settings icon
share icon
ਪ੍ਰਸ਼ਨ

ਕਿਆ ਸਵਰਗ ਕਿਤੇ ਯਿਸ਼ੂ ਹੀ ਏਕਮਾਤ੍ਰ ਰਾਸਤਾ ਹੇ?

देवनागरी
ਉਤੱਰ


"ਮੈਂ ਮੂਲ ਰੂਪ ਇਚ ਹੇਕ ਅੱਛਾ ਆਦਮੀ ਹੇਨ, ਹਿਨ ਸਾਂਗੂ ਮੈਂ ਸਵਰਗ ਏਚ ਵੇਸਾਂ।" "ਠੀਕ ਹੇ, ਮੈਂ ਕੋਛ ਬੁਰੇ ਕਮੋਂ ਕੂੰ ਕਰੇਂਦਾ ਹਾਂ, ਲੇਕਿਨ ਮੈਂ ਚੰਗੇ ਕਮੋਂ ਕੂਂ ਜਿਆਦਾ ਕਰੇਂਦਾ ਹਾਂ, ਹੀ ਸਾਂਗੂ ਮੈਂ ਸਵਰਗ ਏਚ ਵੇਸਾਂ।" "ਪਰਮੇਸ਼ਵਰ ਮੈਂਕੂੰ ਨਰਕ ਇਚ ਹਿਨ ਸਾਂਗੂ ਹੀ ਕਾਹਨਾ ਭੇਜ ਡੇਸੀ ਕਿਉਂਕਿ ਮੈਂ ਬਾਇਬਲ ਦੇ ਅਨੁਸਾਰ ਕਾਹਨੀ ਜਿਉਂਦਾ ਹਾਂ। ਸਮੇਂ ਬਦਲ ਗੇ।" "ਵਾਸਤਵ ਵਿਚ ਕੇਵਲ ਬੁਰੇ ਲੋਗ ਹੀ ਜੀਵੇਂ ਕਿ ਬੱਚੋਂ ਦੇ ਨਾਲ ਛੇਡ਼ਕਾਨੀ ਕਰਨ ਆਲੇ ਜਾਂ ਖੂਨੀ ਹੀ ਨਰਕ ਵਿਚ ਵਸੇਨ।"

ਏ ਸਾਰੇ ਤਰਕ ਸਧਾਰਨ ਗਲਾਂਹ ਹੇਨ, ਲੇਕਿਨ ਸਚ ਏ ਹੇ ਕਿ, ਏ ਸਬ ਝੂਠ ਹੇ। ਸ਼ੈਤਾਨ, ਹਿਨ ਸੰਸਾਰ ਦਾ ਸ਼ਾਸਕ, ਸਾਡੇ ਮਨ ਇਚ ਹਿਨਾ ਵਿਚਾਰੋਂ ਕੂੰ ਪੈਦਾ ਕਰੇਂਦੇ। ਓ, ਤੇ ਔਰ ਕੋਈ ਵੀ ਜੋ ਉਨਦੇ ਮਾਰਗੋਂ ਕੂੰ ਮਨੇਂਦੇ, ਪਰਮੇਸ਼ਵਰ ਦਾ ਹੇਕ ਦੁਸ਼ਮਨ ਹੇ(1ਪਤਰਸ 5:8) ਸ਼ੈਤਾਨ ਹੇਕ ਧੋਖੇਬਾਜ ਹੇ ਤੇ ਅਕਸਰ ਖੋਦ ਕੂੰ ਅੱਛੇ ਆਦਮੀ ਦੇ ਰੂਪ ਇਚ ਰਖੇਂਦੇ (2 ਕੁਰੰਥੀਓਂ 11:14) ਲੇਕਿਨ ਉਨਦਾ ਹੁਨੇ ਸਾਰੇ ਦੇ ਮਨੋਂ ਦੇ ਉਤੇ ਨਿਯੰਤਰਣ ਹੇ ਜੋ ਕਿ ਪਰਮੇਸ਼ਵਰ ਦੇ ਕਾਹਨੀ। "ਤੇ ਉਨਾ ਅਵਿਸ਼ਵਾਸੀਓਂ ਦੇ ਕਿਤੇ, ਜਿਨਾ ਦੀ ਮਤੀ ਹਿਨ ਸੰਸਾਰ ਦੇ ਇਸ਼ਵਰ ਅੰਧੀ ਕਰ ਰਖੇ ਸੀ, ਤਾਕਿ ਮਸੀਹ ਜੋ ਪਰਮੇਸ਼ਵਰ ਦਾ ਰੂਪ ਹੇ, ਉਨਦੇ ਉਜਵਲ ਸੁਸਮਾਚਾਰ ਦੀ ਰੌਸ਼ਨੀ ਉਨਾ ਉਤੇ ਨਾ ਚਮਕ ਸਕੇ" (2 ਕੁਰੰਥੀਓਂ 4:4)।

ਏ ਵਿਸ਼ਵਾਸ ਕਰਨਾ ਹੇਕ ਝੂਠ ਹੇ ਕਿ ਪਰਮੇਸ਼ਵਰ ਛੋਟੇ ਪਾਪੋਂ ਦੇ ਉਤੇ ਧਿਆਨ ਕਾਹਨੀ ਡੇਹਦਾ ਯਾ ਏ ਕਿ ਨਰਕ "ਬੁਰੇ ਲੋਗੋਂ" ਦੇ ਕਿਤੇ ਹੀ ਸੁਰਖਸ਼ਿਤ ਹੇ। ਸਾਰੇ ਤਰਾਂ ਦੇ ਪਾਪ ਸਾਕੂੰ ਪਰਮੇਸ਼ਵਰ ਕਲੋਂ ਅਲਗ ਕਰ ਡੇਦੇਨ, ਇਥਾਂਹ ਤਕ ਕਿ ਹੇਕ "ਛੋਟਾ ਜਿਹਾ ਸਫੇਦ ਝੂਠ" ਵੀ। "ਸਾਰੇ ਪਾਪ ਕਿਤੇ ਨੇ, ਤੇ ਕੋਈ ਵੀ ਇਤਨਾ ਅੱਛਾ ਕਾਹਨੀ ਕਿ ਓ ਅਪਨੇਹ ਖੋਦ ਦੀ ਕੋਸ਼ਿਸ਼ ਨਾਲ ਸਵਰਗ ਵਨ ਸਗੇ (ਰੋਮਿਓਂ 3:23) ਸਵਰਗ ਇਚ ਵਨਨ ਦਾ ਏ ਕੋਈ ਜਰੀਆ ਕਾਹਨੀ ਕਿ ਸਾਡੇ ਚੰਗੇ ਕਮ ਸਾਡੇ ਬੁਰੇ ਕਰਮੋਂ ਕਲੋਂ ਜਿਆਦਾ ਭਾਰੀ ਹੇਨ, ਅਗਰ ਏੰਝਾ ਹੁੰਦਾ ਤਾਂ ਅਸਾਂ ਸਾਰੇ ਦੇ ਸਾਰੇ ਹਿਨਕੂੰ ਖੋਹ ਡੇਸੂ। "ਅਗਰ ਏ ਅਨੁਗ੍ਰਹਿ ਨਾਲ ਸੇ, ਤਾਂ ਫਿਰ ਕਰਮੋਂ ਨਾਲ ਕਾਹਨੀ, ਨਹੀ ਦਾ ਅਨੁਗ੍ਰਹਿ ਵਲਾ ਅਨੁਗ੍ਰਹਿ ਕਾਹਨੀ ਰਾਹ"(ਰੋਮਿਓਂ 11:6)। ਅਸਾਂ ਸਵਰਗ ਇਚ ਵਨਨ ਕਿਤੇ ਅਪਨੇਹ ਰਾਸਤੇ ਕੂੰ ਪਾਵਨ ਵਾਸਤੇ ਕੋਛ ਵੀ ਚੰਗਾ ਨੀ ਕਰ ਸਗਦੇ(ਤੀਤੁਸ 3:5)।

