settings icon
share icon
ਪ੍ਰਸ਼ਨ

ਕਿਆ ਮਾਫੀ ਮਿਲੀ ਹੇ? ਮੈਂ ਪਰਮੇਸ਼ਵਰ ਕਲੋਂ ਕੀਵੇਂ ਮਾਫੀ ਘੇਨ ਸਗਦਾ ਹਾਂ?

देवनागरी
ਉਤੱਰ


ਪ੍ਰੇਰਿਤੋਂ ਦੇ ਕਾਮ 13:38 ਏਲਾਨ ਕਰੇਂਦੀ ਹੈ ਕਿ,"ਹਿਨ ਸਾਂਗੂਂ, ਹੇ ਭਰਾਵੋ, ਤੁਸਾਂ ਸਮਝ ਬਨੋ ਕਿ ਹਿਨ ਯਿਸ਼ੂ ਦੇ ਨਾਲ ਪਾਪੋਂ ਦੀ ਮਾਫੀ ਦਾ ਸਮਾਚਾਰ ਤੁਵਾਕੂਂ ਡੀਤਾ ਵੇਂਦੇ।"

ਮਾਫੀ ਕਿਆ ਹੇ ਵ੍ ਮੇਕੁਂ ਇੰਦੀ ਕਿਓਂ ਜਰੂਰਤ ਹੇ?

ਸ਼ਬਦ "ਮਾਫੀ"ਦਾ ਅਰਥ ਤਖਤੀ ਕੂੰ ਪੋਛ ਦੇ ਸਾਫ ਕਰਨਾ, ਮਾਫ ਕਰਨਾ, ਉਧਾਰ ਕੂੰ ਛੋਡ਼ ਡੇਵਨਾ ਹੇ। ਜੇਹਡੇ ਅਸਾਂ ਕਿਸੀ ਦੇ ਨਾਲ ਕੋਛ ਗਲਤ ਕਰੇਂਦੇ ਸੇ, ਤਾਂ ਅਸਾਂ ਉਨਦੇ ਕਲੋਂ ਮਾਫੀ ਮਗਣ ਦੀ ਕੋਸ਼ਿਸ਼ ਕਰੇਂਦੇ ਸੇ ਤਾਕਿ ਸਾਡਾ ਸੰਬੰਧ ਵਲਾ ਬਨ ਸਗੇ। ਮਾਫੀ ਹੀਨ ਸਾਂਗੂ ਡੀਤੀ ਵੇਂਦੀ ਏ ਕਿਉਂਕਿ ਕੋਈ ਆਦਮੀ ਮਾਫੀ ਘਿਨਣ ਦੇ ਲਾਇਕ ਹੇ। ਕੋਈ ਵੀ ਮਾਫੀ ਦੇ ਲਾਇਕ ਕਾਹਨੀ। ਮਾਫੀ ਪਿਆਰ, ਦਿਆ ਵ੍ ਅਨੁਗ੍ਰਹਿ ਦਾ ਹੇਕ ਕਮ ਹੇ। ਮਾਫੀ ਡੂਜੇ ਆਦਮੀ ਦੇ ਖਿਲਾਫ ਵੀ ਕੋਛ ਵੀ ਪਕਡ਼ ਦੇ ਰਖੰਡ ਦੇ ਨਾਲ ਹੇਕ ਫੇਂਸਲਾ ਹੇਂ, ਚਾਹੇ ਓ ਤੁਵਾਡੇ ਨਾਲ ਕੋਛ ਬੀ ਕਿਉਂ ਨਾ ਕਿਤਾ ਹੋਵੇ।

