settings icon
share icon
ਪ੍ਰਸ਼ਨ

ਕਿਆ ਪਰਮੇਸ਼ਵਰ ਵਾਸਤਵ ਏਚ ਹੇ? ਮੈਂ ਪੱਕੀ ਤਰਹ ਕੀਵੇਂ ਜਿਆਂਡ ਸਗਦਾ ਹਾਂ ਕਿ ਪਰਮੇਸ਼ਵਰ ਸਚ ਏਚ ਹੇ?

देवनागरी
ਉਤੱਰ


ਅਸਾਂ ਜਿਆਂਡਦੇ ਹਾਂ ਕਿ ਪਰਮੇਸ਼ਵਰ ਵਾਸਤਵ ਏਚ ਹੇ ਕਿਉਂਕਿ ਓ ਅਪਹੇਨ ਆਪ ਕੂਂ ਸਾਡੇ ਉਤੇ ਤਰਹ ਤਰੀਕੇ ਨਾਲ ਡੀਖਾਏਸੀ: ਸ੍ਰਿਸ਼ਟੀ ਏਚ, ਅਪਨੇਹ ਵਚਨ ਏਚ, ਤੇ ਅਪਨੇਹ ਪੋਤ੍ਰ, ਯਿਸ਼ੂ ਮਸੀਹ ਏਚ।

ਪਰਮੇਸ਼ਵਰ ਦੀ ਮਜੁਦਗੀ ਦਾ ਸਾਰੇ ਕਲੋਂ ਜਿਆਦਾ ਮੂਲ ਸਬੂਤ ਸਾਧਾਰਨ ਰੂਪ ਵੇਚ ਓ ਜੋ ਬਡ਼ਾਏ ਸੀ।"ਕਿਉਂਕਿ ਹੁੰਦੇ ਅਣਡੇਖੇ ਗੋਣ – ਅਰਥਾਤ ਹੁੰਦੀ ਹਮੇਸ਼ਾ ਦੀ ਸ਼ਕਤੀ, ਤੇ ਪਰਮੇਸ਼ਵਰਤਵ-ਜਗਤ ਦੀ ਸ੍ਰਿਸ਼ਟੀ ਦੇ ਸਮੇਂ ਕਲੋਂ ਉਨਦੇ ਕਮੋਂ ਦੇ ਨਾਲ ਡੇਖਨ ਇਚ ਆਂਦੇ ਹੇਨ, ਇਥਾਂ ਤਕ ਕਿ ਉਨਦਾ ਕੋਈ ਉਤਰ ਕਾਹਨੀ"(ਰੋਮਿਓਂ 1:20)।"ਆਕਾਸ਼ ਇਸ਼ਵਰ ਦੀ ਮਹਿਮਾ ਦਾ ਵਰਣਨ ਕਰੇਂਦਾ ਪੇ, ਤੇ ਆਕਾਸ਼ ਮੰਡਲ ਉਨਦੇ ਹਥ ਦੇ ਕਮੋਂ ਕੂੰ ਡੀਖੇਂਦਾ ਪੇ" (ਭਜਨ ਸਹਿਤਾ 19:1)।

ਅਗਰ ਤੁਵਾਂਕੂੰ ਮੈਦਾਨ ਦੇ ਵਿਚ ਪਡ਼ੀ ਹੁਈ ਹੇਕ ਹਥ ਦੀ ਘਡ਼ੀ ਮੇਲ ਬਨੇ ਤਾਂ, ਤੁਸਾਂ ਏ ਨੀ ਮਨ ਸਗਦੇ ਕਿ ਓ ਇਵੇਂ ਹੀ "ਡੇਖ" ਗਈਏ, ਯਾਂ ਓ ਹਮੇਸ਼ਾਂ ਵਿਚ ਉਥਈਂ ਪਈ ਹਈ। ਘਡ਼ੀ ਦੇ ਖਾਕੇ ਉਤੇ ਆਧਾਰਿਤ ਹੋਵੇ ਤੁਸਾਂ ਮਨ ਘੀਨਸੋ ਕਿ ਹਿਨ ਹੇਕ ਡਿਜ਼ਾਇਨਰ ਜਾਂ ਖਾਕਾਕਾਰ ਹਈ। ਲਾਕਿਨ ਇੰਦੇ ਕਲੋਂ ਕਈ ਜਿਆਦਾ ਸੁੰਦਰ ਖਾਕਾ ਤੇ ਕਮ ਦੇ ਸ਼ੁਧਤਾ ਸਾਡੇ ਆਸ ਪਾਸ ਦੇ ਸੰਸਾਰ ਇਚ ਮਿਲਦੀ ਹੇ। ਸਾਡੇ ਸਮੇ ਦਾ ਨਾਪ ਹਥ ਉਤੇ ਬਧੀ ਹੁਈ ਘਡ਼ੀ ਉਤੇ ਆਧਾਰਿਤ ਕਾਹਨੀ, ਬਲਕਿ ਇਸ਼ਵਰ ਦੇ ਹਥ ਇਚ ਹੇ- ਪ੍ਰਿਥਵੀ ਦਾ ਲਗਾਤਾਰ ਚਲਨਾ (ਤੇ ਸੀਜਿਯਮ ਦੇ 133 ਅਣੂ ਉਤੇ ਰੇਦਿਓਧਰਮੀ ਗੁਣੋਂ ਦਾ ਹੋਵਨਾ)। ਦੁਨੀਆਂ ਮਹਾਨ ਖਾਕੇ ਕੂੰ ਡੀਖੇਂਦੇ, ਤੇ ਏ ਗਾੱਲ ਉਨਦੇ ਮਹਾਨ ਖਾਕਾਕਾਰ ਹੋਵਨ ਕੂੰ ਸਿਧ ਕਰੇਂਦੇ।