"ਛੋਟੇ ਦਰਵਾਜੇ ਕਲੋਂ ਵਨੋਂ, ਕਿਉਂਕਿ ਬਡ਼ਾ ਹੇ ਓ ਦਰਵਾਜਾ ਤੇ ਆਸਾਨ ਹੇ ਓ ਰਾਸਤਾ ਜੋ ਨਾਸ਼ ਕੂੰ ਵੇਂਦੇ, ਤੇ ਬਡ਼ੇ ਹੇਨ ਜੋ ਉਨਦੇ ਵੇਚੋਂ ਵੇਂਦੇ ਹੇਨ" (ਮੱਤੀ 7:13) । ਇਥਾਂਹ ਤਕ ਕਿ ਅਗਰ ਹਰ ਇਕ ਆਦਮੀ ਜੋ ਪਾਪ ਇਚ ਜੀਵਨ ਕੂੰ ਹੇਕ ਏੰਝੀ ਸੰਸਕ੍ਰਿਤੀ ਏਚ ਬਿਤੇਂਦਾ ਪੇ ਜੀਥਾਂਹ ਪਰਮੇਸ਼ਵਰ ਇਚ ਵਿਸ਼ਵਾਸ ਰਖਨਾ ਇਤਨਾਹ ਮਸ਼ਹੂਰ ਕਾਹਨੀ, ਤਾਂ ਵੀ ਪਰਮੇਸ਼ਵਰ ਹੁਨਾਕੂੰ ਮਾਫ ਕਾਹਨਾ ਕਰੇਸੀ । "ਓ ਤੁਵਾਕੂੰ ਵੀ ਜਿਲਾਏ ਸੀ, ਜੋ ਅਪਨੇਹ ਅਪਰਾਧੋਂ ਤੇ ਪਾਪੋਂ ਦੇ ਕਾਰਨ ਮਰੇ ਹੁਏ ਹੇਨ ਜਿਨਦੇ ਇਚ ਤੁਸਾਂ ਪਹਿਲੇ ਹਿਨ ਸੰਸਾਰ ਦੀ ਰੀਤੀ ਉਤੇ ਤੇ ਆਕਾਸ਼ ਦੇ ਅਧਿਕਾਰ ਦੇ ਹਾਕਿਮ ਅਰਥਾਤ ਹੂੰ ਆਤਮਾ ਦੇ ਅਨੁਸਾਰ ਚਲਦੇ ਹੇਨ, ਜੋ ਹੋਨ ਤਕ ਵੀ ਆਗਿਆ ਨਾ ਮਨਨ ਆਲ਼ੇ ਇਚ ਕਮ ਕਰੇਂਦੇ(ਇਫਸੀਓਂ 2:1-2)।