ਬਾਇਬਲ ਸਾਕੂੰ ਡਸੇਂਦੀ ਹੇ ਕਿ ਅਸਾਂ ਸਾਰੇ ਕੂੰ ਪਰਮੇਸ਼ਵਰ ਕਲੋਂ ਮਾਫੀ ਮੰਗਨ ਦੀ ਜਰੂਰਤ ਹੇ। ਅਸਾਂ ਸਾਰੇ ਪਾਪ ਕਿਤੇ ਸੇ। ਸਭੋਪਦੇਸ਼ਕ 7:20 ਏਲਾਨ ਕਰੇਂਦੀ ਹੇ ਕਿ,"ਇਨਦੇ ਇਚ ਕੋਈ ਸਕ ਕਾਹਨੀ ਕਿ ਪ੍ਰਿਥਵੀ ਉਤੇ ਇੰਝਾ ਕੋਈ ਮਨੁਖ ਕਾਹਨੀ ਜੋ ਬਸ ਭਲਾਈ ਹੀ ਕਰੇ ਤੇ ਜਿਨਦੇ ਕਲੋਂ ਕਡੀ ਪਾਪ ਨਾ ਸਿਆ ਹੋਵੇ।" 1 ਯਹੂੰਨਾ 1:8 ਡਸੇਂਦਾ ਹੇ," ਅਗਰ ਅਸਾਂ ਆਖੂਂ ਕਿ ਸਾਡੇ ਇਚ ਕੋਛ ਵੀ ਪਾਪ ਕਾਹਨੀ, ਤਾਂ ਅਸਾਂ ਅਪਨੇ ਆਪ ਕੂਂ ਧੋਖਾ ਡਸੇਂਦੇ, ਤੇ ਸਾਡੇ ਇਚ ਸਚ ਕਾਹਨੀ।" ਸਾਰੇ ਪਾਪ ਆਖਿਰ ਇਚ ਪਰਮੇਸ਼ਵਰ ਦੇ ਖਿਲਾਫ ਝਗਡ਼ੇ ਦਾ ਹੇਕ ਕਮ ਹੇ (ਭਜਨ ਸਹਿਤਾ 5:1-4) ਪਰਿਣਾਮ ਸਵਰੂਪ, ਸਾਕੂੰ ਪਰਮੇਸ਼ਵਰ ਦੀ ਮਾਫੀ ਦੀ ਜਰੂਰਤ ਨਾਲ ਜਰੂਰਤ ਹੋਂਦੀ ਹੇ। ਅਗਰ ਸਾਡੇ ਪਾਪ ਮਾਫ ਕਾਹਨੀ ਸੇ, ਤਾਂ ਅਸਾਂ ਅਨੰਤ ਕਾਲ ਤਕ ਅਪਨੇਹ ਪਾਪੋਂ ਦੇ ਪਰਿਣਾਮ ਦਾ ਡੋਖ ਸਹਨਾ ਪੋਹਸੀ(ਮੱਤੀ 25:46,ਯਹੂੰਨਾ 3:36)।

ਮਾਫੀ- ਏ ਮੇਕੁਂ ਕੀਵੇ ਮੇਲ ਸਗਦੀ ਹੇ?

ਧੰਨਯਵਾਦ ਦੀ ਗਾੱਲ ਏ ਹੇ ਕਿ ਪਰਮੇਸ਼ਵਰ ਪ੍ਰੇਮੀ ਤੇ ਦਿਆਲੂ- ਸਾਕੂਂ ਸਾਡੇ ਪਾਪੋਂ ਕੂਂ ਮਾਫ ਕਰਨ ਵਾਸਤੇ ਅਗੁਂ ਰਹਾਂਦੇ 2ਪਤਰਸ 3:9 ਸਾਕੂਂ ਡਸੇਂਦੇ ਹੇ ਕਿ,"...ਓ ਤੁਵਾਡੇ ਵਿਸ਼ੇ ਇਚ ਧੀਰਜ ਰਖੇਂਦੇ, ਤੇ ਨੀ ਚਾਹਨਦਾ ਕਿ ਕੋਈ ਨਾਸ਼ ਸੀਵੇ ਬਲਕਿ ਏ ਕਿ ਸਾਰੇ ਕੂਂ ਮਨ ਬਦਲਨ ਦਾ ਮੋਕਾ ਮਿਲੇ।" ਪਰਮੇਸ਼ਵਰ ਸਾਕੂੰ ਮਾਫ ਕਰਨਾ ਚਾਹਨਦੇ, ਹਿਨ ਸਾਂਗੂ ਓ ਸਾਡੇ ਕਿਤੇ ਮਾਫੀ ਰਖੀ ਹੇ।

ਸਾਡੇ ਪਾਪੋਂ ਕਿਤੇ ਸਹੀ ਸਜਾ ਕੇਵਲ ਮ੍ਰਿਤਿਊ ਹੇ। ਰੋਮਿਓਂ 6:23 ਦਾ ਸ਼ੁਰੂ ਦਾ ਅਧਾ ਹਿੱਸਾ ਏ ਡਸੇਂਦੇ ਕਿ,"ਕਿਉਂਕਿ ਪਾਪ ਦੀ ਮਜਦੂਰੀ ਤਾਂ ਮ੍ਰਿਤਿਊ ਹੇ..." ਹਮੇਸ਼ਾਂ ਦੀ ਮ੍ਰਿਤਿਊ ਹੀ ਓ ਹੇ ਜੀਂਕੂੰ ਅਸਾਂ ਅਪਨੇਹ ਪਾਪੋਂ ਨਾਲ ਕਮਾਏ ਸੇ।" ਪਰਮੇਸ਼ਵਰ, ਅਪਡੀਹ ਪੂਰੀ ਯੋਜਨਾ ਦੇ ਅਨੁਸਾਰ, ਮਨੁਖ-ਯਿਸ਼ੂ ਮਸੀਹ (ਯਹੂੰਨਾ 1:1,14) ਬਨਾ। ਯਿਸ਼ੂ ਕਰੂਸ ਉਤੇ, ਹੂਂ ਸਜਾ ਕੂਂ ਘੇਨ ਦੇ ਹੁਏ ਮਰੇ ਜਿਨਦੇ ਲਾਇਕ ਅਸਾਂ ਹਾਸੇ ਅਰਥਾਤ – ਮ੍ਰਿਤਿਊ 2 ਕੁਰੰਥੀਓਂ 5:21 ਸਾਕੂੰ ਸ਼ਿਕਸ਼ਾ ਡੇਂਦੀ ਹੇ ਕਿ,"ਜੋ ਪਾਪ ਕਲੋਨ ਅਨਜਾਨ ਹਈ, ਉਨਾਕੂਂ ਓ ਸਾਡੇ ਕਿਤੇ ਪਾਪ ਆਖੇ ਸੀ ਕਿ ਅਸਾਂ ਉਨਦੇ ਵਿਚ ਸੀ ਦੇ ਪਰਮੇਸ਼ਵਰ ਦੀ ਧਾਰਮਿਕਤਾ ਬਨ ਵਨੁ।" ਯਿਸ਼ੂ ਕਰੂਸ ਉਤੇ, ਹੂੰ ਸਜਾ ਕੂੰ ਘੇਨ ਦੇ ਮਰੇ ਜਿਨਦੇ ਲਾਇਕ ਅਸਾਂ ਹਾਸੇ। ਪਰਮੇਸ਼ਵਰ ਦਾ ਰੂਪ ਇਚ, ਯਿਸ਼ੂ ਦੀ ਮ੍ਰਿਤਿਊ ਸਾਰੇ ਸੰਸਾਰ ਦੇ ਪਾਪੋਂ ਕਿਤੇ ਮਾਫੀ ਦਾ ਉਪਾਯ ਕਿਤੇ ਸੀ। 1 ਯਹੂੰਨਾ 2:2 ਏਲਾਨ ਕਰੇਂਦੀ ਹੇ, "ਤੇ ਓ ਹੀ ਸਾਡੇ ਪਾਪੋਂ ਦੀ ਮਾਫੀ ਹੇ, ਤੇ ਕੇਵਲ ਸਾਡੇ ਕਿਤੇ ਹੀ ਕਾਹਨਾ ਬਲਕਿ ਸਾਰੇ ਜਗਤ ਦੇ ਪਾਪੋਂ ਦਾ ਬੀ।" ਯਿਸ਼ੂ ਮੁਰਦੋਂ ਵਿਚੋਂ, ਪਾਪ ਤੇ ਮ੍ਰਿਤਿਊ ਉਤੇ ਅਪਡੀਹ ਜੀਤ ਦਾ ਏਲਾਨ ਕਰੇਂਦੇ ਹੁਵੇ ਜੀ ਉਠੇ (1 ਕੁਰੰਥੀਓਂ 15:1-28) ਪਰਮੇਸ਼ਵਰ ਦੀ ਸਤੂਤੀ ਸੀਵੇ, ਯਿਸ਼ੂ ਦੀ ਮ੍ਰਿਤਿਊ ਤੇ ਵਲਾ ਜੀਵਨ ਦੇ ਨਾਲ, ਰੋਮਿਓਂ 6:23 ਦਾ ਡੂਜਾ ਭਾਗ ਸਚ ਸੀ ਵੇਂਦੇ,"ਲੇਕਿਨ ਪਰਮੇਸ਼ਵਰ ਦਾ ਵਰਦਾਨ ਸਾਡੇ ਪ੍ਰਭੂ ਯਿਸ਼ੂ ਮਸੀਹ ਇਚ ਹਮੇਸ਼ਾਂ ਜੀਵਨ ਹੇ।"

ਕਿਆ ਤੁਸਾਂ ਅਪਨੇਹ ਪਾਪੋਂ ਦੀ ਮਾਫੀ ਚਾੰਹਦੇ ਵੇ? ਕਿਆ ਤੁਸਾਂ ਵੀ ਅਪਰਾਧ ਦੀ ਆਦਤ ਦੀ ਪਿੱਛੋਂ ਪਈ ਹੁਈ ਭਾਵਨਾ ਨਾਲ ਡੁਖੀ ਹੇਵੇ ਕਿ ਤੁਸਾਂ ਇਨਦੇ ਕਲੋਂ ਛੁਟਕਾਰਾ ਨੀ ਪਾ ਸਗਦੇ? ਤੁਵਾਡੇ ਪਾਪੋਂ ਵਾਸਤੇ ਮਾਫੀ ਤਿਆਰ ਹੇ ਅਗਰ ਤੁਸਾਂ ਉਧਾਰ ਕਰਤਾ ਦੇ ਰੂਪ ਇਚ ਯਿਸ਼ੂ ਮਸੀਹ ਇਚ ਅਪਨੇਹ ਵਿਸ਼ਵਾਸ ਕੂਂ ਰਖੇਂਦੇ ਵੇ। ਇਫਸ਼ੀਓਂ 1:7 ਆਖਦੀ ਹੇ,"ਸਾਕੂੰ ਉਨਦੇ ਇਚ ਉਨਦੇ ਲਹੂ ਨਾਲ ਛੁਟਕਾਰਾ, ਅਰਥਾਤ ਗੁਨਾਹੋਂ ਦੀ ਮਾਫੀ ਹੁੰਦੇ ਹੂ ਅਨੁਗ੍ਰਹਿ ਦੇ ਧਨ ਦੇ ਅਨੁਸਾਰ ਮਿਲੀ ਹੇ।"ਯਿਸ਼ੂ ਸਾਡੇ ਕਿਤੇ ਸਾਡਾ ਕਰਜ ਚੁਕਾਏ ਸੀ, ਤਾਕਿ ਅਸਾਂ ਮਾਫੀ ਕੂੰ ਪਾ ਸਕੂੰ। ਤੁਵਾਕੂੰ ਬਸ ਇਤਨਾ ਕਰਨਾ ਹੇ ਕਿ ਤੁਸਾਂ ਪਰਮੇਸ਼ਵਰ ਕੂੰ ਪ੍ਰਾਰਥਨਾ ਕਰੋ ਕਿ ਓ ਤੁਵਾਕੂੰ ਯਿਸ਼ੂ ਕਲੋਂ ਮਾਫੀ ਡਿਵਾਵੇ, ਏ ਵਿਸ਼ਵਾਸ ਕਰੇਂਦੇ ਹੁਵੇ ਕਿ ਯਿਸ਼ੂ ਸਾਡੀ ਮਾਫੀ ਦੀ ਕੀਮਤ ਚੁਕਾਵਨ ਵਾਸਤੇ ਮਰੇ-ਤੇ ਓ ਤੁਵਾਕੂੰ ਮਾਫ ਕੇ ਡੇਸੀ। ਯਹੂੰਨਾ 3:16,17 ਇਚ ਏ ਸੁੰਦਰ ਸੰਦੇਸ਼ ਮਿਲਦੇ ਕਿ,"ਕਿਉਂਕਿ ਪਰਮੇਸ਼ਵਰ ਜਗਤ ਨਾਲ ਇੰਝਾ ਪਿਆਰ ਕਿਤੇ ਕਿ ਓ ਅਪਨੇ ਹਿਕੋ ਪੋਤ੍ਰ ਕੂੰ ਦੇ ਡੀਤੇ, ਤਾਕਿ ਜੋ ਕੋਈ ਉਨਦੇ ਉਤੋ ਵਿਸ਼ਵਾਸ ਕਰੇ ਓ ਨਾਸ਼ ਨ ਸੀਵੇ, ਬਲਕਿ ਹਮੇਸ਼ਾਂ ਦੀ ਜਿੰਦਗੀ ਪਾਵੇ। ਪਰਮੇਸ਼ਵਰ ਅਪਨੇ ਪੋਤ੍ਰ ਕੂੰ ਜਗਤ ਇਚ ਹਿਨ ਸਾਂਗੁਨ ਕਾਹਨੀ ਭੇਜਾ ਕਿ ਜਗਤ ਉਤੇ ਸਜਾ ਦੀ ਆਗਿਆ ਦੇਵੇ, ਬਲਕਿ ਹਿਨ ਸਾਂਗੁਨ ਭੇਜੇ ਕਿ ਜਗਤ ਉਨਦੇ ਕਲੋਂ ਉਧਾਰ ਪਾਵੇ।"