ਅਗਰ ਤੁਵਾਕੁੰ ਕੋਢ ਭਾਸ਼ਾ ਦਾ ਕੋਈ ਸੰਦੇਸ਼ ਮਿਲਦੇ, ਤਾਂ ਤੁਸਾਂ ਇਨਦੇ ਸੰਕੇਤੋਂ ਕੂੰ ਤੋਡਦੇ ਪਡ਼ਨ ਦੀ ਕੋਸ਼ਿਸ਼ ਕਰੇਸੂ। ਤੁਵਾਡਾ ਅਨੁਮਾਨ ਇਓਂ ਹੋਸੀ ਕਿ ਸੰਦੇਸ਼ ਭੇਜਨ ਆਲਾ ਕੋਈ ਦਿਮਮਾਗ ਆਲਾ ਆਦਮੀ ਹੋਸੀ, ਏੰਝਾ ਕੋਈ ਜੋ ਹਿਨ ਕੋਢ ਸੰਕੇਤ ਕੂੰ ਬਨਾਯਾ ਹੋ ਸੀ। ਡੀ ਐਨ ਏ ਅਰਥਾਤ ਵੰਸ਼ਵਾਦੀ ਸਰੀਰਿਕ ਤਤਵ ਕੋਢ ਸੰਕੇਤ ਕਿਤਨੇ ਕਠਿਨ ਉਨਦੇ ਜੀਕੂੰ ਅਸਾਂ ਅਪਨੇਹ ਸਰੀਰ ਦੇ ਹਰ ਕੋਸ਼ਿਕਾ ਏਚ ਸ਼ਾਮਿਲ ਕਿਤੀ ਰਹਨਦੇ ਸੇ? ਕਿਆ ਡੀ ਐਨ ਏ ਦੀ ਕਠਿਨਾਈ ਦੇ ਮਕਸਦ ਕੋਢ ਸੰਕੇਤ ਦੇ ਅਕਲਮੰਦ ਲੇਖਕ ਹੋਵਨ ਦੀ ਦਲੀਲ ਨੀ ਡੇਂਦੇਹ?

ਪਰਮੇਸ਼ਵਰ ਨਾ ਕੇਵਲ ਹੇਕ ਕਠਿਨ ਤੇ ਆਖਿਰ ਇਚ ਤਾਲਮੇਲ ਇਤੇ ਆਧਾਰਿਤ ਭੌਤਿਕ ਸੰਸਾਰ ਬਨਾਏਸੀ, ਓ ਹਰ ਹੇਕ ਮਨੁਖ ਦੇ ਦੇਲ ਇਚ ਆਨਾਦੀ- ਅਨੰਤ ਕਾਲ ਦੇ ਗਿਆਨ ਕੂੰ ਵੀ ਪੈਦਾ ਕਿਤਾ ਹੇ (ਸਭੋਪਦੇਸ਼ਕ 3:1)।ਮਾਨਵ ਜਾਤੀ ਏਚ ਹੇਕ ਜਨਮ ਕਲੋਂ ਹੀ ਗਿਆਨ ਹੇ ਕਿ ਜੀਵਨ ਏਚ ਆਂਖ ਨਾਲ ਡੇਖਨ ਕਲੋਂ ਵੀ ਜਿਆਦਾ ਔਰ ਕੋਛ ਹੇ, ਏ ਕਿ ਹਿਨ ਸੰਸਾਰਿਕ ਰੋਜ ਦੇ ਕਮੋਂ ਵੀ ਵਡਾ ਔਰ ਕੋਈ ਮੌਜੂਦ ਹੈ ਆਨਾਦੀ- ਅਨੰਤ ਕਾਲ ਦਾ ਸਾਡਾ ਗਿਆਹਨ ਖੋਦ ਕੂੰ ਕਮ ਤੋਂ ਕਮ ਡੂਹ ਤਰਾਂਹ ਨਾਲ ਡੀਖੇਂਦਾ ਹੇ: ਵਿਵਸਥਾ ਕੂੰ ਬਨਾਵਨਾ ਵ੍ ਆਰਾਧਨਾ।

