈ ਤਾਂ ਹੁਨਾਕੂੰ ਕਰੰਡਾ ਪਰਮੇਸ਼ਵਰ ਦਾ ਹੀ ਮਾਨਾ ਕਰੰਡਾ ਹੇ!

ਸਚ ਦਾ ਏਹ ਹੈ ਕਿ ਪਰਮੇਸ਼ਵਰ ਦਾ ਸਕੂੰ ਬਾਈਬਲ ਡੇਵਨਾਹ ਓਨਦੇ ਪਿਆਰ ਦਾ ਸਬੂਤ ਤੇ ਉਦਾਹਰਨ ਹੈ! ਸ਼ਬਦ "ਪ੍ਰਕਾਸ਼ਨ" ਦਾ ਆਸਨ ਅਰਥ ਏਹ ਹੈ ਕਿ ਪਰਮੇਸ਼ਵਰ ਮਨੁਖ ਨਾਲ ਇਹ ਬਾਤਚਿਤ ਕਿਤੀ ਹੈ ਕੀ ਉਹ ਕਿਵੇਂ ਹੈ ਤੇ ਅੱਸਾਂਹ ਕਿਵੇਂ ਉਨਦੇ ਨਾਲ ਸਹੀ ਸੰਬੰਧ ਬਨਾ ਸਗਦੇ ਸੇ! ਏਹ ਓ ਗਲਾਂਹ ਹੇਨ ਜੀਕੂ ਅੱਸਾਂਹ ਨਿ ਜਾਹੰਡ ਸਗਦੇ ਸੀ ਅਗਰ ਪਰਮੇਸ਼ਵਰ ਹਿਨਕੂ ਇਸ਼ਵਰਈਯ ਛਵੀ ਨਾਲ ਸਾਡ਼ੇ ਉਤੇ ਬਾਇਬਲ ਇਚ ਪ੍ਰਗਟ ਨਾ ਕਰਦਾ! ਵਲਾਵੀ ਬਾਇਬਲ ਇਚ ਪਰਮੇਸ਼ਵਰ ਅਪਨੇ ਆਪ ਕੂੰ ਵਡਦੇ ਹੁਵੇ ਤਰੀਕੇ ਨਾਲ ਲਗਭਗ 1500 ਸਾਲੋਂ ਇਚ ਡੀਤਾ ਹੈ, ਇਨਦੇ ਇਚ ਓ ਸਾਰੀ ਗਾੱਲੇਂ ਆਖੀ ਹੇਨ ਜਿਨਕੂ ਪਰਮੇਸ਼ਵਰ ਦੇ ਬਾਰੇ ਵਿਚ ਜਿਨੰਡ ਤੇ ਲਈ ਮਨੁਖ ਕੂੰ ਜਰੂਰਤ ਹਈ ਤਾਕਿ ਉਹ ਉਨਦੇ ਨਾਲ ਸਹੀ ਸੰਬੰਧ ਬਨਾ ਸਕੇ! ਅਗਰ ਬਾਇਬਲ ਸਚ ਇਚ ਪਰਮੇਸ਼ਵਰ ਦਾ ਵਚਨ ਹੈ, ਤਾਂ ਫਿਰ ਇਹ ਵਿਸ਼ਵਾਸ, ਧਰਮ ਤੇ ਰੀਤੀ ਰਿਵਾਜੋਂ ਤੇ ਆਦਰਸ਼ੋਂ ਦੇ ਸਾਰੇ ਵਿਸ਼ੇਓਂ ਕਿਤੇ ਆਖਰੀ ਫੇਂਸਲਾ ਡੇਵਨ ਆਲਾ ਅਧਿਕਾਰੀ ਹੈ!

ਸਕੂੰ ਅਪਨੇ ਆਪ ਕਲੋਂ ਏਹ ਪ੍ਰਸ਼ਨ ਜਰੂਰ ਪੁਛੰਡਾ ਚਾਹੀਏ ਕੀ ਅੱਸਾਂਹ ਕਿਵੇ ਜਾਨ ਸਗਦੇ ਹਾਂ ਕਿ ਬਾਇਬਲ ਪਰਮੇਸ਼ਵਰ ਦਾ ਵਚਨ ਹੈ ਨਾ ਕਿ ਕੇਵਲ ਹੇਕ ਅੱਛੀ ਕਿਤਾਬ ਹੈ? ਬਾਇਬਲ ਦੇ ਬਾਰੇ ਵੇਚ ਇੰਝੀ ਕਿਆ ਅੱਛੀ ਗਾੱਲ ਹੈ ਜੋ ਸਕੂੰ ਹੁੰਡ ਤਕ ਲਿਖੀ ਸਾਰੀ ਧਰਮ ਦੀ ਕਿਤਾਬੋਂ ਕਲੋਂ ਅਲਗ ਕੇਂਹਦੀ ਹੈ? ਸਚ ਇਚ ਬਾਇਬਲ ਪਰਮੇਸ਼ਵਰ ਦਾ ਵਚਨ ਹੈ ਇੰਦਾ ਏੰਝਾ ਕਿਆ ਸਬੂਤ ਹੈ? ਏੰਝੇ ਪ੍ਰਸ਼ਨੋਂ ਦੀ ਗੰਭੀਰਤਾ ਨਾਲ ਜਾਂਚ ਕਿਤੀ ਵਨਡੀ ਚਾਹੀਏ ਅਗਰ ਬਾਇਬਲ ਸਚ ਇਚ ਪਰਮੇਸ਼ਵਰ ਦਾ ਸਚ ਵਚਨ ਹੈ, ਏ ਇਸ਼ਵਰ ਕਲੋਂ ਤੇ ਵਿਸ਼ਵਾਸ ਤੇ ਸੰਸਕਾਰ ਦੇ ਸੰਬੰਧ ਵਿਚ ਪੂਰੀ ਤਰਾਂ ਪਰਿਆਪਤ ਹੈ, ਇਨਦੇ ਹੋਵਨ ਦੀ ਸਚਾਈ ਕੂੰ ਪੁਖਤਾ ਕਰਨਾ ਹੈ! ਇਨਦੇ ਵਿਚ ਕੋਈ ਸਕ ਕਹਾਨੀ ਕੀ ਬਾਇਬਲ ਹੀ ਪਰਮੇਸ਼ਵਰ ਦਾ ਸਚ ਵਚਨ ਹੋਵਨ ਦਾ ਦਾਵਾ ਕਰਤੀ ਹੈ! ਏਹ ਸੀਧੇ ਰੂਪ ਇਚ ਪੌਲੁਸ ਕਲੋਂ ਤੀਮੁਥਿਉਸ ਕੂ ਡੀਤੀ ਹੇਕ ਆਦੇਸ਼ ਵਿਚ ਡਿਕਾਹੀ ਡੇਂਦੇ,...ਹਲਾਂਕਿ ਬਚਪਨ ਕਲੋਂ ਪਵਿੱਤਰ ਸ਼ਾਸਤਰ ਤੇਰਾ ਜਾਨਾਹ ਹੁਆ ਹੈ, ਜੋ ਤੇਕੂੰ ਮਸੀਹ ਉਤੇ ਵਿਸ਼ਵਾਸ ਕਰਨ ਨਾਲ ਉਧਾਰ ਪ੍ਰਾਪਤ ਕਰਨ ਕਿਤੇ ਚਾਲਕ ਬਨਾ ਸਗਦਾ ਹੈ! ਸਾਰਾ ਪਵਿੱਤਰ ਸ਼ਾਸਤਰ ਪਰਮੇਸ਼ਵਰ ਦੀ ਪ੍ਰੇਰਨਾ ਨਾਲ ਲਿਖਾ ਹੈ ਤੇ ਉਪਦੇਸ਼, ਤੇ ਸਮਝਾਵਾਨ, ਤੇ ਸੁਧਾਰਨ, ਤੇ ਧਰਮ ਦੀ ਸਿਖਿਆ ਦੇ ਲਈ ਫਾਇਦੇਮੰਦ ਹੈ! ਤਾ ਕਿ ਪਰਮੇਸ਼ਵਰ ਦੇ ਲੋਗ ਬਨੇ ਤੇ ਹਰ ਹੇਕ ਭਲੇ ਕਾਮ ਕਿਤੇ ਤਿਆਰ ਸੀ ਬਨਨ"(2 ਤੀਮੁਥਿਉਸ 3:15-17)!

