settings icon
share icon
ਪ੍ਰਸ਼ਨ

ਚਾਰ ਅਧਯਾਤਿਮਕ ਨਿਯਮ ਕਿਯਾ ਹੇਨ?

देवनागरी
ਉਤੱਰ


ਚਾਰ ਅਧਯਾਤਿਮਕ ਨਿਯਮਓਦਾਰ ਦੇ ਸ਼ਭ ਸਨਦੇਸ਼ ਕੁੰ ਜੋ ਯੇਸ਼ੂ ਮਸੀਹ ਐਚ ਵਿਸਵਾਸ ਦੇ ਨਾਲ ਓਪਲੰਬਦ ਹੇਨ, ਸੁਤਰਾਵੰਡ ਵਾਸਤੇ ਹੇਕ ਤਰੀਕਾ ਹੇ। ਸਮਾਚਾਰ ਐਚ ਅਹਮ ਜਾਨਕਾਰੀਆਂ ਕੁੰ ਬਿੰਦੁਔਂ ਐਚ ਡੀਖਾਰਨ ਦਾ ਹੇਕ ਆਸਾਨ ਤਰੀਕਾ ਹੇ।

ਚਾਰ ਅਧਯਾਤਿਮਕ ਨਿਯਮ ਵਿਚੋਂ ਪਹਲਾਂ," ਪਰਮੇਸਵਰ ਤੁਵਾਂਕੁੰ ਪਿਆਰ ਕਰੇੰਦੇ ਤੇ ਹੁੰਦੇ ਕਲੇ ਤੁਵਾਡੇ ਜੀਵਨ ਵਾਸਤੇ ਹੇਕ ਯੋਜਨਾ ਹ।"ਯਹੁਨਾ3:16ਸਾਕੁੰ ਡਸੇੰਦੀ ਹੇ ਕਿ, ਕਿਓਕਿ, ਪਰਮੇਸਵਰ ਜਗਤ ਨਾਲ ਏਂਝਾ ਪਿਆਰ ਰਖੇਸੀ ਕਿ ਅਪਨਾ ਹਿਕੋ ਪੋਤਰ ਸਾਡੇ ਕਿਤੇ ਡੇ ਡੀਤੇ, ਤਾਕਿ ਜੋ ਕੋਈ ਹੁੰਦੇ ਓਤੇ ਵਿਸਵਾਸ ਕਰੇਸੀ, ਓ ਨਾਸ਼ ਕਾਹਨਾ ਸੀਸੀ , ਬਲਕਿ ਹਮੇਸਾ ਦਾ ਜੀਵਨ ਪਾਸ਼ੀ ।"ਯਹੁਨਾ 10:10 ਸਾਕੁੰ ਯੇਸੂ ਦੇ ਆਵਨ ਦੇ ਕਾਰਨ ਕੂੰ ਡਸੇੰਦੇ ,"ਮੈ ਹੇਨ ਸਾੰਗੁ ਆਏ ਸੀ ਕੇ ਓ ਜੀਵਨ ਪਾਵਨ ਤੇ ਬਰਭੂਰੀ ਨਾਲਪਾਵਨ।"ਸਕੁੰ ਪਰਮੇਸਵਰ ਦੇ ਪਿਆਰ ਕਲੋਂ ਕਡੀ ਗਾਲ ਰੋਕ ਸਗਦੀ ਹੇ? ਕੇਡੀ ਚੀਜ ਸਾਕੂੰ ਬਰਭੂਰੀ ਦੇ ਜੀਵਨ ਕੁੰ ਪਾਵਨ ਕਲੋਂ ਦੂਰ ਰਖੇਂਦੀ ਹੇ?

