ਪ੍ਰਸ਼ਨ
ਉਦਾਰ ਦਾ ਰੋਮਿਓਂ ਰਾਸਤਾ ਕੇਡਾ ਹੇ?
ਉਤੱਰ
ਉਦਾਰ ਦੇ ਰੋਮਿਓਂ ਰਾਸਤੇ ਤਰੀਕੇ ਏਚ ਉਦਾਰ ਦੇ ਸ਼ੁੱਭ ਸੰਦੇਸ਼ ਕੂਂ ਬਾਇਬਲ ਦੀ ਰੋਮਿਓਂ ਨਾਮਕ ਕਿਤਾਬ ਵਿਚੋਂ ਸੰਦਰਭੋਂ ਦਾ ਉਪਯੋਗ ਕਰਦੇ ਸਮਜਾਵਨ ਹੇ । ਏ ਹੇਕ ਅਸਾਨ ਲੇਕਿਨ ਵਲਾ ਵੀ ਸਾਕੂਂ ਉਦਾਰ ਦੀ ਕਿਉਂ ਜਰੂਰਤ ਹੇ, ਕੀਵੇਂ ਪਰਮੇਸ਼ਵਰ ਉਦਾਰ ਦਾ ਇਨਜਾਮ ਕਿਤੇ, ਕੀਵੇਂ ਅਸਾਂ ਉਦਾਰ ਕੂਂ ਪਾ ਸਗਦੇ ਸੇ , ਤੇ ਉਦਾਰ ਦੇ ਕਿਆ ਪਰਿਣਾਮ ਹੇ, ਕੂਂ ਸਮਜਾਨੇ ਦੇ ਕਿਤੇ ਸ਼ਕਤੀ ਸ਼ਾਲੀ ਤਰੀਕਾ ਹੇ।
ਉਦਾਰ ਦੇ ਕਿਤੇ ਰੋਮਿਓਂ ਰਾਸਤਾ ਦੀ ਪਹਲੀ ਆਇਤ ਰੋਮਿਓਂ 3:23 ਹੇ, " ਹੀਨ ਸਾਗੂਂ ਕਿ ਸਾਰੇ ਪਾਪ ਕਿਤੇ ਨੇ ਤੇ ਪਰਮੇਸ਼ਵਰ ਦੀ ਮਹਿਮਾ ਕਲੋਂ ਦੂਰ ਹੇਨ। " ਅਸਾਂ ਸਾਰੇ ਪਾਪ ਕਿਤੇ ਸੇ। ਅਸਾਂ ਸਾਰੇ ਏਂਜੇ ਕਮ ਕਿਤੇ ਸੇ ਜਿਨਦੇ ਨਾਲ ਪਰਮੇਸ਼ਵਰ ਖੋਸ਼ ਕਾਹਨੀ। ਇਂਜਾ ਕੋਈ ਵੀ ਕਾਹਨੀ ਜੋ ਨਿਰਦੋਸ਼ ਹੋਵੇ । ਰੋਮਿਓਂ 3:10-17 ਸਾਡੇ ਜੀਵਨ ਏਚ ਪਾਪ ਕੀਵੇਂ ਜਿਆ ਡੀਖਦੇ ਦਾ ਹੇਕ ਵਿਸਤਰਤ ਚਿਤ੍ਰ ਡੇਂਦੇ । ਉਦਾਰ ਦੇ ਕਿਤੇ ਰੋਮਿਓਂ ਰਾਸਤਾ ਦਾ ਡੂਜਾ ਪਵਿਤਰ ਸਾਸਤਰਿਏ ਸੰਦਰਭ, ਰੋਮਿਓਂ 6:23 ਹੇ ਜੋ ਸਾਕੂਂ ਪਾਪ ਦੇ ਪਰਿਨਾਮੋਂ ਦੇ ਵਿਸ਼ੇ ਏਚ ਸ਼ਿਕਸਾ ਡੇਂਦਾ ਹੇ, " ਕਿਉਂਕਿ ਪਾਪ ਦੀ ਮਜਦੂਰੀ ਤਾਂ ਮਿਤ੍ਰਿਊ ਹੇ , ਲੇਕਿਨ ਪਰਮੇਸ਼ਵਰ ਦਾ ਵਰਦਾਨ ਸਾਡੇ ਪ੍ਰਭੂ ਯਿਸੂ ਮਸੀਹ ਏਚ ਹਮੇਸ਼ਾਂ ਦਾ ਜੀਵਨ ਹੇ ।" ਅਪਨੇਹ ਪਾਪੋਂ ਦੇ ਕਿਤੇ ਜੇਡੀ ਸਜਾ ਕੂਂ ਕਮਾਏ ਸੇ ਓਹ ਮਿਤ੍ਰਿਊ ਹੇ । ਬਸ ਸਰੀਰਕ ਮਰਨ ਕੂਂ ਹੀ ਕਾਹਨਾ, ਬਲਕਿ ਅਨੰਤਕਾਲ ਦੇ ਮਰਨ ਕੂ ਵੀ ।
