ਪ੍ਰਸ਼ਨ
ਤੁਵਾਡੇ ਕਿਤੇ ਵਿਅਕਤਿਗਤ ਉਧਾਰਕਰਤਾ ਦੇ ਰੂਪ ਏਚ ਯਿਸ਼ੂ ਕੂਂ ਸਵੀਕਾਰ ਕਰਨ ਦਾ ਕਿਆ ਅਰਥ ਹੇ?
ਉਤੱਰ
ਕਿਆ ਤੁਸਾਂ ਕਡ਼ੀ ਯਿਸ਼ੂ ਮਸੀਹ ਕੂਂ ਅਪਨੇਹ ਉਧਾਰਕਰਤਾ ਦੇ ਰੂਪ ਏਚ ਸਵੀਕਾਰ ਕਿਤਾ ਹੇ? ਹੀਨ ਪ੍ਰਸ਼ਨ ਕੂਂ ਠੀਕ ਤਰਹ ਨਾਲ ਸਮਝਣ ਵਾਸਤੇ ਪਹਲੇ ਤੁਵਾਕੂਂ "ਯਿਸ਼ੂ ਮਸੀਹ","ਵਿਅਕਤਿਗਤ" ਤੇ "ਉਧਾਰਕਰਤਾ" ਝੇਝੇ ਸ਼ਬਦੋਂ ਦੇ ਵਾਰੇ ਏਚ ਸਹੀ ਸਮਝ ਹੋਵਨੀ ਚਾਹੀਦੀ ਹੇ।
ਯਿਸ਼ੂ ਮਸੀਹ ਕੌਣ ਹੇ? ਬਡ਼ੇ ਲੋਗ ਯਿਸ਼ੂ ਮਸੀਹ ਕੂੰ ਹੇਕ ਅੱਛਾ ਆਦਮੀ, ਹੇਕ ਮਹਾਨ ਸ਼ਿਕਸ਼ਕ, ਯਾ ਇਥਾਂਹ ਤਕ ਕਿ ਪਰਮੇਸ਼ਵਰ ਦੇ ਹੇਕ ਭਵਿਸ਼ਯਵਕਤਾ ਦੇ ਰੂਪ ਏਚ ਸਵੀਕਾਰ ਕਰੇਸੇਨ। ਏ ਗਹਾਲੇਂ ਯਿਸ਼ੂ ਮਸੀਹ ਦੇ ਵਿਸ਼ੇ ਏਚ ਸਹੀ ਏਚ ਸਚ ਹੇਨ, ਲੇਕਿਨ ਏ ਪੂਰੀ ਤਰਹ ਨਾਲ ਏ ਪਰਿਭਾਸ਼ਾ ਨੀ ਡ਼ੇਂਦੇ ਕਿ ਓ ਵਾਸਤਵ ਏਚ ਹੇ ਕੌਣ। ਬਾਇਬਲ ਸਾਕੁਂ ਡਸੇਂਦੀ ਹੇ ਕਿ ਯਿਸ਼ੂ ਸ਼ਰੀਰ ਏਚ ਪਰਮੇਸ਼ਵਰ ਹੇ, ਪਰਮੇਸ਼ਵਰ ਮਨੁਖ ਦੇ ਰੂਪ ਏਚ ਹੇ (ਯਹੂੰਨਾ 1:1,18)। ਪਰਮੇਸ਼ਵਰ ਪ੍ਰਿਥਵੀ ਉਤੇ ਸਾਂਕੁਂ ਸ਼ਿਕਸ਼ਾ ਡੇਵਨ, ਚੰਗਾ ਕਰਨ, ਸਾਂਕੁਂ ਸੁਧਾਰਨ, ਮਾਫ ਕਰਨ – ਤੇ ਸਾਡੇ ਕਿਤੇ ਮਰਨ ਦੇ ਕਿਤੇ ਆਇਆ ਹਈ। ਯਿਸ਼ੂ ਮਸੀਹ ਪਰਮੇਸ਼ਵਰ, ਸ੍ਰਿਸ਼ਟੀਕਰਤਾ ਤੇ ਪ੍ਰਭੂਤਾਸੰਪੰਨ ਪ੍ਰਭੂ ਹੇ। ਕਿਆ ਤੁਸਾਂ ਯਿਸ਼ੂ ਮਸੀਹ ਕੂਂ ਸਵੀਕਾਰ ਕਿਤੇ ਵੇ?