ਚਾਰ ਅਧਯਾਤਿਮਕ ਨਿਯਮਵਿਚੋਂ ਡੁਝਾ ,"ਆਦਮੀ ਪਾਪ ਨਾਲ ਦੋਸ਼ੀ ਹੇ ਹੇਨ ਸਾੰਗੁਪਰਮੇਸਵਰ ਕਲੋਂਅਲਗ ਹੇ। ਪਰਿਨਾਮ ਸਵਰੂਪ, ਅਸਾਂਅਪਣੇਹ ਜੀਵਨ ਵਾਸਤੇ ਪਰਮੇਸ਼ਵਰ ਦੀ ਯੋਜਨਾ ਕੁੰ ਨੀ ਸਮਝ ਸਗਦੇ ।"ਰੋਮੀਓਂ 3:23 ਹੇਨ ਜਾਨਕਾਰੀ ਕੂੰ ਪੁਖਤਾ ਕਰੇੰਦੇ ਹੇ,"ਹਿਨ ਸਾਂਗੁਨ ਕਿ ਸਾਰੇ ਪਾਪ ਕਿਤੇ ਨੇ ਤੇ ਪਰਮੇਸ਼ਵਰ ਦੀ ਮਹਿਮਾ ਕਲੋਂ ਵੰਚਿਤ ਹੇਨ।"ਰੋਮਿਔਂ 6:23 ਸਾਕੁੰ ਪਾਪ ਦੇ ਪਰਿਣਾਮ ਕੁੰ ਡਸੇਂਦੀ ਹੇ,'ਪਾਪ ਦਾਂ ਮਜਦੂਰੀ ਦਾਂ ਮ੍ਰ੍ਰ੍ਰਿਤਉ ਹੇ।"ਪਰਮੇਸ਼ਵਰ ਸਾਕੁੰ ਹਿਂ ਸਾਗੁੰ ਬਣਾਏਸੀ ਤਾਕਿ ਅਸਾਂ ਓਨਦੇ ਨਾਲ ਮੇਲਜੋਲ ਰਖਸਗੁੰ। ਹਲਾਂਕਿ, ਮਨੁਖ ਹਿਨ ਸੰਸਾਰ ਇਚ ਪਾਪ ਕੂੰ ਗੇਨ ਦੇ ਆਏ, ਤੇ ਹਿਨਸਾਗੁੰ ਓਪਰਮੇਸ਼ਵਰ ਕਲੋਂ ਅਲਗ ਹੇ। ਅਸਾਂ ਓਨਦੇ ਨਾਲ ਸੰਬੰਧ ਕੁੰ ਵਿਗਾਡ਼ ਡੀਤੇ ਸੇ ਜੀਂਦੀ ਪਰਮੇਸ਼ਵਰ ਸਾਡੇ ਕਲੋਂ ਓਮੀਦ ਕਿਤੀ ਹਈ। ਹਿੰਦਾ ਕਿਯਾ ਓਪਾਏ ਹੇ?

ਚਾਰ ਅਧਯਾਤਿਮਕ ਨਿਯਮੋਂ ਵਿਚੋਂ ਤਰਿਝਾ,ਯਿਸੂ ਮਸੀਹ ਹੀ ਸਾਡੇ ਪਾਪ ਕਿਤੇ ਪਰਮੇਸ਼ਵਰ ਕਲੋਂ ਏਕ ਮਾਤਰ ਓਪਾਏ ਹੇ। ਯਿਸੂ ਮਸੀਹਕਲੋਂ,ਸਾਕੁੰ ਅਪਨੇ ਪਾਪੋਂ ਦੀ ਮਾਫੀ ਮੇਲ ਸਗਦੀ ਹੇ ਤੇ ਪਰਮੇਸ਼ਵਰ ਦੇ ਨਾਲ ਠੀਕ ਮੇਲਜੋਲ ਬਲਾ ਬਨਾ ਸਗਦੇ ਸੇ।"(ਰੋਮੀਓਂ 5:7) ਸਾਕੁੰ ਡਸੇਂਦੀ ਹੇ ਕਿ, ਹਲਾਂਕਿ ਪਰਮੇਸ਼ਵਰ ਆਪਨੇਹ ਪਿਆਰ ਦੀ ਅਛਾਈ ਹਿਨ ਰੀਤੀ ਨਾਲ ਓਜਾਗਰ ਕਿਤੇ ਸੀ ਕਿ ਜੇਡੇ ਅਸਾਂ ਪਾਪੀ ਹੀ ਹਾਸੇ ਹੁਨਵਾਲੇ ਮਸੀਹ ਸਾਡੇ ਕਿਤੇ ਮਰੇ।"(1 ਕੁਰੰਥਿਓ 15:3-4) ਸਾਕੁੰ ਬਚਨ ਵਾਸਤੇ ਕਿਆ ਜਨ਼ੰਡ ਤੇ ਵਿਸ਼ਵਾਸ ਕਰਨ ਦੀ ਜਰੂਰਤ ਕੂੰ ਦਰਸੇਂਦੇ,"...ਕਿ ਪਵਿਤਰ ਸ਼ਾਸਤਰ ਦੇ ਵਚਨ ਦੇ ਅਨੁਸਾਰ ਯਿਸੂ ਮਸੀਹ ਸਾਡੇ ਪਾਪੋਂ ਵਾਸਤੇ ਮਰ ਗੇ। ਤੇ ਦਫਨਾਇਆ ਗੇ ਤੇ ਪਵਿਤਰ ਸ਼ਾਸਤਰਦੇ ਅਨੁਸਾਰ ਤਰਿਜੇ ਦੇਨ ਜੀ ਵੀ ਓਠੇ ..."ਯਿਸੂ ਖੋਦ ਏ ਏਲਾਨ ਕਰੇਂਦੇ ਕਿ ਓਹ ਹੀ ਓਦਾਰ ਕਿਤੇ ਯਹੁਨਾ 14:6 ਇਚ ਏਕ ਮਾਤ੍ਰ ਰਾਸਤਾ ਹੇ,"ਮਾਰਗ ਤੇ ਸਚ ਤੇ ਜੀਵਨ ਮੈਂ ਹੀ ਹਾਂ,ਬੀਨਾਂ ਮੇਡੇ ਕਲੋਂ ਕੋਈ ਪਿਤਾ ਕਲੇ ਨੀ ਪੋਜ ਸਗਦਾ।"ਮੈਂ ਕੀਵੇਂ ਉਦਾਰ ਦੇ ਹਿਨ ਅਦਭੁਤ ਇਨਾਮ ਕੂੰ ਪਾ ਸਗਦਾਂ?