ਉਦਾਰ ਦੇ ਕਿਤੇ ਰੋਮਿਓਂ ਰਾਸਤੇ ਦੀ ਤ੍ਰੀਜੀ ਆਇਤ ਉਥਾਂਹ ਕਲੋਂ ਸ਼ੁਰੁ ਸ਼ਿਂਦੀ ਹੇ ਜਿਥਾਂਹ ਕਲੇ ਰੋਮਿਓਂ 6:23 ਖਤਮ ਸ਼ਿਂਦੀ ਹੇ," ਲੇਕਿਨ ਪਰਮੇਸਵਰ ਦਾ ਵਰਦਾਨ ਸਾਡੇ ਪ੍ਰਭੂ ਯਿਸੂ ਮਸੀਹ ਹਮੇਸ਼ਾ ਦਾ ਜੀਵਨ ਹੇ ।" ਰੋਮਿਓਂ 5:7 ਏ ਏਲਾਨ ਕਰੇਂਦੀ ਹੇ ਕਿ, " ਲੇਕਿਨ ਪਰਮੇਸ਼ਵਰ ਸਾਡੇ ਉਤੇ ਅਪਨੇਹ ਪਿਆਰ ਦੀ ਭਲਾਈ ਹੀਨ ਰੀਤੀ ਨਾਲ ਡੀਖੇਂਦੇ ਕਿ ਜਿਹਡੇ ਅਸਾਂ ਪਾਪੀ ਹੀ ਹਾਸੇ ਉਨਵਾਲੇ ਮਸੀਹ ਸਾਡੇ ਕਿਤੇ ਮਰੇ." ਯਿਸੂ ਮਸੀਹ ਸਾਡੇ ਕਿਤੇ ਮਰ ਗੇ। ਯਿਸੂ ਦਾ ਮਰਨਾ ਸਾਡੇ ਪਾਪੋਂ ਦੀ ਕੀਮਤ ਕੂਂ ਚੁਕਾ ਡੀਤੇ। ਯਿਸੂ ਦਾ ਜੀ ਉਠਨਾ ਏ ਸਾਬਿਤ ਕਰੇਂਦੇ ਕਿ ਪਰਮੇਸ਼ਵਰ ਯਿਸੂ ਦੇ ਮਰਨ ਕੂਂ ਸਾਡੇ ਪਾਪੋਂ ਦੇ ਦਾਮ ਕੂਂ ਅਦਾ ਕਿਤੇ ਵਨਨ ਦੇ ਰੂਪ ਏਚ ਸਵੀਕਾਰ ਕਰ ਗੀਧੇ ।
ਉਦਾਰ ਦੇ ਕਿਤੇ ਰੋਮਿਓਂ ਰਾਸਤੇ ਦਾ ਚੋਥਾ ਪਡਾਵ ਰੋਮਿਓਂ 10:1 ਹੇ, "ਕੇ ਅਗਰ ਤੂਂ ਅਪਨੇਹ ਮੂੰਹ ਨਾਲ ਯਿਸੂ ਕੂੰ ਪ੍ਰਭੂ ਜਿਆਂਡ ਦਾ ਅੰਗੀਕਾਰ ਕਰ ਦੇ ਤੇ ਅਪਨੇਹ ਮਨ ਨਾਲ ਵਿਸ਼ਵਾਸ ਕਰੋ, ਕਿ ਪਰਮੇਸ਼ਵਰ ਉਨਾਕੂਂ ਮਰੋ ਹੁਵੋਂ ਵਿਚੋਂ ਜਿਲਾਏ ਸੀ, ਤਾਂ ਤੂਂ ਜਰੂਰ ਉਦਾਰ ਪਾ ਸੇਨ। ਕਿਉਂਕਿ ਯਿਸੂ ਦੀ ਮਿਤ੍ਰਿਊ ਸਾਡੇ ਬਦਲੇ ਸਈ ਹੇ,ਹੀਨ ਸਾਂਗੂਂ ਬਸ ਕੇਵਲ ਸਾਕੂਂ ਉਨਦੇ ਵੇਚ ਵਿਸ਼ਵਾਸ, ਸਾਡੇ ਪਾਪੋਂ ਦੇ ਕਾਰਨ ਅਦਾ ਕੀਤੀ ਹੁਈ ਕੀਮਤ ਦੇ ਰੂਪ ਏਚ ਉਨਦੀ ਮਿਤ੍ਰਿਊ ਉਤੇ ਭਰੋਸਾ ਕਰੇਂਦੇ ਹੁਵੇ ਕਰਨਾ ਹੇ- ਤੇ ਅਸਾਂ ਉਦਾਰ ਪਾ ਘੀਨ ਸੇਨ। ਰੋਮਿਓਂ 10:13 ਇਨਕੂਂ ਵਲਾ ਆਖਦੇ, "ਕਿਉਂਕਿ, ਜੋ ਕੋਈ ਪ੍ਰਭੂ ਦਾ ਨਾਮ ਘੀਨ ਸੀ, ਓ ਉਦਾਰ ਪਾਸੀ।" ਯਿਸੂ ਸਾਡੇ ਪਾਪੋਂ ਦੀ ਸਜਾ ਦੇ ਦਾਮ ਕੂਂ ਚੁਕਾਵਨ ਤੇ ਸਾਕੂਂ ਅਨੰਤਕਾਲ ਦੀ ਮਿਤ੍ਰਿਊ ਕਲੋਂ ਬਚਾਵਨ ਕਿਤੇ ਮਰ ਗੇ । ਉਦਾਰ, ਪਾਪੋਂ ਦੀ ਮਾਫੀ, ਹਰ ਉਨਦੇ ਕਿਤੇ ਮਜੂਦ ਹੇ ਜੋ ਯਿਸੂ ਮਸੀਹ ਕੂਂ ਅਪਨਾ ਪ੍ਰਭੂ ਤੇ ਉਦਾਰਕਰਤਾ ਮਨੇਂਦੇ ਹੁਵੇ ਭਰੋਸਾ ਰਖੇਸੀ।
ਉਦਾਰ ਦੇ ਕਿਤੇ ਰੋਮਿਓਂ ਰਾਸਤੇ ਨਾਲ ਆਖਰੀ ਪਹਲੂ ਉਦਾਰ ਦੇ ਪਰਿਣਾਮੋਂ ਨਾਲ ਹੇ। ਰੋਮਿਓਂ 5:1 ਏਚ ਸੁੰਦਰ ਹੇ ਕਿ," ਹੋਣ ਜੇਡੇ ਅਸਾਂ ਵਿਸ਼ਵਾਸ ਨਾਲ ਧਰਮੀ ਠਹਰੇਸੇ ਤਾਂ ਅਪਨੇਹ ਪ੍ਰਭੂ ਯਿਸੂ ਮਸੀਹ ਦੇ ਨਾਲ ਪਰਮੇਸ਼ਵਰ ਦੇ ਨਾਲ ਮੇਲ ਰਖੋ।" ਯਿਸੂ ਮਸੀਹ ਦੇ ਨਾਲ ਸਾਡਾ ਪਰਮੇਸ਼ਵਰ ਦੇ ਨਾਲ ਸਾਂਤੀ ਦਾ ਸੰਬੰਧ ਸੀ ਸਗਦੇ। ਰੋਮਿਓਂ 7:9 ਸਾਕੁਂ ਸਿਖੇਂਦੀ ਹੇ ਕਿ," ਹੋਣ ਜੋ ਮਸੀਹ ਯਿਸੂ ਏਚ ਹੇਨ, ਹੁਨਾ ਉਤੇ ਸਜਾ ਦੀ ਆਗਿਆ ਕਾਹਨੀ।" ਸਾਡੇ ਸਥਾਨ ਉਤੇ ਯਿਸੂ ਦੀ ਮਿਤ੍ਰਿਊ ਦੇ ਕਾਰਨ, ਸਾਕੁਂ ਕਡੀ ਵੀ ਸਾਡੇ ਪਾਪੋਂ ਦੇ ਕਿਤੇ ਸਜਾ ਕਾਹਨਾ ਡੀਤੀ ਵੇਸੀ। ਆਖਿਰ ਏਚ, ਸਾਡੇ ਕਲੇ ਪਰਮੇਸ਼ਵਰ ਦੀ ਏ ਕੀਮਤੀ ਵਾਦਾ ਹੇ ਰੋਮਿਓਂ 7:37-39 ਕਲੋਂ ਹੇ, "ਕਿਉਂਕਿ ਮਯ ਪਕਾ ਜਿਆਂਡ ਦਾ ਹਾਂ ਕਿ ਨ ਮੋਤ, ਨ ਜੀਵਨ, ਨ ਸਵਰਗਦੂਤ, ਨ ਪ੍ਰਧਾਨਤਾਏਂ, ਨ ਵਤਰਤਮਾਨ, ਨ ਭਵਿਸ਼ਯ, ਨ ਸਕਤੀ, ਨ ਉਚਾਈ, ਨ ਗਹਰਾਈ ਤੇ ਨ ਕੋਈ ਡੂਜੀ ਰਚਨਾ ਪਰਮੇਸ਼ਵਰ ਦੇ ਪਿਆਰ ਕਲੋਂ ਜੋ ਸਾਡੇ ਪ੍ਰਭੂ ਯਿਸੂ ਮਸੀਹ ਏਚ ਹੇ, ਅਲਗ ਕਰ ਸਗਦੀ।"
