settings icon
share icon
ਪ੍ਰਸ਼ਨ

ਕਿਆ ਹਮੇਸ਼ਾਂ ਦਾ ਜੀਨਦਗੀ ਮੀਲੀ ਹੇ?

देवनागरी
ਉਤੱਰ


ਬਾਇਬਲ ਹਮੇਸ਼ਾਂ ਦੀ ਜਿੰਦਗੀ ਦੇ ਬਾਰੇ ਇਚ ਹੇਕ ਸਾਫ ਰਾਸਤੇ ਕੂੰ ਦਿਖਾਂਦੀ ਹੇ। ਸਾਰੇ ਕਲੋਂ ਪਹਲੇ, ਸਾਕੂੰ ਏ ਜਾਹੰਡ ਘੀਨਨਾ ਚਾਹੀਦਾ ਹੇ ਕਿ ਅਸਾਂ ਪਰਮੇਸ਼ਵਰ ਦੇ ਖਿਲਾਫ ਪਾਪ ਕਿਤੇ ਸੇ:"ਹੀਨ ਸਾਂਗੂ ਕਿ ਸਾਰੇ ਪਾਪ ਕੇਤੇ ਨੇ ਤੇ ਪਰਮੇਸ਼ਵਰ ਦੀ ਮਹਿਮਾ ਕਲੋਂ ਵੰਚਿਤ ਹੇਨ" (ਰੇਮਿਓਂ 3:23) ਅਸਾਂ ਸਾਰੇ ਇੰਝੇ ਕਮ ਕਿਤੇ ਸੇ ਜੋ ਪਰਮੇਸ਼ਵਰ ਕੂੰ ਨਾਖੁਸ਼ ਕਰੇਂਦੇ, ਜੋ ਸਾਕੂੰ ਸਜਾ ਡੀਵਾਵਨ ਦਾ ਭਾਗੀ ਬਡੇਦੇਨ! ਕਿਉਂਕਿ ਕੇ ਸਾਡੇ ਸਾਰੇ ਪਾਪ ਆਖਿਰ ਇਚ ਹੇਕ ਹਮੇਸ਼ਾਂ ਦੇ ਪਰਮੇਸ਼ਵਰ ਦੇ ਖਿਲਾਫ ਹੇਨ, ਹੀਨ ਸਾੰਗੂ ਬਸ ਹੇਕ ਹੀ ਹਮੇਸ਼ਾਂ ਦੀ ਸਜਾ ਹੀ ਕਾਫੀ ਹੇ!"ਪਾਪ ਦੀ ਮਜਦੂਰੀ ਦਾ ਮ੍ਰਿਤਿਊ ਹੇ, ਲੇਕਿਨ ਪਰਮੇਸ਼ਵਰ ਦਾ ਬਰਦਾਨ ਸਾਡੇ ਪ੍ਰਭੂ ਯਿਸ਼ੂ ਮਸੀਹ ਇਚ ਹਮੇਸ਼ਾਂ ਦੀ ਜਿੰਦਗੀ ਹੇ"(ਰੇਮਿਓਂ 6:23)।