ਬਾਇਬਲ ਸਚ ਇਚ ਪਰਮੇਸ਼ਵਰ ਦਾ ਵਚਨ ਹੈ ਕਿਤੇ ਡੂਵੇਹ ਅਰਥਾਤ ਅੰਦਰ ਦੇ ਵ ਬਹਾਰ ਦੇ ਸਬੂਤ ਮਿਲਦੇ ਹੇਨ! ਅੰਦਰ ਦੇ ਸਬੂਤ ਖੋਦ ਬਾਇਬਲ ਦੇ ਅੰਦਰ ਦੀ ਓ ਗਾੱਲਾਂਹ ਹੇਨ ਜੋ ਉਨਦੇ ਇਸ਼ਵਰ ਹੋਵਨ ਦੀ ਗਵਾਹੀ ਡੇਂਦੀ ਹੈ! ਬਾਇਬਲ ਸਚ ਇਚ ਪਰਮੇਸ਼ਵਰ ਦਾ ਵਚਨ ਕਿਤੇ ਪਹਲੇ ਅੰਦਰ ਦੇ ਸਬੂਤੋਂ ਵਿਚੂੰ ਹੇਕ ਉਨਾਂਹਦੀ ਏਕਤਾ ਕੂੰ ਡੇਖ ਸਗਦੇ ਹਾਂ! ਹਲਾਂਕਿ ਇਹ ਵਾਸਤਵ ਇਚ ਛਿਆਸਠ ਅਲਗ ਅਲਗ ਕਿਤਾਬੇਂ, ਤ੍ਰਯ ਮਹਾਦੀਪੋਂ ਇਚ, ਤ੍ਰਯ ਅਲਗ-2 ਭਾਸ਼ਾਓਂ ਏਚ, ਲਗਭਗ 1500 ਸਾਲ ਕਲੋਂ ਜਿਆਦਾ ਤੇ 40 ਲੇਖਕੋਂ ਕਲੋਂ ਜਿਆਦਾ ਨਾਲ ਲਿਖੀ ਗਈ ਹੈ ਜੋ ਕਿ ਜੀਵਨ ਦੇ ਕਈ ਅਲਗ-2 ਕੰਮੋਂ ਵਿੱਚੋਂ ਆਏ ਹਨ ਪ੍ਰੰਤੂ ਵਲਾਵੀ ਬਾਇਬਲ ਸ਼ੁਰੂ ਕਲੋਂ ਅੰਤ ਤਕ ਬਿਨਾਂ ਆਪਸ ਦੇ ਟਕਰਾਵ ਦੇ ਹੂੰ ਤਕ ਹਿਂਕੋ ਜਿਂਵਹੇ ਹੈ! ਏ ਏਕਤਾ ਡੂਜੀ ਬਾਕੀ ਕਿਤਾਬੋਂ ਕਲੋਂ ਅਲਗ ਰੂਪ ਇਚ ਵਿਸ਼ੇਸ਼ ਹੈ ਤੇ ਸ਼ਬਦੋਂ ਦੇ ਇਸ਼ਵਰੀਯ ਮੂਲ ਦਾ ਸਬੂਤ ਹੋਨਾ ਜਿਂਦੇ ਇਚ ਪਰਮੇਸ਼ਵਰ ਨੇ ਮਨੁਖ ਕੂੰ ਉਤਸਾਹਿਤ ਕਿਤਾ ਹੈ ਕਿ ਓ ਹੇਨਕੂ ਲਿਖੇਂ!

ਅੰਦਰ ਦੇ ਸਬੂਤੋਂ ਇਚੋਂ ਹੇਕ ਔਰ ਜੋ ਏ ਡਸਦਾ ਹੈ ਕੀ ਸਚ ਇਚ ਬਾਇਬਲ ਪਰਮੇਸ਼ਵਰ ਦਾ ਵਚਨ ਹੈ ਏ ਓ ਵਿਸਥਾਰ ਏਚ ਲਿਖੀ ਹੁਈ ਭਵਿਸ਼ਯਵਾਣਿਓਂ ਏਚ ਡੇਹਖਾ ਗਿਆ ਹੈ ਜੋ ਕਿ ਹੁੰਦੇ ਪੇਜੋਂ ਦੇ ਅੰਦਰ ਲਭਦੀ ਹੈ! ਬਾਇਬਲ ਏਚ ਸੈਕਰੌਂ ਭਵਿਸ਼ਯਵਾਣਿਓਂ ਦੇ ਵਿਵਰਣ ਹੈਂ ਜੋ ਕਿ ਕਈ ਦੇਸ਼ੋਂ ਦੇ ਭਵਿਸ਼ਯ ਦੇ ਬਾਰੇ ਏਚ ਹੈ ਜਿਨਦੇ ਏਚ ਇਸਰਾਏਲ, ਨਿਮਿਤ ਸਹਰ , ਤੇ ਮਨੂਖ ਦੇ ਭਵਿਸ਼ਯ ਵੀ ਸ਼ਾਮਿਲ ਹੇਨ! ਕੋਜ ਭਵਿਸ਼ਯਵਾਣਿਆਂ ਹੇਕ ਅੰਜੇ ਮਨੁੱਖ ਦੇ ਸੰਬੰਧ ਵਿੱਚ ਡੀਤੀ ਗਈ ਜੋ ਕੇ ਮਸੀਹ, ਅਰਥਾਤ ਹੁਨਾ ਸਾਰੇ ਦਾ ਉਦਾਰ ਕਰਤਾ ਸੀ ਜੋ ਓਨ ਦੇ ਉਤੇ ਵਿਸ਼ਵਾਸ ਕਰੇਂਸੇਨ! ਡੂਝੀ ਧਾਰਮਿਕ ਕਿਤਾਬੋਂ ਦੀ ਹੇਕ ਭਵਿਸ਼ਯਵਾਣਿਆਂ ਜਾਂ ਏਜੇਂ ਲੋਗੋਂ ਕਲੋਂ ਡੀਤੀ ਗਈ ਭਵਿਸ਼ਯਵਾਣਿਆਂ ਜਿਵੇਂ ਨਾਸਤ੍ਰੇਦੇਮੁਸ ਕਲੋਂ ਡੀਤੀ ਗਈ, ਇੰਦੇ ਵਿਪਰੀਤ ਬਾਈਬਲ ਦੀ ਭਵਿਸ਼ਯਵਾਣਿਆਂ ਅਤੀਅੰਤ ਵਿਸਤਿਤ੍ਰ ਹੇਨ! ਕੇਵਲ ਪੁਰਾਨੇ ਨਿਯਮ ਏਚ ਹੀ ਯਿਸੂ ਮਸੀਹ ਉਤੇ ਤ੍ਰਯ ਸੌ ਕਲੋਂ ਜਿਆਦਾ ਭਵਿਸ਼ਯਵਾਣਿਆਂ ਹੇਨ! ਨ ਕੇਵਲ ਇਨ ਦੇ ਬਾਰੇ ਇਚ ਪਹਲੇ ਬਿਆਇਆ ਗਿਆ ਹਈ ਕੇ ਉਹ ਕੀਥਾਂ ਜਨਮ ਗਿਨ ਸੀ ਤੇ ਕੈਡੇ ਪਰਿਵਾਰ ਵਿਚੋਂ ਆਸੀ. ਬਲਕਿ ਇਹ ਵੀ ਕਿ ਓ ਕਿਵੇਂ ਮਰਸੀ ਤੇ ਓ ਕਿਵੇਂ ਤ੍ਰੀਜੇ ਡਈ ਵਲਾ ਜਿੰਦਾ ਸੀ ਵੈਸੀ! ਬਾਈਬਲ ਏਚ ਪੂਰੀ ਸੀ ਹੁਈ ਭਵਿਸ਼ਯਵਾਣਿਓਂ ਕੂੰ ਅਸਚਾਰੀਯੇ ਰੂਪ ਨਾਲ ਸਮਝਾਨੇ ਦੇ ਅਲਾਵਾ ਡੂਜਾ ਕੋਈ ਵੀ ਸਹੀ ਤਰੀਕਾ ਕਾਹਨੀ! ਕੋਈ ਡੂਜੀ ਧਾਰਮਿਕ ਕਿਤਾਬ ਏਚ ਹਿਨ ਸੀਮਾ ਤੱਕ ਯਾਂ ਹਿਨ ਪ੍ਰਕਾਰ ਭਵਿਸ਼ਯਵਾਣੀ ਕਾਹਨੀ ਜੋ ਕੇ ਬਾਈਬਲ ਏਚ ਮਿਲਦੀ ਹੋਵੇ!

ਬਾਈਬਲ ਦੇ ਇਸ਼ਵਰੀਯ ਮੂਲ ਦੇ ਹੋਵਨ ਦਾ ਹੇਕ ਤ੍ਰੀਜਾ ਸਬੂਤ ਇਨਦੇ ਵਿਸ਼ੇਸ ਅਧਿਕਾਰ ਤੇ ਸ਼ਕਤੀ ਏਚ ਹੇਨ! ਹਾਲਾਂਕਿ, ਏ ਸਬੂਤ ਪਹਿਲੇ ਦੇ ਡੂ ਸਬੂਤੋਂ ਕਲੋਂ ਜਿਆਦਾ ਵਿਆਕਤੀਗਤ ਹੈ, ਬਲਕਿ ਬਾਈਬਲ ਦੇ ਇਸ਼ਵਰੀਯ ਮੂਲ ਦੇ ਹੋਵਨ ਦੀ ਸ਼ਕਤੀਸ਼ਾਲੀ ਗਵਾਹੀਓਂ ਕਲੋਂ ਕਮ ਕਾਹਨੀ! ਬਾਈਬਲ ਦਾ ਅਧਿਕਾਰ ਹੋਨ ਤਕ ਦੀ ਲਿਖੀ ਗਈ ਡੂਜੀ ਕਿਤਾਬੋਂ ਦੀ ਕਲੀ ਕਾਹਨੀ! ਏ ਅਧਿਕਾਰ ਤੇ ਸ਼ਕਤੀ ਸਰਵੋਤਮ ਰੂਪ ਏਚ ਹੀ ਤਰੀਕੇ ਏਚ ਡੀਠਾ ਗਿਆ ਹੈ ਜਿਨਦੇ ਇਚ ਨਿਰੇ ਸਾਰੇ ਪਰਮੇਸ਼ਵਰ ਦੇ ਵਚਨ ਦੀ ਅਦਭੁੱਤ ਸ਼ਕਤੀ ਨਾਲ ਬਦਲ ਗਏਨ! ਨਸ਼ਾ ਕਰਨ ਆਲੇ ਇਨਦੇ ਨਾਲ ਚੰਗੇ ਸੀ ਗਏਨ, ਸਮਲੈਂਗਿਗ ਮਨੁਖ ਇਨਦੇ ਨਾਲ ਮੋਤ ਸੀ ਗਏਨ, ਛੋੜੇ ਹੁਵੇ ਤੇ ਜੋ ਮਰਨ ਆਲੇ ਹਨ ਇਨਦੇ ਨਾਲ ਓਂਨਾ ਦਾ ਪੂਰਨ ਬਦਲਾਵ ਸੀ ਗੇ, ਨਿਰਦਈ ਅਪਰਾਧੀ ਇਨਦੇ ਨਾਲ ਸੁਧਰ ਗਏਨ, ਪਾਪੀਓਂ ਇਨਦੇ ਨਾਲ ਫਟਕਾਰ ਪਈਏ, ਤੇ ਘ੍ਰਿਣਾ ਹਿੰਕੁ ਪਡ਼ਨ ਨਾਲ ਪਿਆਰ ਏਚ ਬਦਲ ਗਈ ਹੈ! ਬਾਈਬਲ ਏਚ ਸਹੀ ਏਚ ਹੀ ਉਜਵੱਲ ਤਥਾ ਅੰਦਰ ਤਕ ਬਦਲਨ ਦੀ ਏੰਜੀ ਸ਼ਕਤੀ ਹੈ ਜੋ ਕੇ ਹੁੰਵਾਲੇ ਹੀ ਸੰਭਵ ਹੈ ਕਿਓਂਕਿ ਏਹ ਸਚ ਏਚ ਪਰਮੇਸ਼ਵਰ ਦਾ ਵਚਨ!

ਏਜੇ ਬਾਹਰੀ ਸਬੂਤ ਵੀ ਹੇਨ ਜੋ ਏ ਡਸਦੇ ਹੇਨ ਕੇ ਬਾਈਬਲ ਸਚ ਏਚ ਪਰਮੇਸ਼ਵਰ ਦਾ ਵਚਨ ਹੈ! ਉਨਦੇ ਵਿੰਚੂ ਹੇਕ ਬਾਈਬਲ ਦਾ ਇਤਿਹਾਸ ਹੈ! ਕਿਓਂਕਿ ਬਾਈਬਲ ਇਤਿਹਾਸਿਕ ਗਟਨਾਓਂ ਦੇ ਬਾਰੇ ਵੀ ਡਸੇਂਦੀ ਹੈ ਹੀ ਸਾੰਗੂ ਉਨਦੀ ਸਚਾਈ ਵਾ ਪਰਿਸ਼ੁਧਤਾ ਕੋਈ ਵੀ ਡੂਜੇ ਇਤਿਹਾਸਿਕ ਦਸਤਾਵੇਜ ਦੀ ਕਲੀ ਸਤਿਆਪਨ ਦੇ ਅਧੀਨ ਹੈ! ਡੁਹਵੇ ਅਰਥਾਤ ਪੁਰਾਤਾਤਿਵਕ ਸਬੂਤੋਂ ਤੇ ਬੇ ਲਿਖੇ ਹੁਵੇ ਕਾਗਜੋਂ ਦੇ ਨਾਲ ਬਾਈਬਲ ਦੇ ਇਤਿਹਾਸ ਉਦਾਹਰਨੋਂ ਸਮੇਂ ਸਮੇਂ ਉਤੇ ਸਚ ਤੇ ਸਹੀ ਸਿਵਨ ਕਿਤੇ ਪੁਖਤਾ ਹੇਨ! ਸਚ ਦਾ ਏ ਹੈ ਕਿ ਬਾਈਬਲ ਦੇ ਹੱਕ ਇਚ ਸਾਰੇ ਪੁਰਾਤਾਤਿਵਕ ਵ੍ ਪਾਂਡੂਲਿਪੀਯੇਂ ਸਬੂਤੋਂ ਹਿੰਨਕੁ ਪੁਰਾਤਨ ਸੰਸਾਰ ਦੀ ਸਾਰੇ ਕਲੋਂ ਚੰਗੀ ਕਾਗਜੋਂ ਤੇ ਸਿੱਧ ਕਿਤੀ ਹੁਈ ਕਿਤਾਬ ਬਨ ਗਈ ਹੈ! ਸਚਾਈ ਤਾਂ ਏ ਹੈ ਕਿ ਬਾਈਬਲ ਇਤਿਹਾਸ ਦੀ ਪੁਖਤਾ ਕਿਤੀ ਹੁਈ ਗਟਨਾਓਂ ਦਾ ਸਹੀ ਵ੍ ਸਚਾਈ ਨਾਲ ਵਿਵਰਨ ਰਖਦੀ ਹੈ ਜਿਨਦੀ ਸਚਾਈ ਦਾ ਵਡਾ ਇਸ਼ਾਰਾ ਏ ਹੈ ਕੇ ਜੇੜੇ ਵੇਲੇ ਧਰਮ ਦੇ ਵਿਸ਼ੇ ਵ੍ ਸਿਧਾਂਤੋਂ ਓਤੇ ਵਿਚਾਰ ਸ਼ੀੰਦੇ ਤੇ ਇਨਦੇ ਦਾਵੇ ਏ ਕੂੰ ਪੁਖਤਾ ਕਰਨ ਏਚ ਮਦਦਗਾਰ ਸਿਨਦੇਨ ਕੇ ਬਾਈਬਲ ਪਰਮੇਸ਼ਵਰ ਦਾ ਵਚਨ ਹੈ !