ਹੇਕ ਉਧਾਰਕਰਤਾ ਕੌਣ ਹੇ ਤੇ ਸਾਕੁਂ ਹੇਕ ਉਧਾਰਕਰਤਾ ਦੀ ਕਿਉਂ ਜਰੂਰਤ ਹੇ? ਬਾਇਬਲ ਸਾਕੁਂ ਡਸੇਂਦੀ ਹੇ ਕਿ ਅਸਾਂ ਸਾਰੇ ਪਾਪ ਕਿਤੇ ਸੇ, ਅਸਾਂ ਸਾਰੇ ਬੁਰੇ ਕਮ ਕਿਤੇ ਸੇ(ਰੋਮਿਓਂ 3:10-17)। ਤੁਵਾਡੇ ਪਾਪੋਂ ਦੇ ਪਰਿਣਾਮ ਸਵਰੂਪ, ਅਸਾਂ ਪਰਮੇਸ਼ਵਰ ਦੇ ਗੁੱਸੇ ਵ੍ ਨਾ ਨਿਆਯ ਦੇ ਭਾਗੀ ਹੇਸੇ। ਹੇਕ ਅਸੀਮਤ ਤੇ ਸਨਾਤਨ ਪਰਮੇਸ਼ਵਰ ਦੇ ਵਿਰੁਧ ਪਾਪ ਕਰਨ ਦੇ ਕਿਤੇ ਹੇਕ ਮਾਤ੍ਰ ਸਹੀ ਸਜਾ ਅਸੀਮਤ ਦੰਡ ਹੇ(ਰੋਮਿਓਂ 6:23, ਪ੍ਰਕਾਸ਼ਿਤਵਾਕਯ 20:1-15) ਹੀਨ ਸਾਂਗੁਂ ਹੀ ਸਾਕੂਂ ਉਧਾਰਕਰਤਾ ਦੀ ਜਰੂਰਤ ਹੇ।
ਯਿਸ਼ੂ ਮਸੀਹ ਪ੍ਰਿਥਵੀ ਉਤੇ ਆਏ ਤੇ ਓ ਸਾਡੇ ਜਗਹ ਉਤੇ ਮ੍ਰਿਤਿਊ ਕੂੰ ਘੇਨ ਗੀਧੇ। ਯਿਸ਼ੂ ਮਸੀਹ ਸਾਡੇ ਪਾਪੋਂ ਕਿਤੇ ਬਡੀ ਵਡੀ ਕੀਮਤ ਕੂਂ ਚੁਕਾਏ ਸੀ (2ਕੁਰੰਥਿਓਂ 5:21)। ਯਿਸ਼ੂ ਸਾਡੇ ਪਾਪੋਂ ਦਾ ਜੁਰਮਾਨਾ ਚੁਕਾਵਨ ਕਿਤੇ ਮ੍ਰਿਤਿਊ ਕੂਂ ਗੀਧੇ ਸੀ (ਰੋਮਿਓਂ 5:7)। ਯਿਸ਼ੂ ਕੀਮਤ ਕੂਂ ਚੁਕਾਏ ਸੀ ਜੀਕੂੰ ਹੋਨ ਸਾਕੂਂ ਕਾਹਨਾ ਚੁਕਾਵਨਾ ਪੋਸੀ। ਯਿਸ਼ੂ ਦੀ ਮ੍ਰਿਤਿਊ ਵਿੱਚੋਂ ਪੁਨਰਸਥਾਨ ਏ ਸਾਬਿਤ ਕਰ ਡੀਤੇ ਕਿ ਉਨਦੀ ਮ੍ਰਿਤਿਊ ਸਾਡੇ ਪਾਪੋਂ ਦਾ ਜੁਰਮਾਨਾ ਡੇਵਨ ਕਿਤੇ ਕਾਫੀ ਹਈ। ਏ ਹੀ ਕਾਰਨ ਹੇ ਕਿ ਯਿਸ਼ੂ ਹੀ ਹੇਕ ਤੇ ਕੇਵਲ ਹੇਕਮਾਤ੍ਰ ਉਧਾਰਕਰਤਾ ਹੇ (ਯਹੂੰਨਾ 15:6,ਪ੍ਰੇਰਿਤੋਂ ਦੇ ਕਾਮ 4:12)। ਕਿਆ ਤੁਸਾਂ ਯਿਸ਼ੂ ਉਤੇ ਅਪਨੇਹ ਉਧਾਰਕਰਤਾ ਦੇ ਰੂਪ ਏਚ ਭਰੋਸਾ ਕਰ ਸਗਦੇ ਵੇ?