ਕਿਆ ਤੁਸਾਂ ਉਦਾਰ ਤੇ ਕਿਤੇ ਰੋਮਿਓਂ ਰਾਸਤੇ ਦੇ ਉਤੇ ਚਲਨਾ ਚਾਹੰਦੇ ਵੇ। ਅਗਰ ਏਂਜਾ ਹੇ ਤਾਂ, ਇਥਾਂਹ ਕਰੇ ਡੀਤੀ ਗਈ ਆਸਾਂ ਪ੍ਰਾਥਨਾ ਕੂਂ ਪਰਮੇਸ਼ਵਰ ਨਾਲ ਸਗਦੇ ਸੇ। ਹੀਨ ਪ੍ਰਾਥਨਾ ਕੂਂ ਪਰਮੇਸ਼ਵਰ ਕੂਂ ਏ ਆਖਨ ਦਾ ਹੇਕ ਤਰੀਕਾ ਹੇ ਕਿ ਤੁਸਾਂ ਅਪਨੇਹ ਉਦਾਰ ਕਿਤੇ ਯਿਸੂ ਮਸੀਹ ਦੇ ਉਤੇ ਨਿਰਭਰ ਸ਼ਿਂਦੇ ਪੇਵੇ। ਸਬਦ ਖੋਦ ਏਚ ਤੁਵਾਕੁਂ ਬਚਾ ਨੀ ਸਗਦੇ. ਬਸ ਯਿਸੂ ਉਤੇ ਵਿਸ਼ਵਾਸ ਹੀ ਤੁਵਾਕੁਂ ਉਦਾਰ ਡੇ ਸਗਦਾ ਹੇ।"ਹੇ, ਪਰਮੇਸ਼ਵਰ, ਮੈਂ ਜਾਯਦਾਂ ਹਾਂ ਕਿ ਮਯ ਤੁਵਾਡੇ ਖਿਲਾਪ ਪਾਪ ਕਿਤੇ ਸੀ, ਤੇ ਮੈਂ ਸਜਾ ਦਾ ਹਕਦਾਰ ਹਾਂ। ਲੇਕਿਨ ਯਿਸੂ ਮਸੀਹ ਹੂਂ ਸਜਾ ਕੂਂ ਅਪਨੇਹ ਉਤੇ ਘੇਨ ਗੀਧੇ ਜਿਂਦਾ ਮੇਂ ਭਾਗੀ ਹਮ ਤਾਕਿ ਉਨਦੇ ਉਤੇ ਵਿਸ਼ਵਾਸ ਕਰਨ ਨਾਲ ਮੈਂ ਮਾਫ ਕਿਤਾ ਵਨਾ। ਮੈਂ ਉਦਾਰ ਕਿਤੇ ਤੇਡੇਹ ਉਤੇ ਅਪਨੇਹ ਵਿਸ਼ਵਾਸ ਕੂਂ ਰਖੇਂਦਾ ਹਾਂ। ਤੇਡੇਹ ਅਦਭੁਤ ਅਨੁਗ੍ਰਹ ਵ੍ ਮਾਫੀ-ਜੋ ਹਮੇਸਾ ਦੀ ਜਿਨਦਗੀ ਦਾ ਇਨਾਮ ਹੇ, ਦੇ ਵਾਸਤੇ ਮੈਂ ਤੁਵਾਡਾ ਧੰਨਾਯਵਾਦ ਕਰੇਂਦਾ ਹਾਂ। ਆਮੀਨ।"
ਕਿਉਂਕਿ ਜੋ ਕੋਛ ਤੁਸਾਂ ਹਿਥਾਂ ਪਡ਼ੇ ਵੇ ਕਿਯਾ ਹੁੰਦੇ ਕਾਰਨ ਤੁਸਾਂ ਮਸੀਹ ਦੇ ਪੀਛੂ ਚਲਨ ਦਾ ਫੇਂਸਲਾ ਗੀਧਾ ਹੇ? ਅਗਰ ਇਂਝਾ ਹੇ ਤਾਂ ਦਿਆ ਕਰ ਦੇ ਤਲੇ ਡੀਤੇ ਹੁਵੇ "ਮਯ ਅਜ ਯਿਸ਼ੂ ਕੂੰ ਮਨ ਗੀਧੇ ਮੀ" ਆਲੇ ਬਟਨ ਕੂੰ ਦਬਾਓ।
English
ਉਦਾਰ ਦਾ ਰੋਮਿਓਂ ਰਾਸਤਾ ਕੇਡਾ ਹੇ?