settings icon
share icon
ਪ੍ਰਸ਼ਨ

ਕਿਆ ਉਦਾਰ ਬਸ ਵਿਸ਼ਵਾਸ ਨਾਲ ਹੈ, ਯਾਂ ਵਿਸ਼ਵਾਸਦੇ ਨਾਲ ਨਾਲ ਕਰਮੋਂ ਨਾਲ?

देवनागरी
ਉਤੱਰ


ਇਹ ਸ਼ਾਇਦ ਸਾਰੇ ਮਸੀਹੀ ਧਰਮ ਵਿਗਿਆਨ ਇਚ ਸਾਰੇ ਕਲੋਂ ਅਹਮ ਪ੍ਰਸ਼ਨ ਹੈ! ਇਹੋ ਪ੍ਰਸ਼ਨ ਹੁਨ ਠੀਕ ਕਰਨ ਦਾ ਕਾਰਨ ਬਨਾ ਹੈ-ਜੋ ਪ੍ਰੋਟੇਸਟੰਟ ਕਲੀਸਿਆਉਂ ਤੇ ਕੈਥੋਲਿਕ ਕਲੀਸਿਆ ਦੇ ਵਿਚ ਅੰਤਰ ਪੈਦਾ ਕਰ ਡਿਤੇ! ਇਹ ਪ੍ਰਸ਼ਨ ਬਾਈਬਲ ਉਤੇ ਮਸੀਹਤ ਤੇ ਜਿਆਦਾਤਰ "ਮਸੀਹੀ" ਦੀ ਅਲਗ ਅਲਗ ਸ਼ਿਕਸ਼ਾਓਂ ਦੇ ਵਿਚ ਏਕ ਅਹਿਮ ਅਲਗ ਪੱਤਰ ਦੀ ਕੁੰਜੀ ਹੈ! ਕਿਆ ਉਦਾਰ ਬਸ ਵਿਸ਼ਵਾਸ ਨਾਲ ਹੈ ਯਾਂ ਵਿਸ਼ਵਾਸ ਤੇ ਕਰਮੋਂ ਦੇ ਨਾਲ? ਕਿਆਂ ਮੈਕੂੰ ਬਸ ਯਿਸੂ ਉਤੇ ਵਿਸ਼ਵਾਸ ਕਰਨ ਨਾਲ ਉਦਾਰ ਮੈਲ ਵੈਸੀ, ਯਾਂ ਮੈਕੂੰ ਯਿਸੂ ਇਚ ਵਿਸ਼ਵਾਸਦੇ ਨਾਲ ਹੁੰਦੇ ਪੱਕੇ ਕਾਰਿਯੋਂ ਕੁ ਵੀਕਾਰਨ: ਹੋਂਦਾ ਹੈ?

ਬਸ ਵਿਸ਼ਵਾਸ ਯਾਂ ਵਿਸ਼ਵਾਸਦੇ ਨਾਲ ਕਰਮੋਂ ਦੇ ਪ੍ਰਸ਼ਨ ਕੂੰ ਬਾਇਬਲ ਦੇ ਕੋਛ ਨਾ ਸਮਝੋਤਾ ਕਰਨ ਆਲੇ ਵਿਸ਼ੇ ਨਾਲ ਕਠਿਨ ਬਨਾ ਡਿਤਾ ਹੈ! ਰੋਮਿਓ 3:27,5:1ਤੇ ਗਲਾਤਿਓਂ 3:24 ਦੀ ਯਾਕੂਬ 2:24 ਦੇ ਨਾਲ ਤੋਲੋ! ਕੋਛ ਲੋਗ ਪੌਲੁਸ(ਬਸ ਵਿਸ਼ਵਾਸਦੇ ਨਾਲ ਓਦਾਰ ਹੈ) ਤੇ ਯਾਕੂਬ(ਓਦਾਰ ਵਿਸ਼ਵਾਸਤੇ ਕਰਮੋਂ ਦੇ ਨਾਲ ਹੈ)ਦੇ ਵਿਚ ਇਚ ਫਰਕ ਲਬਦਾ!ਪੌਲੁਸ ਧਰਮਸੈਦਾਨਿਕ ਰੂਪ ਆਖਦਾ ਹੈ ਕਿ ਧਰਮੀ ਬਨਾਵਨ ਬਸ ਵਿਸਵਾਸ ਦੇ ਨਾਲ ਸਿੰਦੇ(ਇਫਸੀਆਂ 2:7-9), ਜਬਕੀ ਯਾਕੂਬ ਇਨ ਆਖਦੇ ਕਿ ਧਰਮੀ ਬਨਾਵਨ ਵਿਸਵਾਸ ਤੇ ਕਰਮੋਂ ਨਾਲ ਛਿੰਦੇ! ਹਿਨ ਡੀਖਨ ਆਲੀ ਸਮਸਿਆ ਦਾ ਓਪਾਏ ਹਿਨ ਗਾਲ ਨਾਲ ਪਤਾ ਕਰਨ ਨਾਲ ਛਿੰਦੇ ਕਿ ਵਾਸਤਵ ਯਾਕੂਬ ਸਹੀ ਐਚ ਕੇਡੇ ਬਾਰੇ ਵੇਚ ਗਾਲ ਕਰੇਂਦੇ ਪੇ! ਯਾਕੂਬ ਹੂੰ ਮਾਨਯਤਾ ਕੂੰ ਨੀ ਮਨੈਦਾ ਕਿ ਕੋਈ ਵਿਆਕਤੀ ਬਿਨਾਂ ਅਛੇ ਕਮੋਂ ਦੇ ਵਿਸਵਾਸ ਕੂੰ ਪ੍ਰਾਪਤ ਕਰ ਸੰਗਦੇ( ਯਾਕੂਬ:2:17-19)ਯਾਕੂਬ ਯਾਕੂਬ ਗਾਲ ਓਤੇ ਜੋਡ਼ ਡੇਨਦੇ ਕਿ ਮਸਿਹੀ ਹੇਕ ਬਦਲਾ ਹੂਆ ਜੀਵਨ ਤੇ ਹਿੰਦੇ ਅਛੇ ਕਮੋਂ ਕੂਂ ਪੂਰਾ ਕਰੇਸੀ (ਯਾਕੂਬ 2:20-26) ਯਕੂਬ ਏ ਕਹਾਣੀ ਆਖਦਾ ਪਿਯਾ ਕਿ ਧਰਮੀ ਬਨਾਵਨ ਵਿਸਵਾਸ ਤੇ ਅਛੇ ਕਰਮੋਂ ਦੇ ਨਾਲ ਹੈ, ਬਲਕਿ ਔ ਏ ਆਖਦਾ ਪੇ ਕਿ ਜੇਡੇ ਹੇਕ ਮਨੁਖ ਵਿਸਵਾਸ ਦੇ ਨਾਲ ਸਚਾਈ ਦੇ ਨਾਲ ਧਰਮੀ ਬਨ ਵੈੰਦੇ ਤਾਂ ਹੰਦੇ ਜੀਵਨ ਐਚ ਅਛੇ ਜੀਵਨ ਐਚ ਅਛੇ ਕਰਮ ਹੋਸੇਨ! ਅਗਰ ਹੇਕ ਮਨੁਖ ਵਿਸਵਾਸੀ ਹੋਵਨ ਦਾ ਦਾਵਾ ਕਰੇਂਦੇ ,ਲੇਕਿਨ ਹੇੰਦੇ ਜੀਵਨ ਐਚ ਅਛੇ ਕਾਮ ਕਾਹਾਣੀ ਸਿੰਦੇ, ਹੁੰਵਾਲੇ ਸਸਿਹ ਦੇ ਓਤੇ ਸਚਾ ਵਿਸਵਾਸ ਨਿ ਹੁੰਦਾ (ਯਾਕੂਬ 2:14,17,20,26)!