ਚਾਰ ਅਧਯਾਤਿਮਕ ਨਿਯਮੋਂ ਵਿਚੋਂ ਚੋਥਾ,"ਉਦਾਰ ਦੇ ਇਨਾਮ ਕੂੰ ਪਾਵਨ ਵਾਸਤੇ ਸਾਕੂੰ ਸਾਡੇ ਵਿਸ਼ਵਾਸ ਕੂੰ ਯਿਸੂ ਮਸੀਹ ਇਚ ਹੁੰਕੂ ਅਪਨਾ ਉਦਾਰ ਕਰਤਾ ਮਨ ਡੇ ਰਖਨਡਾ ਚਾਹੀਦਾ ਤੇ ਆਪਨੇ ਜੀਵਨੋਂ ਕਿਤੇ ਪਰਮੇਸ਼ਵਰ ਦੀ ਅਦਭੁਤ ਯੋਜਨਾ ਕੂੰ ਜਨੰਡਾ ਚਾਹੀਦਾ ਹੇ।"ਯੰਹੁਨਾ 1:12 ਹਿੰਕੁ ਸਾਡੇ ਕਿਤੇ ਇਵੇਂ ਵਰਣਨ ਕਰੇਂਦੀ ਹੇ, "ਹਾਲਾਂਕਿ ਜਿਤਨੇ ਹੁਨਕੂੰ ਗ੍ਰਹਣ ਕਿਤੇ ਨੇ ਔ ਹੁਨਾਕੁੰ ਪਰਮੇਸ਼ਵਰ ਦੀ ਸੰਤਾਨ ਸਿਵਣ ਦਾ ਅਧਿਕਾਰ ਦੇ ਡੀਤੇ" ਪ੍ਰੇਰਿਤੋ ਦੇ ਕਾਮ 16:31 ਸਾਫ ਸਾਫ ਰੂਪ ਐਚ ਏ ਆਖਦੀ ਹੇ,ਪ੍ਰਭੂ ਯਿਸੂ ਮਸੀਹ ਓਤੇ ਵਿਸਵਾਸ ਕਰ, ਤਾਂ ਤੂ ਤੇ ਤੇਡਾਹ ਘਰਾਨਾ ਓਦਾਰ ਪਾਸ਼ੀ ।" ਅਸਸਾਂ ਬਸ ਅਨੁਗ੍ਰਹ ਨਾਲ , ਹੇਕਮਾਤ੍ਰ ਯਿਸੂ ਮਸੀਹ ਐਚ ਹੀ , ਵਿਸ਼ਵਾਸ ਕਰਨ ਨਾਲ ਬਚਾਏ ਵਨ ਸਗਦੇ ਸੇ(ਇਫਸਿਆਂ2:7-9)