ਹਰੇਕ ਸੰਸਕ੍ਰਿਤੀ ਹੋਨ ਤਕ ਦੇ ਇਤਿਹਾਸ ਦੇ ਦੌਰਾਨ ਕੋਛ ਨੈਤਿਕ ਵਿਵਸਥਾਂਓਂ ਕੂੰ ਮੋਲ ਡੀਤੇ ਸੀ, ਜੋ ਕਿ ਆਸ਼ਚਾਰਯਜਨਕ ਰੂਪਨਾਲ ਹੇਕ ਸੰਸਕ੍ਰਿਤੀ ਕਲੋਂ ਡੂਝੀ ਸੰਸਕ੍ਰਿਤੀ ਏਚ ਹੇਕ ਜਹੇਂਝੀ ਹੀ ਰਹੇ ਹੇਨ। ਉਦਾਹਰਨ ਕਿਤੇ, ਪਿਆਰ ਕੂੰ ਆਦਰਸ਼ ਰੂਪ ਏਚ ਸੰਮਾਨ ਡੀਤਾ ਵੇਂਦੇ, ਜਬਕਿ ਝੂਠ ਬੋਲਨ ਦੇ ਕਮ ਦੀ ਸਾਰੇ ਸੰਸਾਰ ਏਚ ਬੁਰਾਈ ਵੇਂਦੀ ਹੇ। ਏ ਸਧਾਰਨ ਨੈਤਿਕਤਾ ਸਹੀ ਤੇ ਗਲਤ ਦੀ ਏ ਸਾਰੀ ਜਗਾ ਦੀ ਸਮਝ- ਏਕ ਸਾਰੇ ਕਲੋਂ ਉਚੇ ਨੈਤਿਕ ਆਦਮੀ ਦੀ ਮਜੂਦਗੀ ਦੀ ਅੋਰ ਸੰਕੇਤ ਕਰੇਂਦੇ ਜੋ ਸਾਕੂੰ ਹੀਨ ਤਰਹ ਦੀ ਸਮਝ ਡੀਤੇ ਸੀ।

ਹੀਨ ਤਰਹ ਦੇ, ਸਾਰੇ ਸੰਸਾਰ ਦੇ ਲੋਗ, ਓ ਚਾਹੇ ਕੈਡੇ ਵੀ ਸੰਸਕ੍ਰਿਤੀ ਦੇ ਕਿਉਂ ਨਾ ਹੋਵਨ, ਅਰਾਧਨਾ ਦੀ ਹੇਕ ਰੀਤ ਕੂੰ ਵਿਕਸਿਤ ਕਿਤੇ ਨੇ। ਅਰਾਧਨਾ ਦਾ ਮਕਸਦ ਅਲਗ ਸੀ ਸਗਦੇ, ਲੇਕਿਨ ਮਨੁਖ ਸੀਵਨ ਦੇ ਕਾਰਨ ਹੇਕ"ਵਡੀ ਸ਼ਕਤੀ" ਦਾ ਅਹਸਾਨ ਨਾ ਮਨਨ ਦਾ ਹੇਕ ਹਿਸਾ ਹੇ। ਅਰਾਧਨਾ ਦਾ ਸਾਡਾ ਏ ਸਭਾਵ ਹਿਨ ਵਾਕਯ ਦੇ ਨਾਲ ਮੇਲ ਖਾਂਦੇ ਕਿ ਪਰਮੇਸ਼ਵਰ ਸਾਕੂੰ"ਅਪਨੇਹ ਰੂਪ ਦੀ ਕਲੀ ਪੈਦਾ ਕਿਤੇ ਸੀ"(ਉਤਪਤੀ1:27)।