ਜੇਡੇ ਪਰਮੇਸ਼ਵਰ ਦੁਨੀਆਂ ਕੂੰ ਬਨਾਏਸੀ, ਹਵਾਲੇ ਓ ਪੂਰੀ ਤੇ ਅੱਛੀ ਹਈ। ਵਲਾ ਓ ਇਨਦੇ ਇਚ ਆਦਮ ਤੇ ਹਵਾ ਕੂੰ ਬਨਾਏਸੀ ਤੇ ਓਨਾਕੂੰ ਖੁਲੀ ਅਜਾਦੀ ਡੀਤੇ ਸੀ, ਜਿਨ ਤੇ ਨਾਲ ਹੁਨੇ ਕਲੇ ਪਰਮੇਸ਼ਵਰ ਦੀ ਆਗਿਆ ਕੂੰ ਮਨਨਾ ਯਾਂ ਓਨਦਾ ਪਾਲਨ ਕਰਨਾ ਯਾਂ ਨਾ ਕਰਨ ਦਾ ਹੁਨੇ ਕਲੇ ਚੁਨਾਵ ਹਈ। ਲਾਕਿਨ ਓ ਪਰਮੇਸ਼ਵਰ ਦੀ ਆਗਿਆ ਨਾ ਮਨਨ ਵਾਸਤੇ ਸ਼ਤਾਨ ਓਨਾਕੂਂ ਪ੍ਰੀਕਸ਼ਾ ਏਚ ਸ਼ਟ ਡੀਤੇ, ਤੇ ਉਹ ਪਾਪ ਕੀਤੇਨੇ। ਇਨਦੀ ਵਜਹ ਨਾਲ ਓ ਪਰਮੇਸ਼ਵਰ ਕਲੋਂ ਅਲਗ ਸਾ ਦ ਗੇਨ( ਤੇ ਹਰ ਹੇਕ ਜੋ ਉਨ ਦੇ ਬਾਅਦ ਆਏ, ਜਿਨਦੇ ਵੇਚ ਅਸਾਂ ਵੀ ਹੇਸੇ) ਪਰਮੇਸ਼ਵਰ ਨਾਲ ਹੇਕ ਨਜਦੀਕੀ ਦਾ ਸੰਬੰਧ ਬਨਾਵਨ ਦੀ ਕਾਬਲਿਅਤ ਕਲੋਂ ਅਲਗ ਸੀ ਗੇਸੇ। ਓ ਸ਼ਿਧ ਤੇ ਪਵਿੱਤਰ ਹੇ ਤੇ ਉਨਾਕੁੰ ਪਾਪ ਦਾ ਨਿਆਏਂ ਜਰੂਰ ਕਰਨਾ ਚਾਹੀਦਾ ਹੇ। ਪਾਪੀਓਂ ਦੇ ਰੂਪ ਏਚ, ਅਸਾਂ ਖੋਦ ਦੀ ਕੋਸ਼ਿਸ ਨਾਲ ਪਰਮੇਸ਼ਵਰ ਨਾਲ ਮੇਲ ਮਿਲਾਪ ਨੀ ਕਰ ਸਗਦੇ। ਹੀਨ ਸਗੁੰ ਪਰਮੇਸ਼ਵਰ ਹੇਕ ਰਾਸਤਾ ਬਨਾਏਸੀ ਜਿਨਦੇ ਨਾਲ ਅਸਾਂ ਸਵਰਗ ਏਚ ਜੋਡ ਸਕੂੰ।"ਕਿਉੰਕਿ ਪਰਮੇਸ਼ਵਰ ਜਗਤ ਨਾਲ ਏੰਜ ਪਿਆਰ ਕਿਤੇ ਸੀ ਕਿ ਓ ਅਪਨਾ ਹੀਕੋ ਪੋਤ੍ਰ ਦੇ ਡੀਤੇ ਸੀ, ਤਾਕਿ ਜੋ ਕੋਈ ਓਨਦੇ ਉਤੇ ਵਿਸ਼ਵਾਸ ਕਰੇ, ਓ ਨਾਸ਼ ਨਾ ਸੀਵੇ, ਬਲਕਿ ਹਮੇਸ਼ਾਂ ਦਾ ਜੀਵਨ ਪਾਏ" (ਯਹੂੰਨਾ 3:16)। "ਕਿਉੰਕਿ ਪਾਪ ਦੀ ਮਜਦੂਰੀ ਦਾਂ ਮਿਤ੍ਰਿਊ ਹੇ, ਲੇਕਿਨ ਪਰਮੇਸ਼ਵਰ ਦਾ ਵਰਦਾਨ ਸਾਡੇ ਪ੍ਰਭੂ ਯਿਸੂ ਮਸੀਹ ਏਚ ਹਮੇਸ਼ਾਂ ਦਾ ਜੀਵਨ ਹੇ"(ਰੋਮੀਓਂ 6:23) ਯਿਸੂ ਸਾਡੇ ਪਾਪੋਂ ਦੇ ਖਾਤਰ ਮਰਨ ਕਿਤੇ ਜਨਮ ਡੀਥਾ ਹਈ ਤਾਕਿ ਸਾਕੂੰ ਮਰਨਾ ਨਾ ਪਡੇ। ਅਪਨੇਹ ਮਿਤ੍ਰਿਊ ਦੇ ਤ੍ਰੀਜੇ ਡਈ ਬਾਦ, ਓ ਮਰੇ ਹੁਵੋਂ ਵਿਚੋਂ (ਰੋਮੀਓਂ 4:25), ਅਪਨੇਹ ਆਪ ਕੂੰ ਮਿਤ੍ਰਿਊ ਉਤੇ ਜਯ ਪਾ ਦੇ ਸਬੂਤ ਤੇ ਤੋਰ ਤੇ ਜੀ ਉਠੇ। ਓ ਪਰਮੇਸ਼ਵਰ ਵਾ ਮਨੁਖ ਦੇ ਵੇਚ ਦੀ ਖਾਈ ਕੂੰ ਕਰ ਡੀਤੇ, ਤਾਕਿ ਅਸਾਂ ਉਨਦੇ ਨਾਲ ਅਗਰ ਅਸਾਂ ਬਸ ਉਨਦੇ ਏਚ ਵਿਸ਼ਵਾਸ ਕਰੇਸੂੰ ਤਾਂ ਹੇਕ ਵਿਆਕਤੀਗਤ ਸੰਬੰਧ ਕੂੰ ਬਨਾਹ ਸਗਸੂੰ।