ਵਲਾਵੀ, ਯਿਸ਼ੂ ਮਸੀਹ, ਜੋ ਪਾਪ ਕਲੋਂ ਅਨਜਾਨ ਬਈ (1ਪਤਰਸ 2:22) ਪਰਮੇਸ਼ਵਰ ਦਾ ਹਮੇਸ਼ਾਂ ਦਾ ਪੋਤ੍ਰ ਹੇਕ ਮਨੁਖ ਬਨੇ (ਯਹੂੰਨਾ1:1,14) ਤੇ ਸਾਡੇ ਜੁਰਮਾਨੇ ਕੂੰ ਚੁਕਾਵਨ ਵਾਸਤੇ ਮਰ ਗੇ। "ਪਰਮੇਸ਼ਵਰ ਸਾਡੇ ਉਤੇ ਅਪਨੇ ਪਿਆਰ ਦੀ ਭਲਾਈ ਹਿਨ ਤਰਾਹ ਡਿਖਾਏਸੀ, ਕਿ ਜੇਡ਼ੇ ਵੇਲੇ ਅਸਾਂ ਪਾਪੀ ਹੀ ਹਾਸੇ, ਹੁਨਵਾਲੇ ਮਸੀਹ ਸਾਡੇ ਕਿਤੇ ਮਰ ਗੇ"(ਰੋਮਿਓਂ 5:8) ਯਿਸ਼ੂ ਮਸੀਹ ਕਰੂਸ ਦੇ ਮਰੇ(ਯਹੂੰਨਾ 19:31-42), ਹੂੰ ਸਜਾ ਕੂੰ ਪਾਤੇ ਜਿਨਦੇ ਹਕਦਾਰ ਅਸਾਂ ਹਾਸੇ (2 ਕੁਰੰਥੀਓਂ 5:21) ਤਰਯ ਜਿਯਾਡ਼ੇ ਬਾਦ ਮਰੇ ਹੁੰਨਵੋਂ ਵਿਚੋਂ (1 ਕੁਰੰਥੀਓਂ 15:1-4) ਪਾਪ ਤੇ ਮ੍ਰਿਤਿਊ ਦੇ ਉਤੇ ਅਪਡੀ ਜੀਤ ਕੂੰ ਸਾਬਿਤ ਕਰੇਂਦੇ ਹੁਵੇ ਜੀ ਉਠੇ!"ਜੋ ਯਿਸ਼ੂ ਮਸੀਹ ਦੇ ਮਰੇ ਹੁਵੋਂ ਵਿਚੋਂ ਜੀ ਉਠਨ ਨਾਲ, ਅਪਨੀਹ ਵਡੀ ਦਿਆ ਨਾਲ ਸਾਕੂੰ ਜਿਨਦੀ ਆਸ਼ਾ ਕਿਤੇ ਨਵ ਜਨਮ ਡੀਤੇ"(1ਪਤਰਸ 1:3)!

ਵਿਸ਼ਵਾਸ ਦੇ ਨਾਲ, ਸਾਕੂੰ ਮਸੀਹ ਦੇ ਸੰਬੰਧ ਏਚ ਅਪਨੇ ਮਨੋਂ ਕੂਂ ਬਦਲ ਘੀਨਨਾ ਚਾਹੀਦਾ ਹੇ- ਕਿ ਓ ਕੋਣ ਹੇ, ਉਧਾਰ ਕਿਤੇ ਉ ਕਿਆ ਕਿਤੇ ਸੀ, ਤੇ ਕਿਉਂ ਕਿਤੇ( ਪ੍ਰੇਰਿਤੋਂ ਦੇ ਕਾਮ 3:19)। ਅਗਰ ਅਸਾਂ ਉਨਦੇ ਇਚ ਅਪਨੇਹ ਵਿਸ਼ਵਾਸ ਕੂੰ ਰਖੇਂਦੇ ਸੇ, ਉਂਹਦੀ ਕਰੂਸ ਉਤੇ ਸਾਡੇ ਪਾਪੋਂ ਦੀ ਕੀਮਤ ਚੁਕਾਵਨ ਵਾਸਤੇ ਹੂਈ ਮ੍ਰਿਤਿਊ ਉਤੇ ਵਿਸ਼ਵਾਸ ਕਰੇਂਦੇ ਸੇ ਤਾਂ ਅਸਾਂ ਮਾਫ ਕਿਤੇ ਵੇਸੂੰ ਤੇ ਅਸਾਂ ਸਵਰਗ ਇਚ ਹਮੇਸ਼ਾਂ ਦੀ ਜਿੰਦਗੀ ਦੇ ਬਾਦੇ ਕੂੰ ਪਾ ਗੀਨਸੂੰ!"ਕਿਉਂਕਿ ਪਰਮੇਸ਼ਵਰ ਜਗਤ ਨਾਲ ਏੰਝਾ ਪਿਆਰ ਕਿਤੇ ਸੀ, ਕਿ ਉਹ ਅਪਨਾਹ ਹੀਕੋਂ ਪੋਤ੍ਰ ਡੇ ਡੀਤੇ ਸੀ, ਤਾਂ ਕਿ ਜੋ ਕੋਈ ਉਨਦੇ ਉਤੇ ਵਿਸ਼ਵਾਸ ਕਰੇਸੇਨ, ਓ ਨਾਸ਼ ਕਾਹਨਾ ਸੀਸੇਨ, ਬਲਕਿ ਹਮੇਸ਼ਾਂ ਦੀ ਜਿੰਦਗੀ ਪਾਸੇਨ"(ਯਹੂੰਨਾ 3:16)।"ਅਗਰ ਤੂੰ ਅਪਨੇਹ ਮੂੰ ਨਾਲ ਸਵਿਕਾਰ ਕਰੇਂ ਤੇ ਅਪਨੇਹ ਮਨ ਨਾਲ ਵਿਸ਼ਵਾਸ ਕਰੇਂ ਪਰਮੇਸ਼ਵਰ ਉਨਾਕੂ ਮਰੇ ਹੁਓਂ ਵਿਚੋਂ ਜਿਲਾਏਸੀ, ਕਾਂ ਤੂਂ ਪੱਕਾ ਉਧਾਰ ਪਾਂਸੇ(ਰੋਮਿਓਂ 10:1)।

ਕਰੂਸ ਉਤੇ ਯਿਸ਼ੂ ਦੇ ਖਤਮ ਕਿਤੇ ਹੁਵੇ ਕਮ ਉਤੇ ਵਿਸ਼ਵਾਸ ਹੀ ਬਸ ਹਮੇਸ਼ਾਂ ਦੀ ਜਿੰਦਗੀ ਦਾ ਸੱਚਾ ਰਾਸਤਾ ਹੇ।"ਕਿਉਂਕਿ ਵਿਸ਼ਵਾਸ ਦੇ ਨਾਲ ਅਨੁਗ੍ਰਹਿ ਨਾਲ ਹੀ ਤੁਵਾਡਾ ਉਧਾਰ ਸਿਆ ਹੇ- ਤੇ ਏ ਤੁਵਾਡ਼ੇ ਕਲੋਂ ਕਾਹਨੀ ਸਿਆ ਬਲਕਿ ਪਰਮੇਸ਼ਵਰ ਦਾ ਦਾਨ ਹੇ- ਤੇ ਨਾ ਕਮਜੋਰੀ ਦੇ ਕਾਰਨ ਇੰਝਾ ਨਾ ਸੀਵੇ ਕਿ ਕੋਈ ਘਮੰਡ ਕਰੇ"(ਇਫਸੀਓਂ 2:8-9)