ਪਰਮੇਸ਼ਵਰ ਸਾਡੇ ਉਤੇ ਅਪਨੇਹ ਆਪ ਕੂੰ ਅਪਨੇਹ ਵਚਨ ਨਾਲ ਵੀ ਡੀਖਾਏਸੀ। ਧਰਮਸ਼ਾਸ਼ਤਰ ਏਚ ਸ਼ੁਰੂ ਕਲੋਂ ਅੰਤ ਤਕ, ਪਰਮੇਸ਼ਵਰ ਦੀ ਮਜੂਦਗੀ ਕੂੰ ਹੇਕ ਖੋਦ ਸਾਬਿਤ ਤੱਥਯ ਦੇ ਰੂਪ ਏਚ ਵਰਨਣ ਕਿਤਾ ਗਿਆ ਹੇ (ਉਤਪਤੀ1:1,ਨਿਰਗਮਨ3:14) ਜੇਡੇ ਹੇਕ ਆਦਮੀ ਅਪਨੀਹ ਆਤਮਕਥਾ ਲਿਖੇਂਦੇ, ਤਾਂ ਓ ਆਪਨੀਹ ਕਿਤਾਬ ਇਚ ਅਪਨੇ ਖੋਦ ਦੀ ਮਜੂਦਗੀ ਕੂੰ ਸਾਬਿਤ ਕਰਨ ਦੀ ਕੋਸ਼ਿਸ਼ ਇਚ ਸਮੇਂ ਬਰਬਾਦ ਨੀ ਕਰੇਂਦਾ। ਇਵੇਂ ਹੀ, ਬਾਇਬਲ ਦੇ ਜੀਵਨ – ਬਦਲ ਡੇਵਨ ਦੇ ਸੁਭਾਵ, ਇਨਦੀ ਅਹਿਮੀਅਤ ਤੇ ਇਨਦੇ ਆਸ਼ਚਾਰੀਯ ਕਰਮ ਜੋ ਇਨਦੇ ਲੇਖੋਂ ਦੇ ਨਾਲ ਹੀ ਆਂਦੇ ਹੇਨ ਹੇਕ ਨਜਦੀਕੀ ਨਜਰ ਕੂੰ ਪਾਵਨ ਦੇ ਅਧਿਕਾਰ ਵਾਸਤੇ ਕਾਫੀ ਹੋਵਨਾ ਚਾਹੀਦਾ ਹੇ।

ਤ੍ਰਿਝਾ ਤਰੀਕਾ ਜਿਨਦੇ ਇਚ ਪਰਮੇਸ਼ਵਰ ਖੋਦ ਕੂੰ ਡੀਖਾਏਸੀ ਓ ਅਪਨੇਹ ਪੋਤ੍ਰ, ਯਿਸ਼ੂ ਮਸੀਹ ਦੇ ਨਾਲ ਹੇ (ਯਹੂੰਨਾ 14:6-11)।"ਆਦਿ ਇਚ ਵਚਨ ਹਈ, ਤੇ ਵਚਨ ਪਰਮੇਸ਼ਵਰ ਦੇ ਨਾਲ ਹਈ। ਵਚਨ ਸਰੀਰ ਇਚ ਆਏ, ਤੇ ਸਾਡੇ ਅਧ ਵਿਚ ਡੇਰਾ ਲਾਏ। ਅਸਾਂ ਉਨਦੀ ਏੰਝੀਂ ਮਹਿਮਾ ਕੂੰ ਡੀਠੇਸੇ, ਜੀਵੇ ਪੀਊ ਦੇ ਏਕਲੌਤੇ ਦੀ ਮਹਿਮਾ, ਜੋ ਪਿਊ ਦੀ ਔਰ ਕਲੋਂ ਅਨੁਗ੍ਰਹਿ ਤੇ ਸਚਾਈ ਨਾਲ ਸ਼ਿਧ ਸੀ ਦੇ ਆਏ" (ਯਹੂੰਨਾ 1:1;14; ਕੁਲਸੀਓਂ 2:1 ਕੂੰ ਵੀ ਡੇਖੋ)।