ਬਾਈਬਲ ਸਚ ਏਚ ਪਰਮੇਸ਼ਵਰ ਦਾ ਵਚਨ ਦੇ ਕਿਤੇ ਬੇਅ ਵੀ ਬਹਰ ਦੇ ਸਬੂਤ ਇਨਦੇ ਮਨੁਖ ਦੇ ਲਿਖੇ ਹੁਵੇ ਸੰਮਾਨ ਨਾਲ ਹੈ! ਝੇਂਝਾ ਕੇ ਪਹਲੇ ਆਖਾ ਗਿਆ ਹੈ, ਪਰਮੇਸ਼ਵਰ ਅਸਾਂ ਤਕ ਅਪਨੇ ਵਚਨੋਂ ਕੂੰ ਲਿਖਿਤ ਰੂਪ ਏਚ ਪਹੁੰਚਾਵਨ ਕਿਤੇ ਜੀਵਨ ਦੇ ਅਲਗ ਅਲਗ ਕਮੋਂ ਵਿਚੂੰ ਆਏ ਹੁਵੇ ਮਨੁਖੋਂ ਦਾ ਉਪਯੋਗ ਕਿਤੇ ਸੀ! ਏਂਝੇ ਮਨੁਖੋਂ ਦੀ ਜੀਵਨ ਸ਼ੈਲੀ ਕੂਂ ਪਡ਼ਨ ਦੇ ਪਚਾ ਚਲਦੇ ਕੇ ਉਹ ਇਮਾਨਦਾਰ ਤੇ ਨਿਸ਼ਟਾਵਾਨ ਹਨ! ਸਚਾਈ ਦਾ ਏਹ ਕੇ ਓ ਅਕਸਰ ਜੋ ਕੋਛ ਵੀ ਵਿਸ਼ਵਾਸ ਕਰਦੇ ਹਨ ਉਨਦੇ ਕਿਤੇ ਪੂਰੀ ਤਮੰਨਾ ਨਾਲ ਜਾਨ ਡੇਵਨ ਕਿਤੇ ਉਤਾਵਲੇ ਹਨ ਏ ਪੁਖਤਾ ਕਰਦੇ ਕੇ ਏ ਸਧਾਰਨ ਲੇਕਿਨ ਇਮਾਨਦਾਰ ਮਨੁਖ ਵਾਸਤਵ ਇਚ ਉਨਦੇ ਇਚ ਵਿਸ਼ਵਾਸ ਕਰਦੇ ਹਨ ਜੋ ਪਰਮੇਸ਼ਵਰ ਉਨਾਂਕੂ ਆਖਾ ਹਈ! ਜਿਹਡੇ ਆਦਮੀ ਨਿਆਂ ਨਿਯਮ ਲਿਖੇਨ ਤੇ ਕਈ ਬੇ ਸੈਂਕਡ਼ੋ(1 ਕੁਰੰਥੀਓਂ15:6) ਅਪਨੇ ਸੰਦੇਸ਼ ਦੇ ਸਚ ਕੂੰ ਜਾਨਦੇ ਹਨ ਕਿਉਂਕਿ ਯਿਸ਼ੂ ਮਸੀਹ ਕੂੰ ਡੀਠੇਨੇ ਤੇ ਹੁਨਾਕੂ ਮੁਰਦੋਂ ਵਿਚੂੰ ਜੀ ਉਠਨ ਦੇ ਬਾਦ ਉਨਦੇ ਨਾਲ ਸਮੇਂ ਬਿਤਾਆ ਹਨ! ਜੀ ਉਠੇ ਹੁਏ ਮਸੀਹ ਕੂੰ ਡਿਠੇਨੇ ਤੇ ਉਨਾਕੂ! ਓ ਡਰ ਕਲੋਂ ਛੁਪਨ ਦੀ ਬਜਾਏ ਉਨਦੇ ਸੰਦੇਸ਼ ਕਿਤੇ ਮਰਨ ਕੂ ਤਿਆਰ ਹਨ ਜੀ ਕੂੰ ਪਰਮੇਸ਼ਵਰ ਉਨਾਕੂੰ ਡਿਖਾਇਆ ਹਈ! ਉਨਾਦੇ ਜੀਵਨ ਤੇ ਮਰਨ ਹੀ ਬਾਤ ਕੂੰ ਪੁਖਤਾ ਕਰਦੇ ਹੇਨ ਕਿ ਬਾਈਬਲ ਸਚ ਏਚ ਹੀ ਪਰਮੇਸ਼ਵਰ ਦਾ ਵਚਨ ਹੈ!

