ਪ੍ਰਸ਼ਨ
ਮਯ ਏ ਪਕੇ ਤੋਰ ਏਚ ਕੀਵੇਂ ਜਿਆਂਡ ਹਾਂ ਕਿ ਜੇਡ਼ੇ ਮਯ ਮਰਸਾਂ ਤਾਂ ਮਯ ਸਵਰਗ ਹੀ ਵੈਸਾਂ?
ਉਤੱਰ
ਕਿਆ ਤੁਵਾਕੂੰ ਏ ਪਕਾ ਪਤਾ ਹੇ ਕਿ ਤੁਵਾਡ਼ੇ ਕਲੇ ਹਮੇਸ਼ਾਂ ਦੀ ਜਿੰਦਗੀ ਹੇ ਤੇ ਜੇਡ਼ੇ ਤੁਵਾਡ਼ੀ ਮੌਤ ਸੀਸੀ ਤਾਂ ਸਵਰਗ ਏਚ ਹੀ ਵੈਸੁਂ? ਪਰਮੇਸ਼ਵਰ ਚਾਹੰਦਾ ਹੇ ਕਿ ਤੁਸਾਂ ਇਨਦੇ ਕਿਤੇ ਤਿਆਰ ਰਹੋ। ਬਾਇਬਲ ਡਸੇਂਦੀ ਹੇ ਕਿ,"ਮਯ ਤੁਹਾਕੂੰ, ਜੋ ਪਰਮੇਸ਼ਵਰ ਦੇ ਪੋਤ੍ਰ ਦੇ ਨਾਮ ਉਤੇ ਵਿਸ਼ਵਾਸ ਕਰੇਂਦੇ ਹੇਨ, ਹੀਨ ਸਾਂਗੁਂ ਲਿਖੇ ਕਿ ਤੁਸਾਂ ਜਿਆਂਡੋਂ ਕਿ ਹਮੇਸ਼ਾਂ ਦੀ ਜਿੰਦਗੀ ਤੁਵਾਡੀ ਹੇ।"(1ਯਹੂੰਨਾ 4:13)। ਮਨ ਘੀਨੋਂ ਕਿ ਤੁਸਾਂ ਪਰਮੇਸ਼ਵਰ ਦੇ ਸਾਮਨੇ ਖਡ਼ੇ ਵੇ, ਤੇ ਓ ਤੁਵਾਡ਼ੇ ਕਲੋਂ ਪੋਛਦੇ ਕਿ,"ਮਯ ਤੁਵਾਕੁੰ ਸਵਰਗ ਏਚ ਕਿਉਂ ਆਵਾਂ ਡੇਵਾਂ?" ਤਾਂ ਤੁਸਾਂ ਕਿਆ ਆਖਸੋ? ਤੁਸਾਂ ਕਾਹਨਾ ਜਿਆਂਡ ਦੇ ਹੋਸੋਂ ਕਿ ਕਿਆ ਉਤਰ ਡੇਵਨਾਹ ਹੇ। ਤੁਵਾਕੁੰ ਜੋ ਜਿਆਂਡਨ ਦੀ ਜਰੂਰਤ ਹੇ ਓ ਏ ਹੇ ਕਿ ਪਰਮੇਸ਼ਵਰ ਸਾਂਕੁੰ ਪਿਆਰ ਕਰੇਂਦੇ ਤੇ ਓ ਹੇਕ ਏੰਝਾ ਰਾਸਤਾ ਖੋਲੇ ਸੀ ਜਿੰਦੇ ਨਾਲ ਅਸਂ ਪਕੇ ਏਚ ਜਿਆਂਡ ਸਗਦੇ ਹਾਂ ਕਿ ਅਸਾਂ ਕਿਥਾਂਹ ਕਰੇ ਹਮੇਸ਼ਾਂ ਦੀ ਜਿੰਦਗੀ ਗੁਜਰੇਸੁਂ। ਬਾਇਬਲ ਹਿਨਕੁਂ ਹਿਨ ਤਰਹ ਆਖਦੀ ਹੇ ਕਿ,(ਕਿਉਂਕਿ ਪਰਮੇਸ਼ਵਰ ਜਗਤ ਨਾਲ ਏੰਝਾ ਪਿਆਰ ਕਿਤੇ ਸੀ ਕਿ ਓ ਅਪਨੇਹ ਹਿਕੋ ਪੋਤ੍ਰ ਕੂੰ ਡੇ ਡੀਤੇ,ਤਾਕਿ ਜੋ ਕੋਈ ਹੁੰਦੇ ਉਤੇ ਵਿਸ਼ਵਾਸ ਕਰੇ, ਓ ਨਾਸ਼ ਨਾ ਸੀਵੇ, ਬਲਕਿ ਹਮੇਸ਼ਾਂ ਦਾ ਜੀਵਨ ਪਾਵੇ"(ਯਹੂੰਨਾ 3:16)।
ਸਾਕੁਂ ਸਾਰੇ ਕਲੋਂ ਪਹਲੇ ਹੂੰ ਸਮਸਯਾ ਕੂੰ ਸਮਝਨਾ ਹੇ ਜੋ ਸਾਕੁੰ ਸਵਰਗ ਕਲੋਂ ਦੂਰ ਰੇਖੇਸੀ। ਓ ਸਮਸਯਾ ਏ ਹੇ ਕਿ-ਸਾਡਾ ਪਾਪੀ ਸਵਭਾਵ ਸਾਕੁੰ ਪਰਮੇਸ਼ਵਰ ਦੇ ਨਾਲ ਸੰਬੰਧ ਨੀ ਬਨਵਨ ਡੇਦਾ। ਅਸਾਂ ਪ੍ਰਾਕ੍ਰਿਤਿਕ ਰੂਪ ਵ੍ ਡੂਝੀ ਤਰਹ ਨਾਲ ਪਾਪੀ ਹੇਸੇ,"ਹੀਨ ਸਾਂਗੁਂ ਕਿ ਸਾਰੇ ਪਾਪ ਕਿਤੇ ਨੇ ਤੇ ਪਰਮੇਸ਼ਵਰ ਦੀ ਮਹਿਮਾ ਕਲੋਂ ਦੂਰ ਹੇਨ"(ਰੋਮਿਓਂ 3:23)। ਅਸਾਂ ਖੋਦ ਅਪਨਾ ਉਧਾਰ ਨੀ ਕਰ ਸਗਦੇ।"ਕਿਉਂਕਿ ਵਿਸ਼ਵਾਸ ਦੇ ਨਾਲ ਅਨੁਗ੍ਰਹਿ ਹੀ ਨਾਲ ਤੁਵਾਡ਼ਾ ਉਧਾਰ ਸੇ, ਤੇ ਏ ਤੁਵਾਡ਼ੇ ਕਲੋਂ ਕਾਹਨੀ ਸਿਯਾ, ਹਲਕਿ ਪਰਮੇਸ਼ਵਵਰ ਦਾ ਦਾਨ ਹੇ। ਤੇ ਨਾ ਕਰਮੋਂ ਦੇ ਕਾਰਨ, ਏੰਝਾ ਨਾ ਸੀਵੇ ਕਿ ਕੋਈ ਘਮੰਡ ਕਰੇ"(ਇਫਸੀਓਂ 2:7-9)। ਅਸਾਂ ਮ੍ਰਿਤਿਊ ਵ੍ ਨਰਕ ਦੇ ਭਾਗੀ।"ਕਿਉਂਕਿ ਪਾਪ ਦੀ ਮਜਦੂਰੀ ਤਾਂ ਮ੍ਰਿਤਿਊ"(ਰੋਮਿਓਂ 6:23)।