ਯਿਸ਼ੂ ਦੇ ਅਦਭੁੱਤ ਜੀਵਨ ਏਚ, ਓ ਸਾਰੇ ਪੁਰਾਨੇ ਨਿਯਮ ਦੀ ਵਿਵਸਥਾ ਕੂੰ ਪੂਰੀ ਤਰਾਂ ਮਨੇ ਸੀ ਤੇ ਮਸੀਹ ਦੇ ਸੰਬੰਧ ਇਚ ਆਖੀ ਗਈ ਭਵਿਸ਼ਯਵਾਨਿਓਂ ਕੂੰ ਪੂਰਾ ਕਿਤੇ ਸੀ (ਮੱਤੀ 5:17)। ਅਪਨੇ ਸੰਦੇਸ਼ ਸ਼ਿਧਤਾ ਸ਼ਿਧ ਕਰਨ ਤੇ ਅਪਨੇਹ ਪ੍ਰਭੂ ਹੋਵਨ ਦੀ ਗਵਾਹੀ ਕਿਤੇ ਓ ਦਿਆ ਦੇ ਅਨਗਿਨਤ ਕਮ ਤੇ ਖੁਲੇ ਤੋਰ ਨਾਲ ਸਾਰੇ ਦੇ ਸਾਮਨੇ ਆਸ਼ਚਰਯ ਕਰਮੋਂ ਕੂੰ ਕਿਤੇ ਸੀ (ਯਹੂੰਨਾ 21:24-25) ਵਲਾ, ਅਪਨੇ ਕਰੂਸ ਉਤੇ ਚਡ਼ਾਏ ਵਨਡ ਦੇ ਤ੍ਰੀਝੇ ਡੀਈ ਬਾਦ, ਓ ਮੁਰਦੋਂ ਵਿਚੋਂ ਜੀ ਉਠੇ, ਹੇਕ ਏੰਝੀ ਸਚਾਈ ਜਿੰਦੀ ਪੁਸ਼ਟੀ ਸੈਂਕਡ਼ੋਂ ਚਸ਼ਮਦੀਦ ਗਵਾਹ ਡੀਤੇ ਨੇ (1ਕੁਰੰਥੀਓਂ 15:6)। ਇਤੀਹਾਸਿਕ ਅਭਿਲੇਖ ਹੇਨ "ਸਬੂਤ" ਨਾਲ ਭਰਾ ਪੇ ਕਿ ਯਿਸ਼ੂ ਕੌਨ ਹੇ। ਜੀਵੇ ਕਿ ਪ੍ਰੇਰਿਤ ਪੌਲੁਸ ਆਖੇਸੀ, "ਏ ਘਟਨਾ ਦਾ ਕੋਨੇ ਇਚ ਕਾਹਨੀ ਸਈ"(ਪ੍ਰੇਰਿਤੋਂ ਦੇ ਕਾਮ 26:26)।

ਅਸਾਂ ਏ ਜਿਆਂਡਦੇ ਹੇਸੇ ਕਿ ਸੰਦੇਹ ਕਰਨ ਆਲੇ ਹਮੇਸ਼ਾਂ ਰਾਹਸੇਨ ਜਿਨੇ ਕਲੇ ਪਰਮੇਸ਼ਵਰ ਦੇ ਵਿਸ਼ੇ ਇਚ ਅਪਨੇ ਖੋਦ ਦੇ ਅਨੇਕੋਂ ਵਿਚਾਰ ਹੋਸੇਨ ਤੇ ਓ ਸਬੂਤ ਕੂੰ ਹੁੰਦੇ ਅਨੁਸਾਰ ਪਡ਼ਸੇਨ। ਤੇ ਕੋਛ ਏੰਝੇ ਹੀ ਹੋਸੇਨ ਜਿਨਾਕੂੰ ਕੋਈ ਵੀ ਤਰਾਂ ਦਾ ਸਬੂਤ ਸੰਤੁਸ਼ਟ ਨੀ ਕਰ ਸਗਦਾ (ਭਜਨ ਸਹਿਤਾ 14:1)। ਏ ਸਬ ਕੋਛ ਬਸ ਵਿਸ਼ਵਾਸ਼ ਨਾਲ ਹੀ ਆਂਦੇ(ਇਬਰਾਨਿਓਂ 11:6)

English



ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਕਿਆ ਪਰਮੇਸ਼ਵਰ ਵਾਸਤਵ ਏਚ ਹੇ? ਮੈਂ ਪੱਕੀ ਤਰਹ ਕੀਵੇਂ ਜਿਆਂਡ ਸਗਦਾ ਹਾਂ ਕਿ ਪਰਮੇਸ਼ਵਰ ਸਚ ਏਚ ਹੇ?
Facebook icon Twitter icon Pinterest icon Email icon
© Copyright Got Questions Ministries