ਮਾਫੀ- ਕਿਆ ਏ ਵਾਸਤਵ ਏਚ ਮਿਲਨ ਏਚ ਇਤਨੀ ਆਸਾਂ ਹੇ?

ਹਾਂ, ਏ ਇਤਨਾ ਆਸਾਂ ਹੇ। ਤੁਸਾਂ ਪਰਮੇਸ਼ਵਰ ਕਲੋਂ ਮਾਫੀ ਕੂੰ ਕਮਾ ਨੀ ਸਗਦੇ। ਤੁਸਾਂ ਕੂੰ ਪਰਮੇਸ਼ਵਰ ਕਲੋਂ ਮਿਲੀ ਮਾਫੀ ਦਅ ਦਾਮ ਨੀ ਚੂਕਾ ਸਗਦੇ। ਤੁਸਾਂ ਕੇਵਲ ਹਿਨਕੂ ਵਿਸ਼ਵਾਸ ਦੇ ਨਾਲ, ਪਰਮੇਸ਼ਵਰ ਦੇ ਅਨੁਗ੍ਰਹਿ ਵ੍ ਦਿਆ ਦੇ ਨਾਲ ਪਾ ਸਗਦੇ ਵੇ। ਅਗਰ ਤੁਸਾਂ ਯਿਸ਼ੂ ਮਸੀਹ ਕੂੰ ਅਪਨੇਹ ਉਧਾਰ ਕਰਤਾ ਦੇ ਰੂਪ ਇਚ ਮਨਨਾ ਚਾਂਹਦੇ ਵੇ, ਤਾਂ ਇਥਾਂਹ ਹੇਕ ਆਸਾਨ ਪ੍ਰਾਰਥਨਾ ਹੇ। ਯਾਦ ਰਖੋ, ਏ ਪ੍ਰਾਰਥਨਾ ਯਾਂ ਕੋਈ ਡੂਜੀ ਪ੍ਰਾਰਥਨਾ ਦਾ ਬੋਲਨਾ ਤੁਵਾਕੂਂ ਬਚਾ ਨੀ ਸਗਦਾ। ਕੇਵਲ ਯਿਸ਼ੂ ਇਚ ਵਿਸ਼ਵਾਸ ਹੀ ਹੇ ਜੋ ਤੁਵਾਕੂਂ ਪਾਪ ਕਲੋਂ ਬਚਾ ਸਗਦੇ। ਏ ਪ੍ਰਾਰਥਨਾ ਉਨਦੇ ਇਚ ਤੁਵਾਡਾ ਵਿਸ਼ਵਾਸ ਕੂਂ ਡਿਖਾਵਨ ਤੇ ਤੁਵਾਡੇ ਵਾਸਤੇ ਉਧਾਰ ਦਾ ਇੰਤਜਾਮ ਕਰਨ ਵਾਸਤੇ ਧੰਨਯਵਾਦ ਡੇਵਨ ਦਾ ਹੇਕ ਤ੍ਰੀਕਾ ਹੀ ਹੇ।"