"ਤੇ ਹਮੇਸ਼ਾਂ ਦਾ ਜੀਵਨ ਏ ਹੇ, ਕਿ ਤੇਕੂੰ ਹੇਕਮਾਤ੍ਰ ਸਚੇ ਪਰਮੇਸ਼ਵਰ ਕੂੰ ਯਿਸ਼ੂ ਮਸੀਹ ਕੂੰ, ਜੀਕੂੰ ਤੂ ਭੇਜੀ, ਕੂੰ ਜਿਆਂਡੇ" (ਯਹੂੰਨਾ 17:3)। ਜਿਆਦਾਤਰ ਲੋਗ ਪਰਮੇਸ਼ਵਰ ਇਚ ਵਿਸ਼ਵਾਸ ਕਰਦੇ ਹੇਨ, ਇਥਾਂਹ ਤਕ ਕਿ ਸ਼ੈਤਾਨ ਵੀ ਕਰੇਂਦੇ। ਲੇਕਿਨ ਉਧਾਰ ਪਾਵਨ ਕਿਤੇ, ਸਾਕੂਂ ਪਰਮੇਸ਼ਵਰ ਦਾ ਅੋਰ ਮੁਡ਼ਨਾ ਪੋਸੀ, ਉਨਦੇ ਨਾਲ ਵਿਅਕਤਿਗਤ ਸੰਬੰਧ ਬਨਾਵਨਾ ਚਾਹੀਦਾ ਹੇ, ਅਪਨੇਹ ਪਾਪੋਂ ਕਲੋਂ ਮੁਡ਼ਨਾ ਤੇ ਉਨਦੇ ਪਿਛੋਂ ਚਲਨਾ ਚਾਹੀਦਾ ਹੇ। ਜੋ ਕੋਛ ਵੀ ਸਾਡੇ ਕਲੀ ਹੇ ਵ੍ ਜੋ ਕੋਛ ਵੀ ਅਸਾਂ ਕਰੇਂਦੇ ਸੇ, ਉਨਦੇ ਨਾਲ ਸਾਕੂੰ ਯਿਸ਼ੂ ਮਸੀਹ ਉਤੇ ਭਰੋਸਾ ਰਖਨਾ ਚਾਹੀਦਾ ਹੇ।"ਪਰਮੇਸ਼ਵਰ ਦੀ ਓ ਧਾਰਮਿਕਤਾ ਜੋ ਯਿਸ਼ੂ ਮਸੀਹ ਉਤੇ ਵਿਸ਼ਵਾਸ ਕਰਨ ਆਲੇ ਕਿਤੇ ਹੇ। ਕਿਉਂਕਿ ਕੋਛ ਅੰਤਰ ਕਾਹਨੀ"(ਰੋਮਿਓਂ 3:22)। ਬਾਇਬਲ ਏ ਸ਼ਿਕਸ਼ਾ ਡੇਂਦੀ ਹੇ ਕਿ ਮਸੀਹ ਦੇ ਅਲਾਵਾ ਉਧਾਰ ਪਾਵਨ ਦਾ ਡੂਜਾ ਕੋਈ ਰਾਸਤਾ ਕਾਹਨੀ। ਯਹੂੰਨਾ 14:6 ਸਚ ਯਿਸ਼ੂ ਆਖਦੇ ਕ, "ਮਾਰਗ ਤੇ ਸਚ ਤੇ ਜੀਵਨ ਮੈਂ ਹਾਂ, ਬਿਨਾਂ ਮੇਡੇ ਕਲੋਂ ਕੋਈ ਪਿਤਾ ਦੇ ਕਲੇ ਨਿ ਵਨ ਸਗਦਾ।"