ਬਾਈਬਲ ਸਚ ਏਚ ਹੀ ਪਰਮੇਸ਼ਵਰ ਦਾ ਵਚਨ ਹੈ ਕਿਤੇ ਹੇਕ ਆਖਰੀ ਬਾਹਰੀ ਸਬੂਤ ਬਾਇਬਲ ਦਾ ਨਾਸ਼ ਨਾ ਹੋਵਨਾ ਹੈ! ਪਰਮੇਸ਼ਵਰ ਦਾ ਵਚਨ ਹੋਵਨ ਦੇ ਦਾਵੇ ਤੇ ਉਨਦੀ ਮਹੱਤਤਾ ਦਾ ਕਾਰਨ, ਬਾਇਬਲ ਕੂੰ ਇਤਿਹਾਸ ਵੇਚ ਕੋਈ ਵੀ ਬਈ ਕਿਤਾਬ ਕਲੋਂ ਜਿਆਦਾ ਅਧਿਕ ਆਕ੍ਰਮਨ ਤੇ ਇਨਦੇ ਨਾਸ਼ ਕਰਨ ਦੇ ਪ੍ਰਯਾਸੋਂ ਕੂੰ ਸਹਨ ਕਿਤਾ ਹੈ! ਸ਼ੁਰੂ ਦੇ ਸਮੇਂ ਦੇ ਰੋਮੀ ਰਾਜਾਓਂ ਜਿਵੇਂ ਡਾਓਸੀਲਿਸ਼ਿਅਨ ਕਲੋਂ ਗੇਨ ਦੇ ਸਾਮਯਵਾਦੀ ਤਾਨਾਸ਼ਾਹੋਂ ਤੇ ਅਜ ਦੇ ਨੈਵ ਜਮਾਨੇ ਦੇ ਨਾਸਤਿਕੋਂ ਤੇ ਅਗੇਯਵਾਦਿਓਂ ਤਕ ਬਾਇਬਲ ਕੋਨ ਅਪਨੇ ਸਾਰੇ ਹਮਲਾ ਕਰਨ ਆਲੇ ਕੋਨ ਸਹਨ ਕਿਤਾ ਹੈ ਤੇ ਇਨਦੇ ਸਾਰੇ ਹਮਲਾ ਕਰਨ ਆਲੇ ਕੂੰ ਅਪਨੇ ਸਾਮਨੇ ਟਿਕਨ ਕਾਹਨੀ ਡੀਤਾ ਤੇ ਅਜ ਵੀ ਏ ਸਾਰੇ ਸੰਸਾਰ ਇਚ ਸਾਰੇ ਕਲੋਂ ਛਪਨ ਆਲੀ ਕਿਤਾਬ ਹੈ!

ਪੁਰੇ ਇਤਿਹਾਸ ਇਚ, ਸੰਕਾ ਕਰਨ ਆਲੇ ਬਾਇਬਲ ਕੂੰ ਕਲਪਨਾ ਹੰਗੁਨ ਡੀਠੇ ਨੇ, ਲੇਕਿਨ ਪੁਰਾਤਤਵ ਇਨਦੇ ਇਤਿਹਾਸ ਹੋਵਨ ਦੀ ਪੁਸ਼ਟੀ ਕੀਤੇਨੇ! ਵਿਰੋਧ ਕਰਨ ਆਲੇ ਇਨਦੀ ਸ਼ਿਕਸ਼ਾਓਂ ਕੂੰ ਪੁਰਾਨੀ ਤੇ ਅਪ੍ਰਚਲਿਤ ਆਖਦੇ ਹਮਲਾ ਕਿਤੈਨ, ਲੇਕਿਨ ਇਨਦੀ ਨੈਤਿਕ ਤੇ ਵੈਧਾਨਿਕ ਪਰੰਪਰਾ ਤੇ ਸ਼ਿਕਸ਼ਾ ਕੂੰ ਸਾਰੇ ਸੰਸਾਰ ਇਚ ਸਮਾਜੋਂ ਵ੍ ਸੰਸਕ੍ਰਿਤਿਓਂ ਉਤੇ ਅਪਨਾ ਸਹੀ ਅਸਰ ਛੋਡ਼ੇਸੀ! ਇਨਦੇ ਉਤੇ ਅਜ ਵੀ ਝੂਠੇ ਵਿਗਿਆਨ, ਮਨੋਵਿਗਿਆਨ ਤੇ ਰਾਜਨੀਤਿਕ ਅੰਦੋਲਨੋਂ ਅਪਨਾ ਹਮਲਾ ਲਗਾਤਾਰ ਸਿਂ ਦਾ ਪੇ, ਲੇਕਿਨ ਹੋਨ ਤਕ ਵੀ ਏ ਉਵੇਂ ਹੀ ਸਬੂਤ ਡੇਵਨ ਆਲੀ ਤੇ ਅਚਲ ਬਨੀ ਹੂਈ ਹੈ ਜਿਵੇਂ ਕਿ ਪਹਲੇ ਜਿਹਡ਼ੇ ਹਿਨਕੂ ਲਿਖਾ ਗਿਆ ਹਈ! ਏ ਓ ਕਿਤਾਬ ਹੈ ਜੋ ਪਿਛਲੇ 2000 ਸਾਲੋਂ ਇਚ ਨਿਰੇ ਜੀਵਨੋਂ ਤੇ ਸੰਸਕ੍ਰਿਤਿਓਂ ਕੂੰ ਬਦਲ ਡੀਤੇ! ਇਨਦਾ ਕੋਈ ਫਰਕ ਨੀ ਪੈਂਦਾ ਕੇ ਇਨਦੇ ਵਿਰੋਧੀ ਇਨਦੇ ਉਤੇ ਹਮਲਾ ਕਰਨ, ਹਿਨਕੂ ਨਾਸ਼ ਕਰਨ ਯਾਂ ਇਨਦਾ ਸੰਮਾਨ ਘਟਾਵਨ ਦੀ ਕੋਸ਼ਿਸ਼ ਕਰਦੇ ਹੇਨ, ਲੇਕਿਨ ਇਤਨੇ ਹਮਲੋਂ ਕੇ ਬਾਦ ਵੀ ਬਾਇਬਲ ਪਹਲੇ ਹੰਗੁਨ ਬਨੀ ਹੁਈ ਹੈ; ਜੀਵਨੋਂ ਉਤੇ ਇਨਦੀ ਸਚਾਈ ਤੇ ਅਸਰ ਉਤਨਾ ਹੀ ਹੈ! ਹਿਨਕੂ ਖਰਾਬ ਕਰਨ ਦੀ ਕੋਸ਼ਿਸ, ਇਨਦੇ ਹਦੇ ਸਿਆ ਹੁਵਾ ਹਰ ਹਮਲਾ ਯਾਂ ਇਨਦੇ ਨਾਸ਼ ਕਰਨ ਦੇ ਹਰ ਕੋਸ਼ਿਸ ਬਾਦ ਵੀ ਇਨਦੀ ਪਵਿਤਰਤਾ ਅਜ ਤਕ ਸੁਰੱਖਸ਼ਿਤ ਅਨੀ ਹੁਈ ਹੈ ਜੋ ਹੀਨ ਸਚ ਦਾ ਸਬੂਤ ਹੈ ਬਾਈਬਲ ਸਚ ਏਚ ਹੀ ਪਰਮੇਸ਼ਵਰ ਦਾ ਵਚਨ ਹੈ! ਸਾਕੂੰ ਹੀ ਗਾੱਲ ਉਤੇ ਚੋਕਨਾ ਨੀ ਚਾਹੀਦਾ ਕੇ ਚਾਹੇ ਪਲੇ ਹੀ ਬਾਇਬਲ ਉਤੇ ਕੇਂਝੇ ਵੀ ਹਮਲੇ ਕਿਉਂ ਨਾ ਸਿਏਂ ਹੋ, ਉਹ ਹਮੇਸ਼ਾਂ ਨਾ ਬਦਲਨ ਆਲੀ ਤੇ ਠੀਕ ਠਾਕ ਰਹੇਂਦੀ ਹੈ ! ਆਖਿਰਕਾਰ, ਯਿਸ਼ੂ ਆਖਾ ਹਈ ਕੇ"ਅਕਾਸ਼ ਤੇ ਪ੍ਰਿਥਵੀ ਤਾਲ ਵੇਸਨ, ਪਰ ਮੇਡੀ ਗਾੱਲੇਂ ਕਡੀ ਵੀ ਕਾਨਾ ਟਲਸੇਨ"(ਮਰਕੁਸ 13:31)! ਹੀਂ ਸਬੂਤ ਕੂੰ ਡੈਖਨ ਦੇ ਬਾਦ, ਕੋਈ ਵੀ ਬਿਨਾ ਕੋਈ ਸਗਦੇ ਆਖ ਸਕਸੀ ਕੇ"ਹਾਂ ਬਾਈਬਲ ਸਚ ਏਚ ਹੀ ਪਰਮੇਸ਼ਵਰ ਦਾ ਵਚਨ ਹੈ ਬਾਈਬਲ ਸਚ ਏਚ ਹੀ ਪਰਮੇਸ਼ਵਰ ਦਾ ਵਚਨ ਹੈ!

English



ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਬਾਇਬਲ ਪਰਮੇਸ਼ਵਰ ਦਾ ਵਚਨ ਹੈ?
Facebook icon Twitter icon Pinterest icon Email icon
© Copyright Got Questions Ministries