ਕਿਆ ਯਿਸ਼ੂ ਤੁਵਾਡਾ "ਵਿਅਕਤਿਗਤ" ਉਧਾਰਕਰਤਾ ਹੇ? ਨੀਰੇ ਸਾਰੇ ਲੋਗ ਮਸੀਹਤ ਕੂੰ ਗਿਰਜੇ ਏਚ ਵਨਨਾ, ਰੀਤੀ ਰਿਵਾਜੋਂ ਕੂਂ ਪੂਰਾ ਕਰਨਾ ਤੇ ਯਾਂ ਕੋਛ ਨਿਸ਼ਚਿਤ ਪਾਪੋਂ ਕੂਂ ਨ ਕਰਨ ਦੇ ਰੂਪ ਇਚ ਡੇਖਦੇ ਹੇਨ। ਏ ਮਸੀਹਤ ਕਾਹਨੀ। ਸੱਚੀ ਮਸੀਹਤ ਯਿਸ਼ੂ ਮਸੀਹ ਦੇ ਨਾਲ ਵਿਅਕਤਿਗਤ ਰਿਸ਼ਤੋਂ ਦਾ ਹੋਵਨਾ ਹੇ। ਯਿਸ਼ੂ ਕੂਂ ਅਪਨੇਹ ਵਿਅਕਤਿਗਤ ਉਧਾਰਕਰਤਾ ਦੇ ਰੂਪ ਇਚ ਸਵੀਕਾਰ ਕਰਨ ਦਾ ਅਰਥ ਉਨਦੇ ਵਿਚ ਅਪਨੇਹ ਖੋਦ ਦੇ ਵਿਅਕਤਿਗਤ ਵਿਸ਼ਵਾਸ ਤੇ ਭਰੋਸੇ ਕੂਂ ਰਖ ਡੇਵਨਾ ਹੇ। ਕੋਈ ਵੀ ਡੂਜੇ ਦੇ ਵਿਸ਼ਵਾਸ ਨਾਲ ਉਧਾਰ ਨੀ ਪਾ ਸਗਦਾ। ਕੋਈ ਵੀ ਖਾਸ ਕਮੋਂ ਕੂੰ ਕਰਨ ਨਾਲ ਮਾਫੀ ਨੀ ਪਾ ਸਗਦਾ । ਉਧਾਰ ਪਾਵਨ ਕਿਤੇ ਹੇਕ ਮਾਤ੍ਰ ਰਾਸਤਾ ਏ ਹੇ ਕੀ ਤੁਸਾਂ ਵਿਅਕਤਿਗਤ ਰੂਪ ਨਾਲ ਯਿਸ਼ੂ ਕੂਂ ਅਪਨਾ ਉਧਾਰਕਰਤਾ, ਉਨਦੀ ਮ੍ਰਿਤਿਊ ਕੂਂ ਅਪਨੀਹ ਪਾਪੋਂ ਦੀ ਕੀਮਤ ਕੂਂ ਚੁਕਾਵਨ ਕਿਤੇ ਵਨਨ ਦੇ ਰੂਪ ਏਚ ਭਰੋਸਾ ਕਰਦੇ ਤੇ ਉਨਦੇ ਪੁਨਰਸਥਾਨ ਕੂਂ ਹਮੇਸ਼ਾਂ ਦੀ ਜਿੰਦਗੀ ਦੇ ਕਿਤੇ ਅਪਨੀਹ ਤਸੱਲੀ ਦੇ ਰੂਪ ਏਚ ਮਨ ਦੇ ਸਵੀਕਾਰ ਕਰੇਂ (ਯਹੂੰਨਾ 3:16) ਕਿਆ ਯਿਸ਼ੂ ਵਿਅਕਤਿਗਤ ਰੂਪ ਇਚ ਤੁਵਾਡਾ ਉਧਾਰਕਰਤਾ ਹੇ?