ਪਰਮੇਸ਼ਵਰ ਪਵਿਤੱਰ ਤੇ ਨਿਯਾਯੀ ਹੇ ਤੇ ਓ ਪਾਪ ਕੂੰ ਸਜਾ ਜਰੂਰ ਡੇੰਡੀਹ ਹੇ, ਵਲਾ ਵੀ ਓ ਸਾਡੇ ਨਾਲ ਪਿਆਰ ਕਰੇਂਦੇ ਤੇ ਓ ਸਾਡੋਂ ਪਾਪੋਂ ਕਿਤੇ ਮਾਫੀ ਡੀਤੀ ਹੇ। ਯਿਸ਼ੂ ਆਖੇ ਸੀ,"ਮਾਰਗ ਤੇ ਸਚ ਤੇ ਜੀਵਨ ਮਯ ਹੀ ਹਾਂ, ਬਿਨਾ ਮੇਢੇ ਕਲੋਂ ਕੋਈ ਵੀ ਪਿਤਾ ਕਲੇ ਨੀ ਵਨ ਸਗਦਾ"(ਯਹੂੰਨਾ 18:6)। ਯਿਸ਼ੂ ਸਾਡੇ ਕਿਤੇ ਕਰੂਸ ਉਤੇ ਮਰ ਗੇ, "ਹੀਨ ਸਾਂਗੁਨ ਕਿ ਮਸੀਹ ਵੀ, ਅਰਥਾਤ ਅਧਰਮਿਓਂ ਦੇ ਵਾਸਤੇ ਧਰਮੀ ਪਾਪੋਂ ਦੇ ਕਾਰਨ ਹੇਕ ਵਾਰ ਡੋਖ ਉਠਾਏ ਸੀ, ਤਾਕਿ ਸਾਕੁੰ ਪਰਮੇਸ਼ਵਰ ਦੇ ਨਾਲ ਵਨ ਸਗੁਂ"(1ਪਤਰਸ 3:17)। ਯਿਸ਼ੂ ਮਰੇ ਹੁਵੋਂ ਬਿਚੋਂ ਜੀ ਉਠੇ:"ਓ ਸਾਡੇ ਅਪਰਾਧੋਂ ਦੇ ਕਾਰਨ ਪਕਡਵਾਯਾ ਗੇ, ਤੇ ਸਾਡੇ ਧਰਮੀ ਸਿਵਨ ਕਿਤੇ ਜਿੰਦਾ ਵੀ ਕਿਤਾ ਗੇ"(ਰੋਮਿਓਂ 8:25)।
ਹੀਨ ਸਾਂਗੁਂ, ਮੂਲ ਪ੍ਰਸ਼ਨ ਦੇ ਉਤੇ ਵਾਪਸ ਅੰਦੇ ਸੇ-"ਮਯ ਏ ਪਕੇ ਤੋਰ ਕੀਵੇ ਜਿਆਂਡ ਸਗਦਾ ਹਾਂ ਕਿ ਜੇਡੇ ਮਯ ਮਰਸਾਂ ਤਾਂ ਮਯ ਸਵਰਗ ਏਚ ਹੀ ਵੈਸਾਂ?" ਹਿੰਦਾ ਉਤਰ ਏ ਹੇ ਕਿ –ਪ੍ਰਭੂ ਯਿਸ਼ੂ ਮਸੀਹ ਉਤੇ ਵਿਸ਼ਵਾਸ ਕਰੋ, ਤੇ ਤੁਸਾਂ ਉਧਾਰ ਪਾਸੋ (ਪ੍ਰੇਰਿਤੋਂ ਦੇ ਕਾਮ 16:13)।"