ਅਗਰ ਤੁਸਾਂ ਯਿਸ਼ੂ ਮਸੀਹ ਕੂੰ ਅਪਨੇਹ ਉਧਾਰ ਕਰਤਾ ਦੇ ਰੂਪ ਇਚ ਮਨਨਾ ਚਾਂਹਦੇ ਵੇ, ਤਾ ਇਥਾਂਹ ਹੇਕ ਆਸਾਨ ਪ੍ਰਾਰਥਨਾ ਹੇ। ਯਾਦ ਰਖੋ, ਏ ਪ੍ਰਾਰਥਨਾ ਯਾਂ ਕੋਈ ਡੂਜੀ ਪ੍ਰਾਰਥਨਾ ਦਾ ਬੋਲਨਾ ਤੁਵਾਕੂਂ ਬਚਾ ਨੀ ਸਗਦਾ। ਕੇਵਲ ਯਿਸ਼ੂ ਇਚ ਵਿਸ਼ਵਾਸ ਹੀ ਹੇ ਜੋ ਤੁਵਾਕੂਂ ਪਾਪ ਕਲੋਂ ਬਚਾ ਸਗਦੇ। ਇਹ ਪ੍ਰਾਰਥਨਾ ਉਨਦੇ ਇਚ ਤੁਵਾਡਾ ਵਿਸ਼ਵਾਸ ਕੂਂ ਡੀਖਾਵਨ ਤੇ ਤੁਵਾਡੇ ਵਾਸਤੇ ਉਧਾਰ ਦਾ ਇੰਤਜਾਮ ਕਰਨ ਵਾਸਤੇ ਧੰਨਯਵਾਦ ਡੇਵਨ ਦਾ ਹੇਕ ਤ੍ਰਿਕਾ ਹੀ ਹੇ।"ਹੇ. ਪਰਮੇਸ਼ਵਰ, ਮੈਂ ਜਾਨਦਾ ਹਾਂ ਕਿ ਮੈਂ ਤੁਵਾਡੇ ਖਿਲਾਫ ਪਾਪ ਕਿਤੇ ਸੀ, ਤੇ ਮੈ ਸਜ਼ਾ ਦਾ ਹਕਦਾਰ ਹਾਂ। ਲੇਕਿਨ ਯਿਸ਼ੂ ਮਸੀਹ ਹੂਂ ਸਜਾ ਕੂਣ ਅਪਨੇਹ ਉਤੇ ਘੇਨ ਗੀਧੇ ਜੀਂਦਾ ਮੇਂ ਭਾਗੀ ਹਮ ਤਾਕਿ ਹੁੰਦੇ ਉਤੇ ਵਿਸ਼ਵਾਸ ਕਰਨ ਨਾਲ ਮੈਂ ਮਾਫ ਕਿਤਾ ਵਨਾ। ਮੈਂ ਉਧਾਰ ਕਿਤੇ ਤੇਡੇਹ ਉਤੇ ਅਪਨੇਹ ਵਿਸ਼ਵਾਸ ਕੂਂ ਰਖੇਂਦਾ ਹਾਂ। ਤੇਡੇਹ ਅਦਭੁਤ ਅਨੁਗ੍ਰਹਿ ਵ੍ ਮਾਫੀ- ਜੋ ਹਮੇਸ਼ਾ ਦੀ ਜਿੰਦਗੀ ਦਾ ਇਨਾਮ ਹੇ, ਦੇ ਵਾਸਤੇ ਮੈਂ ਤੁਵਾਡ਼ਾ ਧਨਯਵਾਦ ਕਰੇਂਦਾ ਹਾਂ। ਆਮੀਨ।"

ਕਿਉਂਕਿ ਜੋ ਕੋਛ ਤੁਸਾਂ ਹਿਥਾਂ ਪਡ਼ੇ ਵੇ ਕਿਯਾ ਹੁੰਦੇ ਕਾਰਨ ਤੁਸਾਂ ਮਸੀਹ ਦੇ ਪੀਛੂ ਚਲਨ ਦਾ ਫੇਂਸਲਾ ਗੀਧਾ ਹੇ? ਅਗਰ ਇਂਝਾ ਹੇ ਤਾਂ ਦਿਆ ਕਰ ਦੇ ਤਲੇ ਡੀਤੇ ਹੁਵੇ "ਮਯ ਅਜ ਯਿਸ਼ੂ ਕੂੰ ਮਨ ਗੀਧੇ ਮੀ" ਆਲੇ ਬਟਨ ਕੂੰ ਦਬਾਓ।

English



ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਕਿਆ ਹਮੇਸ਼ਾਂ ਦਾ ਜੀਨਦਗੀ ਮੀਲੀ ਹੇ?
Facebook icon Twitter icon Pinterest icon Email icon
© Copyright Got Questions Ministries