ਯਿਸ਼ੂ ਹੀ ਉਧਾਰ ਦਾ ਹੇਕਮਾਤ੍ਰ ਰਾਸਤਾ ਹੇ ਕਿਉਂਕਿ ਓ ਹੀ ਹੇਕਮਾਤ੍ਰ ਹੇ ਜੋ ਸਾਡੇ ਪਾਪੋ ਦੇ ਜੁਰਮਾਨੇ ਦੀ ਕੀਮਤ ਮਾਤ੍ਰ ਕੂੰ ਅਦਾ ਕਰ ਸਗਦੇ(ਰੋਮਿਓਂ 6:23) ਕੋਈ ਡੂਜਾ ਧਰਮ ਪਾਪ ਵ੍ ਉਨਦੇ ਪਰਿਣਾਮੋਂ ਦੀ ਗਹਿਰਾਈ ਯਾ ਗੰਭੀਰਤਾ ਦੀ ਸ਼ਿਕਸ਼ਾ ਕਾਹਨੀ ਡੇਦਾ। ਕੋਈ ਡੁਝਾ ਧਰਮ ਦੀ ਇਤਨੀ ਵਡੀ ਕੀਮਤ ਕੂੰ ਨੀ ਡਸੇਂਦਾ ਜੋ ਕਿ ਕੇਵਲ ਯਿਸ਼ੂ ਮਸੀਹ ਹੀ ਡੇ ਸਗਦੇ। ਕੋਈ ਡੂਝੇ"ਧਰਮ ਬਨਾਵਨ ਆਲੇ " ਪਰਮੇਸ਼ਵਰ ਕਾਹਨਾ ਹਨ ਜੋ ਮਨੁਖ ਬਨੇ (ਯਹੂੰਨਾ 1:1,14)-ਕੇਵਲ ਹੇਕ ਮਾਤ੍ਰ ਤਰੀਕਾ ਜੀਂਦੇ ਨਾਲ ਇਤਨਾ ਵਡਾ ਕਰਜ ਚੋਕ ਸਗਦਾ ਹਈ। ਯਿਸ਼ੂ ਕਕੂੰ ਪਰਮੇਸ਼ਵਰ ਸੀਵਨਾ ਹਈ, ਤਾਕਿ ਓ ਸਾਡੇ ਕਰਜ ਕੂੰ ਚੁਕਾ ਸਕੇ। ਯਿਸ਼ੂ ਕੂੰ ਮਨੁਖ ਸੀਵਨਾ ਹਈ ਤਾਕਿ ਓ ਮਰ ਸਕੇ। ਉਧਾਰ ਬਸ ਯਿਸ਼ੂ ਮਸੀਹ ਤੇ ਉਤੇ ਵਿਸ਼ਵਾਸ ਕਰਨ ਨਾਲ ਹੀ ਮੇਲ ਸਗਦੇ। "ਕੋਈ ਡੂਜੇ ਨਾਲ ਉਧਾਰ ਕਾਹਨੀ, ਕਿਉਂਕਿ ਸਵਰਗ ਦੇ ਤਲੇ ਮਨੁਖੋਂ ਦੇ ਵਿਚ ਡੂਜਾ ਕੋਈ ਨਾਮ ਕਾਹਨੀ ਡੀਤਾ, ਜਿਨਦੇ ਨਾਲ ਅਸਾਂ ਉਧਾਰ ਪਾ ਸਕੇ" (ਪ੍ਰੇਰਿਤੋਂ ਦੇ ਕਾਮ 4:12)

ਕਿਉਂਕਿ ਜੋ ਕੋਛ ਤੁਸਾਂ ਹਿਥਾਂ ਪਡ਼ੇ ਵੇ ਕਿਯਾ ਹੁੰਦੇ ਕਾਰਨ ਤੁਸਾਂ ਮਸੀਹ ਦੇ ਪੀਛੂ ਚਲਨ ਦਾ ਫੇਂਸਲਾ ਗੀਧਾ ਹੇ? ਅਗਰ ਇਂਝਾ ਹੇ ਤਾਂ ਦਿਆ ਕਰ ਦੇ ਤਲੇ ਡੀਤੇ ਹੁਵੇ "ਮਯ ਅਜ ਯਿਸ਼ੂ ਕੂੰ ਮਨ ਗੀਧੇ ਮੀ" ਆਲੇ ਬਟਨ ਕੂੰ ਦਬਾਓ।

English



ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਕਿਆ ਸਵਰਗ ਕਿਤੇ ਯਿਸ਼ੂ ਹੀ ਏਕਮਾਤ੍ਰ ਰਾਸਤਾ ਹੇ?
Facebook icon Twitter icon Pinterest icon Email icon
© Copyright Got Questions Ministries