ਹੇ, ਪਰਮੇਸ਼ਵਰ, ਮੈਂ ਜਾਨਦਾ ਹਾਂ ਕਿ ਮੈਂ ਤੁਵਾਡੇ ਖਿਲਾਫ ਪਾਪ ਕਿਤੇ ਮੀ, ਤੇ ਮੈ ਸਜਾ ਦਾ ਹਕਦਾਰ ਹਾਂ। ਲੇਕਿਨ ਯਿਸ਼ੂ ਮਸੀਹ ਹੂੰ ਸਜਾ ਕੂੰ ਅਪਨੇਹ ਉਤੇ ਘੇਨ ਗੀਧੇ ਜਿਨਦਾ ਮੇਂ ਭਾਗੀ ਹਮ ਤਾਕਿ ਉਨਦੇ ਵਿਸ਼ਵਾਸ ਕਰਨ ਨਾਲ ਮੈਂ ਮਾਫ ਕਿਤਾ ਬਨਾ। ਮੈਂ ਉਧਾਰ ਕਿਤੇ ਤੇਡੇਹ ਵਿਸ਼ਵਾਸ ਕੂੰ ਰਖੇਂਦਾ ਹਾਂ। ਤੇਡੇਹ ਅਦਭੁੱਤ ਅਨੁਗ੍ਰਹਿ ਵ੍ ਮਾਫੀ- ਜੋ ਹਮੇਸ਼ਾਂ ਦੀ ਜਿੰਦਗੀ ਦਾ ਇਨਾਮ ਹੇ , ਦੇ ਵਾਸਤੇ ਮੈਂ ਤੁਵਾਡੇ ਧੰਨਯਵਾਦ ਕਰੇਂਦਾ ਹਾਂ। ਆਮੀਨ।"

ਕਿਉਂਕਿ ਜੋ ਕੋਛ ਤੁਸਾਂ ਹਿਥਾਂ ਪਡ਼ੇ ਵੇ ਕਿਯਾ ਹੁੰਦੇ ਕਾਰਨ ਤੁਸਾਂ ਮਸੀਹ ਦੇ ਪੀਛੂ ਚਲਨ ਦਾ ਫੇਂਸਲਾ ਗੀਧਾ ਹੇ? ਅਗਰ ਇਂਝਾ ਹੇ ਤਾਂ ਦਿਆ ਕਰ ਦੇ ਤਲੇ ਡੀਤੇ ਹੁਵੇ "ਮਯ ਅਜ ਯਿਸ਼ੂ ਕੂੰ ਮਨ ਗੀਧੇ ਮੀ" ਆਲੇ ਬਟਨ ਕੂੰ ਦਬਾਓ।

English



ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਕਿਆ ਮਾਫੀ ਮਿਲੀ ਹੇ? ਮੈਂ ਪਰਮੇਸ਼ਵਰ ਕਲੋਂ ਕੀਵੇਂ ਮਾਫੀ ਘੇਨ ਸਗਦਾ ਹਾਂ?
Facebook icon Twitter icon Pinterest icon Email icon
© Copyright Got Questions Ministries