ਅਗਰ ਤਸਾਂ ਯਿਸੂ ਮਸੀਹ ਕੂੰ ਅਪਨੇਹ ਉਦਾਰਕਰਤਾ ਦੇ ਰੂਪ ਏਚ ਗ੍ਰਹਨ ਕਰਣਾ ਚਾਹੰਦੇ ਹੋ, ਤਾਂ ਪਰਮੇਸ਼ਵਰ ਕੂੰ ਤਲੇ ਲਿਖੇ ਆਖੋ। ਯਾਦ ਰਖੋ, ਏ ਪ੍ਰਾਥਨਾ ਯਾ ਕੋਈ ਡੂਝੀ ਪ੍ਰਾਥਨਾ ਦਾ ਬੋਲਣਾ ਤੁਵਾਕੁੰ ਬਚਾ ਨਿ ਸਗਦਾ। ਕੇਵਲ ਯਿਸ਼ੂ ਏਚ ਵਿਸ਼ਵਾਸ ਹੀ ਹੇ ਜੋ ਤੁਵਾਕੁੰ ਪਾਪ ਕਲੋਂ ਬਚਾ ਸਗਦੇ। ਏ ਪ੍ਰਾਥਨਾ ਹੁੰਨਦੇ ਏਚ ਤੁਵਾਡਾ ਵਿਸ਼ਵਾਸ ਕੂੰ ਡੀਖਾਵਣ ਤੇ ਤੁਵਾਡੇ ਵਾਸਤੇ ਉਦਾਰ ਦਾ ਇੰਤਜਾਮ ਕਰਨ ਵਾਸਤੇ ਧਨਯਾਵਾਦ ਡੇਵਣ ਦਾ ਹੇਕ ਤਰੀਕਾ ਹੀ ਹੇ।"ਹੇ ਪਰਮੇਸ਼ਵਰ, ਮੈਂ ਜਾਣਦਾ ਹਾਂ ਕਿ ਮੈਂ ਤੁਵਾਡੇ ਖਿਲਾਪ ਪਾਪ ਕੀਤੇ ਮੀ, ਤੇ ਮੈਂ ਸਜਾ ਦਾ ਹਕਦਾਰ ਹਾਂ। ਲੇਕਿਨ ਯਿਸੂ ਮਸੀਹ ਹੂੰ ਸਜਾ ਕੂੰ ਆਪਨੇ ਉਤੇ ਘੇਨ ਗੀਦੇ ਮੇਂ ਭਾਗੀ ਤਾ ਕਿ ਹੁੰਦੇ ਉਤੇ ਵਿਸ਼ਵਾਸ ਕਰਨ ਨਾਲ ਮੈਂ ਮਾਫ ਕਿਤਾ ਵਨਾ। ਮੈਂ ਉਦਾਰ ਕਿਤੇ ਤੇਡੇਹ ਉਤੇ ਆਪਨੇ ਵਿਸ਼ਵਾਸ ਕੂੰ ਰਖੇਂਦਾ ਹਾਂ। ਤੇਡੇਹ ਅਦਭੁੱਤ ਅਨੁਗ੍ਰਹਿ ਵ ਮਾਫੀ- ਜੋ ਹਮੇਸ਼ਾ ਦੀ ਜਿੰਦਗੀ ਦਾ ਇਨਾਮ ਹੇ, ਦੇ ਵਾਸਤੇ ਮੈਂ ਤੁਵਾਡਾ ਧਨਯਾਵਾਦ ਕਰੇਂਦਾ ਹਾਂ। ਆਮੀਨ"
ਕਿਉਂਕਿ ਜੋ ਕੋਛ ਤੁਸਾਂ ਹਿਥਾਂ ਪਡ਼ੇ ਵੇ ਕਿਯਾ ਹੁੰਦੇ ਕਾਰਨ ਤੁਸਾਂ ਮਸੀਹ ਦੇ ਪੀਛੂ ਚਲਨ ਦਾ ਫੇਂਸਲਾ ਗੀਧਾ ਹੇ? ਅਗਰ ਇਂਝਾ ਹੇ ਤਾਂ ਦਿਆ ਕਰ ਦੇ ਤਲੇ ਡੀਤੇ ਹੁਵੇ "ਮਯ ਅਜ ਯਿਸ਼ੂ ਕੂੰ ਮਨ ਗੀਧੇ ਮੀ" ਆਲੇ ਬਟਨ ਕੂੰ ਦਬਾਓ।
English
ਤੁਵਾਡੇ ਕਿਤੇ ਵਿਅਕਤਿਗਤ ਉਧਾਰਕਰਤਾ ਦੇ ਰੂਪ ਏਚ ਯਿਸ਼ੂ ਕੂਂ ਸਵੀਕਾਰ ਕਰਨ ਦਾ ਕਿਆ ਅਰਥ ਹੇ?