ਅਗਰ ਤੁਸਸਾਂ ਉਦਾਰਕਤ੍ਰਾ ਦੇ ਰੂਪ ਐਚ ਯਿਸੂ ਮਸੀਹ ਐਚਵਿਸ਼ਵਾਸ ਕਰਨ ਚਾਹਂਦੇ ਵੇ, ਤਾਂ ਤਲੇ ਲਿਖੇ ਹੁਵੇ ਸ਼ਬਦੋਂ ਕੂਂ ਨਪਰਮੇਸ਼ਵਰ ਕੂਂ ਆਖੋ।ਹਿਨ ਸਬਦੋ ਦੇ ਆਖੰਡ ਨਾਲ ਹੀ ਤੁਵਾਡਾ ਉਦਾਰ ਨੀ ਸੀ ਸਗਦਾ, ਬਸਯਿਸੂ ਮਸੀਹ ਐਚਵਿਸ਼ਵਾਸ ਹੀ ਹੇ ਜੋ ਤੁਵਾਂਕੁ ਪਾਪੋਂ ਕਲੋਂ ਬਚਾ ਸਗਦੇ। ਏ ਪ੍ਰਾਥਨਾ ਹੁੰਦੇ ਓਤੇ ਅਪਨੇ ਵਿਸ਼ਵਾਸ ਕੂੰ ਦਰਸਾਵਨ ਦਾ ਤੇ ਤੁਵਾਡੇ ਕਿਤੇ ਉਦਾਰ ਦਾ ਉਪਾਯ ਕਰਨ ਵਾਸਤੇ ਧਨਵਾਦ ਡੇਵਨ ਦਾ ਹੇਕ ਤਰੀਕਾ ਮਾਤ੍ਰ ਹੀ ਹੇ।"ਹੇ ,ਪਰਮੇਸ਼ਵਰ, ਮੈਂ ਜਾਨਦਾਂ ਹਾਂ ਕਿ ਤੇਡੇ ਵਿਰੁੱਧ ਪਾਪ ਕਿਤੇ ਸੀ, ਤੇ ਮੈਂ ਸਜਾ ਦਾ ਹੱਕਦਾਰ ਹਾਂ। ਲੇਕਿਨ ਯਿਸੂ ਮਸੀਹ ਹੂਂ ਸਜਾ ਕੂਂ ਅਪਨੇ ਓਤੇ ਗੇਨ ਗੀਧੇ ਜੋ ਮੈਕੂ ਮਿਲਨੀ ਹਈ ਤਾਕਿ ਓਂਦੇ ਇਚ , ਵਿਸ਼ਵਾਸ ਕਰਨ ਨਾਲ ਮੈਕੂ ਮਾਫੀ ਮੇਲ ਵਨੇ। ਮੈਂ ਓਦਾਰ ਕਿਤੇ ਤੇਡੇ ਓਤੇ ਅਪਨੇਹ ਵਿਸ਼ਵਾਸਕੂਂ ਰਖੇਂਦਾ ।ਤੇਡੇ ਅਦਭੁਤ ਅਨੁਗ੍ਰਹਿ ਵਾ ਮਾਫੀ-ਜੋ ਅਨੰਤ ਜੀਵਨ ਦਾ ਇਨਾਮ ਹੇ, ਕਿਤੇ ਮੈਂ ਤੁਵਾਡਾ ਧੰਨਵਾਦ ਕਰੇਂਦਾ ਹਾਂ। ਆਮੀਨ।"

ਕਿਉਂਕਿ ਜੋ ਕੋਛ ਤੁਸਾਂ ਹਿਥਾਂ ਪਡ਼ੇ ਵੇ ਕਿਯਾ ਹੁੰਦੇ ਕਾਰਨ ਤੁਸਾਂ ਮਸੀਹ ਦੇ ਪੀਛੂ ਚਲਨ ਦਾ ਫੇਂਸਲਾ ਗੀਧਾ ਹੇ? ਅਗਰ ਇਂਝਾ ਹੇ ਤਾਂ ਦਿਆ ਕਰ ਦੇ ਤਲੇ ਡੀਤੇ ਹੁਵੇ "ਮਯ ਅਜ ਯਿਸ਼ੂ ਕੂੰ ਮਨ ਗੀਧੇ ਮੀ" ਆਲੇ ਬਟਨ ਕੂੰ ਦਬਾਓ।

English



ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਚਾਰ ਅਧਯਾਤਿਮਕ ਨਿਯਮ ਕਿਯਾ ਹੇਨ?
Facebook icon Twitter icon Pinterest icon Email icon
© Copyright Got Questions Ministries