ਪੌਲੁਸ ਵੀ ਆਪਣੇ ਲੇਖੋਂ ਐਚ ਏਹੀ ਗਾਲ ਆਖਦਾ ਹੈ!ਵਿਸਵਾਸਿਔਂ ਦੇ ਜੀਵਨ ਐਚ ਜੋ ਅਛਾ ਫਲ ਹੋਵਨ ਚਾਹੀਦਾ ਹੈ ਔ ਗਲਾਤਿਓ 4:22,23ਐਚ ਸੁਚੀਬੁਦ ਹੈ! ਏ ਆਖੰਡ ਦੇ ਤੁਰੰਤ ਬਾਦ ਕਿ ਸਾਕੰ ਵਿਸਵਾਸ ਨਾਲ ਓਦਾਰ ਕਿ ਕਰਮੋਂ ਮਿਲਦੇ, ਨ ਕਿ ਕਰਮੋਂ ਨਾਲ(ਇਫਸੀਆਂ2:7-9) ਪੋਲੁਸ ਸਕੁੰ ਚਿਤੇੰਦੇਕ ਸ਼ਾਕੀ ਕਲਾ ਅਛੇ ਕਰਮ ਕੂੰ ਪੈਦਾ ਕਰਨ ਵਾਸਤੇ ਕਿਤੀ ਗਈ ਹੈ(ਇਫਸਿਆਂ2:10)! ਜਿਤਨੀ ਯਾਕੂਬ ਹੇਕ ਬਦਲੇ ਹੁਵੇ ਜੀਵਨ ਨਾਲ ਉਮੀਦ ਕਖਦਾ ਹੈ ਓਤਨੀ ਹੀ ਪੋਲੁਸ ਕਖਦੇ :"ਹਿਨ ਸਾੰਗੁ ਅਗਰ ਕੋਈ ਮਸੀਹ ਐਚ ਹੈ ਤਾਂ ਔ ਨਵੀਂ ਸ਼੍ਰਿਸਟੀ ਹੈ:ਪਰਾਨੀ ਗਲੇ ਖਤਮ ਸੀ ਗਈ ਹਹੇਨ ਡੇਖ ਸਾਰ ਨਵੀ ਸੀ ਗੇਨ"(2 ਕੁਰੰਥਿਓ 5:17)! ਯਾਕੂਬ ਤੇ ਪੋਲੁਸ ਓਦਾਰ ਦੇ ਓਤੇ ਅਪਨੀ ਸ਼ਿਕਸਾ ਦੇ ਕਲੋਂ ਰਾਜੀ ਕਾਹਾਨੀ ਹੇਨ! ਓ ਏਂਝੇ ਵਿਛਯੇ ਓਤੇ ਅਲਗ ਅਲਗ ਵਿਚਾਰ ਨਾਲ ਗਾਲ ਕਰੇਂਦੇ! ਪੋਲੁਸ ਆਰਾਮ ਨਾਲ ਹੇਨ ਗਾਲਐਚ ਸਚਾ ਵਿਸਵਾਸ ਅਛੇ ਕਰਮੋਂ ਕੂਂ ਪੈਦਾ ਕਰੇਂਦੇ!

English



ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਕਿਆ ਉਦਾਰ ਬਸ ਵਿਸ਼ਵਾਸ ਨਾਲ ਹੈ, ਯਾਂ ਵਿਸ਼ਵਾਸਦੇ ਨਾਲ ਨਾਲ ਕਰਮੋਂ ਨਾਲ?
Facebook icon Twitter icon Pinterest icon Email icon
© Copyright Got Questions Ministries