ਲੇਕਿਨ ਜਿਤਨੇ ਵੀ ਹੁਨਕੂੰ ਸਵਿਕਾਰ ਕਿਤੇ ਨੇ, ਓ ਹੁਨਾਕੂੰ ਪਰਮੇਸ਼ਵਰ ਦੀ ਸੰਤਾਨ ਹੋਵਨ ਦਾ ਅਧਿਕਾਰ ਡੀਤੇ, ਅਰਥਾਤ ਹੁਨੇਕੁਂ ਜੋ ਹੁੰਦੇ ਨਾਮ ਉਤੇ ਵਿਸ਼ਵਾਸ ਕਰੇਂਦੇ ਹੇਨ"(ਯਹੂੰਨਾ 1:12)। ਤੁਸਾਂ ਅਨੰਤ ਜੀਵਨ ਕੂੰ ਹੇਕ ਮੁਫਤ ਇਨਾਮ ਦੇ ਰੂਪ ਏਚ ਘੇਨ ਸਗਦੇ ਵੇ। "ਪਰਮੇਸ਼ਵਰ ਦਾ ਵਰਦਾਨ ਸਾਡੇ ਪ੍ਰਭੂ ਯਿਸ਼ੂ ਮਸੀਹ ਏਚ ਹਮੇਸ਼ਾਂ ਦਾ ਹੇ"(ਰੋਮਿਓਂ 6:23)। ਤੁਸਾਂ ਹੋਨ ਕਲੋਂ ਹੀ ਹੇਕ ਪੂਰਾ ਤੇ ਅਸਲੀ ਜੀਵਨ ਜੀ ਸਗਦੇ ਵੇਵ੍ ਯਿਸ਼ੂ ਆਖੇ ਸੀ: "ਮਯ ਹਿਨ ਸਾਂਗੁਂ ਆਯਾ ਹੇਮ ਕਿ ਓ ਜਿੰਦਗੀ ਪਾਵਨ ਤੇ ਢੇਰ ਸਾਰੀ ਪਾਵਨ" (ਯਹੂੰਨਾ 10:10)। ਤੁਸਾਂ ਸਵਰਗ ਏਚ ਯਿਸ਼ੂ ਦੇ ਨਾਲ ਅਨੰਤਕਾਲ ਕੂੰ ਬਿਤਾ ਸਗਦੇ ਵੇ, ਕਿਉਂਕਿ ਓ ਵਾਦਾ ਕਿਤੇ ਸੇ ਕਿ: "ਤੇ ਅਗਰ ਮਯ ਵਨ ਦੇ ਤੁਵਾਡ਼ੇ ਕਿਤੇ ਜਗਹ ਤਿਆਰ ਕਰਾਂ, ਵਲਾ ਆ ਦੇ ਤੁਵਾਕੁਂ ਨਾਲ ਘੇਨ ਵਨਣਾ ਕਿ ਜਿਥਾਂਹ ਮਯ ਰਾਹਵਾਂ ਉਥਾਂਹ ਤੁਸਾਂ ਵੀ ਰਾਹੋ"(ਯਹੂੰਨਾ 18:3)।
ਅਗਰ ਤੁਸਾਂ ਯਿਸ਼ੂ ਮਸੀਹ ਕੂਂ ਅਪਨੇਹ ਉਧਾਰਕਰਤਾ ਦੇ ਰੂਪ ਏਚ ਮਨੇਸੋ ਤੇ ਪਰਮੇਸ਼ਵਰ ਕਲੋਂ, ਤਾਂ ਘਿਨਤ੍ਰਾ ਚਾਹੰਦੇ ਵੇ ਤਾਂ ਇਥਾਂਹ ਹੇਕ ਆਸਾਨ ਪ੍ਰਾਰਥਨਾ ਡੀਤੀ ਹੇ, ਜੀਕੁਂ ਤੁਸਾਂ ਕਰ ਸਗਦੇ ਵੇ। ਏ ਪ੍ਰਾਰਥਨਾ ਯਾ ਕੋਈ ਡੂਝੀ ਪ੍ਰਾਰਥਨਾ ਦਾ ਬੋਲਨਾ ਤੁਵਾਕੁਂ ਬਚਾ ਨਿ ਸਗਦਾ। ਕੇਵਲ ਯਿਸ਼ੂ ਏਚ ਵਿਸ਼ਵਾਸ ਹੀ ਹੇ ਜੋ ਤੁਵਾਕੁਂ ਪਾਪ ਕਲੋਂ ਬਚਾ ਸਗਦੇ। ਏ ਪ੍ਰਾਰਥਨਾ ਹੁੰਦੇ ਇਚ ਤੁਵਾਡ਼ਾ ਵਿਸ਼ਵਾਸ ਕੂੰ ਡਿਖਾਵਨ ਤੇ ਤੁਵਾਡ਼ੇ ਉਧਾਰ ਦਾ ਇੰਤਜਾਮ ਕਰਨ ਵਸਾਤੇ ਧੰਨਯਵਾਦ ਡੇਵਨ ਦਾ ਹੇਕ ਤ੍ਰਿਕਾ ਹੀ ਹੇ। "ਹੇ, ਪਰਮੇਸ਼ਵਰ ਮੈਂ ਜਾਣਦਾ ਹਾਂ ਕਿ ਮਯ ਤੁਵਾਡ਼ੇ ਖਿਲਾਪ ਪਾਪ ਕਿਤੇ ਸੀ, ਤੇ ਮੈਂ ਸਜਾ ਦਾ ਹਕਦਾਰ ਹਾਂ। ਲੇਕਿਨ ਯਿਸ਼ੂ ਮਸੀਹ ਹੂਂ ਸਜਾ ਕੂਂ ਅਪਨੇਹ ਉਤੇ ਘੇਨ ਗੀਧੇ ਜੀਂਦਾ ਮੇਂ ਭਾਗੀ ਹਮ ਹੁਂਦੇ ਉਤੇ ਵਿਸ਼ਵਾਸ ਕਰਨ ਨਾਲ ਮੈਂ ਮਾਫ ਕਿਤਾ ਵਨਾ। ਮੈਂ ਉਧਾਰ ਕਿਤੇ ਤੇਡੇਹ ਉਤੇ ਅਪਨੇਹ ਵਿਸ਼ਵਾਸ ਕੂਂ ਰਖੇਂਦਾ ਹਾਂ। ਤੇਡੇਹ ਅਦਭੁੱਤ ਅਨੂਗ੍ਰਹਿ ਵ੍ –ਜੋ ਹਮੇਸ਼ਾ ਦੀ ਜਿਂਦਗੀ ਦਾ ਇਨਾਮ ਹੇ, ਦੇ ਵਾਸਤੇ ਮੈਂ ਤੁਵਾਡਾ ਧਾਨਯਵਾਦ ਕਰੇਂਦਾ ਹਾਂ। ਆਮੀਨ।"
ਕਿਉਂਕਿ ਜੋ ਕੋਛ ਤੁਸਾਂ ਹਿਥਾਂ ਪਡ਼ੇ ਵੇ ਕਿਯਾ ਹੁੰਦੇ ਕਾਰਨ ਤੁਸਾਂ ਮਸੀਹ ਦੇ ਪੀਛੂ ਚਲਨ ਦਾ ਫੇਂਸਲਾ ਗੀਧਾ ਹੇ? ਅਗਰ ਇਂਝਾ ਹੇ ਤਾਂ ਦਿਆ ਕਰ ਦੇ ਤਲੇ ਡੀਤੇ ਹੁਵੇ "ਮਯ ਅਜ ਯਿਸ਼ੂ ਕੂੰ ਮਨ ਗੀਧੇ ਮੀ" ਆਲੇ ਬਟਨ ਕੂੰ ਦਬਾਓ।
English
ਮਯ ਏ ਪਕੇ ਤੋਰ ਏਚ ਕੀਵੇਂ ਜਿਆਂਡ ਹਾਂ ਕਿ ਜੇਡ਼ੇ ਮਯ ਮਰਸਾਂ ਤਾਂ ਮਯ ਸਵਰਗ ਹੀ ਵੈਸਾਂ?